ਪੜਚੋਲ ਕਰੋ
Fixed Deposit: 6 ਬੈਂਕ FD 'ਤੇ ਦੇ ਰਹੇ ਨੇ 9% ਤੋਂ ਵੱਧ ਰਿਟਰਨ, ਜਾਣੋ ਕਿੱਥੇ ਨਿਵੇਸ਼ ਕਰਨਾ ਹੈ ਬਿਹਤਰ
Fixed Deposit: ਜੇ ਤੁਸੀਂ ਫਿਕਸਡ ਡਿਪਾਜ਼ਿਟ ਸਕੀਮਾਂ ਵਿੱਚ ਪੈਸਾ ਲਗਾਉਣ ਬਾਰੇ ਸੋਚ ਰਹੇ ਹੋ, ਤਾਂ 6 ਬੈਂਕ ਤੁਹਾਡੇ ਲਈ 9 ਪ੍ਰਤੀਸ਼ਤ ਤੋਂ ਵੱਧ ਵਿਆਜ ਦੇ ਰਹੇ ਹਨ।
6 ਬੈਂਕ FD 'ਤੇ ਦੇ ਰਹੇ ਨੇ 9% ਤੋਂ ਵੱਧ ਰਿਟਰਨ, ਜਾਣੋ ਕਿੱਥੇ ਨਿਵੇਸ਼ ਕਰਨਾ ਹੈ ਬਿਹਤਰ
1/6

ਯੂਨਿਟੀ ਸਮਾਲ ਫਾਈਨਾਂਸ ਬੈਂਕ ਆਮ ਲੋਕਾਂ ਨੂੰ 9 ਫੀਸਦੀ ਤੱਕ ਵਿਆਜ ਦੇ ਰਿਹਾ ਹੈ। ਇਸ ਦੇ ਨਾਲ ਹੀ ਸੀਨੀਅਰ ਸਿਟੀਜ਼ਨ ਲਈ 9.50 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ। 1001 ਦਿਨਾਂ ਦੀ ਮਿਆਦ 'ਤੇ ਵੱਧ ਤੋਂ ਵੱਧ 9.50 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ 181-201 ਦਿਨਾਂ ਦੇ ਕਾਰਜਕਾਲ ਲਈ 9.25 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ।
2/6

ਫਿਕਸਡ ਡਿਪਾਜ਼ਿਟ 'ਤੇ ਫਿਨਕੇਅਰ ਸਮਾਲ ਫਾਈਨਾਂਸ ਬੈਂਕ ਸਭ ਤੋਂ ਵੱਧ 9.11 ਫੀਸਦੀ ਵਿਆਜ ਦੇ ਰਿਹਾ ਹੈ। ਆਮ ਲੋਕਾਂ ਨੂੰ ਇਹ ਬੈਂਕ 3 ਤੋਂ 8.51 ਫੀਸਦੀ ਤੱਕ ਵਿਆਜ ਦੇ ਰਿਹਾ ਹੈ। ਇਸ ਦੇ ਨਾਲ ਹੀ ਸੀਨੀਅਰ ਸਿਟੀਜ਼ਨ ਲਈ 3.60 ਤੋਂ 9.11 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ।
Published at : 02 Jun 2023 11:55 AM (IST)
ਹੋਰ ਵੇਖੋ





















