ਪੜਚੋਲ ਕਰੋ
ਜਾਣੋ ਕਿੰਨੀ ਜਾਇਦਾਦ ਦੇ ਮਾਲਕ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ...ਕਿੰਨੇ ਪੜ੍ਹੇ-ਲਿਖੇ ਨੇ? ਚੋਣਾਂ ਨੂੰ ਲੈ ਕੇ ਸੁਰਖੀਆਂ 'ਚ
ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਇਨ੍ਹੀਂ ਦਿਨੀਂ ਸੁਰਖੀਆਂ ਦੇ ਵਿੱਚ ਬਣੇ ਹੋਏ ਹਨ। ਉਨ੍ਹਾਂ ਨੇ ਜ਼ਿਮਣੀ ਚੋਣ ਨੂੰ ਲੈ ਕੇ ਨਾਮਜ਼ਦਗੀ ਪੱਤਰ ਦਰਜ ਕੀਤਾ ਗਿਆ ਹੈ।
( Image Source : facebook )
1/6

ਪੰਜਾਬ ਦੇ ਲੁਧਿਆਣਾ ਵਿੱਚ 19 ਜੂਨ ਨੂੰ ਜ਼ਿਮਣੀ ਚੋਣ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਆਪਣੇ ਨਾਮਜ਼ਦਗੀ ਪੱਤਰ ਦਰਜ ਕਰਵਾਏ ਹਨ। 2022 ਦੇ ਮੁਕਾਬਲੇ 2025 ਦੇ ਚੋਣੀ ਹਲਫਨਾਮੇ ਵਿੱਚ ਉਹਨਾਂ ਅਤੇ ਉਹਨਾਂ ਦੀ ਪਤਨੀ ਦੀ ਸੰਪਤੀ ਵਿੱਚ 2.54 ਕਰੋੜ ਦੀ ਵਾਧ ਦਰਸਾਈ ਗਈ ਹੈ।
2/6

ਆਸ਼ੂ ਦਾ ਕਰਜ਼ਾ ਲਗਭਗ 10 ਲੱਖ ਰੁਪਏ ਘੱਟਿਆ ਹੈ। ਸਾਲ 2022 ਵਿੱਚ 35 ਲੱਖ ਤੋਂ 2025 ਵਿੱਚ 25.13 ਲੱਖ ਰੁਪਏ ਰਹਿ ਗਿਆ ਹੈ। ਆਸ਼ੂ ਦੀ ਚਲ ਸੰਪਤੀ 2022 ਵਿੱਚ 2.33 ਕਰੋੜ ਸੀ ਜੋ ਹੁਣ 2.80 ਕਰੋੜ ਹੋ ਗਈ ਹੈ, ਜਿਸ ਵਿੱਚ 47 ਲੱਖ ਦਾ ਵਾਧਾ ਹੈ।
Published at : 01 Jun 2025 02:16 PM (IST)
Tags :
Bharat Bhushan Ashuਹੋਰ ਵੇਖੋ





















