ਪੜਚੋਲ ਕਰੋ
ਨਵਾਂ ਘਰ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਬਾਅਦ 'ਚ ਨਹੀਂ ਹੋਵੇਗੀ ਕੋਈ ਪ੍ਰੇਸ਼ਾਨੀ !
Home Buying
1/8

ਘਰ ਖਰੀਦਣ ਦਾ ਫੈਸਲਾ ਲੈਣਾ ਕਿਸੇ ਵੀ ਵਿਅਕਤੀ ਲਈ ਸਭ ਤੋਂ ਜ਼ਰੂਰੀ ਤੇ ਅਹਿਮ ਫੈਸਲਿਆਂ ਵਿੱਚੋਂ ਇੱਕ ਹੈ। ਲੋਕ ਇੱਕ ਖਰੀਦਣ ਲਈ ਆਪਣੇ ਜੀਵਨ ਭਰ ਦੀ ਜਮ੍ਹਾਂ ਰਕਮ ਦਾ ਨਿਵੇਸ਼ ਕਰਦੇ ਹਨ। ਇਸ ਤੋਂ ਇਲਾਵਾ ਉਹ ਬੈਂਕਾਂ ਤੇ ਵਿੱਤੀ ਕੰਪਨੀਆਂ ਤੋਂ ਵੀ ਕਰਜ਼ਾ ਲੈਂਦਾ ਹੈ। ਅਜਿਹੇ 'ਚ ਘਰ ਖਰੀਦਦੇ ਸਮੇਂ ਹਰ ਚੀਜ਼ ਦੀ ਸਹੀ ਜਾਣਕਾਰੀ ਤੇ ਪਲਾਨਿੰਗ ਬਹੁਤ ਜ਼ਰੂਰੀ ਹੈ। ਇਸ ਨਾਲ ਤੁਸੀਂ ਆਪਣੇ ਭਵਿੱਖ ਦੇ ਖਰਚੇ, ਬਚਤ, ਨਿਵੇਸ਼ ਆਦਿ ਦਾ ਚੰਗੀ ਤਰ੍ਹਾਂ ਪ੍ਰਬੰਧਨ ਕਰ ਸਕਦੇ ਹੋ।
2/8

ਜੇਕਰ ਤੁਸੀਂ ਵੀ ਅਗਲੇ ਕੁਝ ਮਹੀਨਿਆਂ 'ਚ ਘਰ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਨਾਲ ਤੁਹਾਨੂੰ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦੀ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤਾਂ ਆਓ ਜਾਣਦੇ ਹਾਂ ਘਰ ਖਰੀਦਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
Published at : 31 Mar 2022 11:35 AM (IST)
ਹੋਰ ਵੇਖੋ





















