ਪੜਚੋਲ ਕਰੋ
PF Withdrawn Process: ਰਿਟਾਇਰਮੈਂਟ ਤੋਂ ਪਹਿਲਾਂ ਪੈਸਿਆਂ ਦੀ ਪੈ ਗਈ ਲੋੜ, ਤਾਂ ਇਸ ਸੌਖੇ ਤਰੀਕੇ ਨਾਲ ਕਢਵਾਓ ਪੀਐਫ
PF Withdrawn Process: ਕੋਈ ਵੀ ਮੁਲਾਜ਼ਮ ਲੋੜ ਪੈਣ ‘ਤੇ EPFO ਦੇ ਖਾਤੇ ‘ਚੋਂ ਆਪਣਾ PF ਕਢਾ ਸਕਦਾ ਹੈ। ਇਸ ਦੇ ਲਈ ਤੁਸੀਂ ਆਨਲਾਈਨ ਕਲੇਮ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਪੂਰੀ ਪ੍ਰਕਿਰਿਆ।
ਇਸ ਤਰੀਕੇ ਨਾਲ ਕਢਵਾਓ PF
1/7

ਭਾਰਤ ਵਿੱਚ ਜਿਹੜੇ ਲੋਕ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਦੇ ਹਨ, ਉਨ੍ਹਾਂ ਦੇ ਸਾਰਿਆਂ ਦੇ ਖਾਤੇ ਵਿੱਚ ਪੀਐਫ ਆਉਂਦਾ ਹੈ। ਦੱਸ ਦਈਏ ਕਿ EPFO ਭਵਿੱਖ ਦੇ ਲਈ ਇੱਕ ਬਚਤ ਯੋਜਨਾ ਹੈ।
2/7

ਇਸ ਸਕੀਮ ਵਿੱਚ ਕੰਪਨੀ ਅਤੇ ਕਰਮਚਾਰੀ ਦੋਵੇਂ ਖਾਤਿਆਂ ਵਿੱਚ ਬਰਾਬਰ ਯੋਗਦਾਨ ਪਾਉਂਦੇ ਹਨ। ਸਰਕਾਰ ਇਸ 'ਤੇ ਸਾਲਾਨਾ ਵਿਆਜ ਦਿੰਦੀ ਹੈ। ਤੁਸੀਂ ਇਹ ਪੈਸਾ ਰਿਟਾਇਰਮੈਂਟ ਤੋਂ ਬਾਅਦ ਕਢਵਾ ਸਕਦੇ ਹੋ।
Published at : 06 Apr 2024 03:12 PM (IST)
ਹੋਰ ਵੇਖੋ





















