ਪੜਚੋਲ ਕਰੋ
Aadhaar Update: ਆਧਾਰ ਨੂੰ ਮੁਫਤ ਅਪਡੇਟ ਕਰਨ ਦੀ ਆਖਰੀ ਤਰੀਕ ਹੈ ਨੇੜੇ, ਸਿਰਫ ਇੰਨੇ ਦਿਨ ਨੇ ਬਾਕੀ
Free Aadhaar Update: ਆਧਾਰ ਕਾਰਡ ਧਾਰਕਾਂ ਲਈ ਅਹਿਮ ਖਬਰ ਹੈ। ਮੁਫਤ 'ਚ ਆਧਾਰ ਨੂੰ ਅਪਡੇਟ ਕਰਨ ਦੀ ਸਮਾਂ ਸੀਮਾ ਜਲਦੀ ਹੀ ਖਤਮ ਹੋਣ ਜਾ ਰਹੀ ਹੈ।
Free Aadhaar Update:
1/7

ਮੁਫਤ ਆਧਾਰ ਨੂੰ ਅਪਡੇਟ ਕਰਨ ਦੀ ਸਮਾਂ ਸੀਮਾ ਖਤਮ ਹੋਣ ਵਾਲੀ ਹੈ। ਅਜਿਹੇ 'ਚ ਜੇਕਰ ਤੁਸੀਂ UIDAI ਦੀ ਇਸ ਸੁਵਿਧਾ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਇਸ ਕੰਮ ਨੂੰ ਜਲਦੀ ਪੂਰਾ ਕਰੋ।
2/7

Free Aadhaar Update Deadline: ਜੇ ਤੁਸੀਂ ਆਧਾਰ ਨੂੰ ਮੁਫਤ 'ਚ ਅਪਡੇਟ ਕਰਵਾਉਣ ਬਾਰੇ ਸੋਚ ਰਹੇ ਹੋ, ਤਾਂ ਇਸ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰੋ ਕਿਉਂਕਿ ਇਸਦੀ ਸਮਾਂ ਸੀਮਾ ਖਤਮ ਹੋਣ ਵਾਲੀ ਹੈ।
Published at : 09 Mar 2024 02:34 PM (IST)
ਹੋਰ ਵੇਖੋ





















