ਪੜਚੋਲ ਕਰੋ
Gujarat Election 2022 : PM ਮੋਦੀ ਨੇ ਪਾਈ ਵੋਟ, ਲੋਕਾਂ ਨੇ ਲਗਾਏ 'ਮੋਦੀ-ਮੋਦੀ' ਦੇ ਨਾਅਰੇ, ਵੇਖੋ ਤਸਵੀਰਾਂ 'ਚ ਖਾਸ ਅੰਦਾਜ਼
Gujarat Election 2022 : ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਰਾ ਦੇ ਘਰ ਗਏ। ਉਥੋਂ ਰਵਾਨਾ ਹੋਣ ਤੋਂ ਬਾਅਦ ਉਨ੍ਹਾਂ ਮੀਡੀਆ ਨਾਲ ਗੱਲਬਾਤ ਕੀਤੀ।
Gujarat Election
1/6

Gujarat Election 2022 : ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਰਾ ਦੇ ਘਰ ਗਏ। ਉਥੋਂ ਰਵਾਨਾ ਹੋਣ ਤੋਂ ਬਾਅਦ ਉਨ੍ਹਾਂ ਮੀਡੀਆ ਨਾਲ ਗੱਲਬਾਤ ਕੀਤੀ।
2/6

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਵਿੱਚ ਅਹਿਮਦਾਬਾਦ ਦੇ ਰਾਨੀਪ ਵਿੱਚ ਨਿਸ਼ਾਨ ਪਬਲਿਕ ਸਕੂਲ ਵਿੱਚ ਆਪਣੀ ਵੋਟ ਪਾਈ। ਗੁਜਰਾਤ ਵਿੱਚ ਸਵੇਰੇ 8 ਵਜੇ ਤੋਂ ਹੀ ਵੋਟਿੰਗ ਸ਼ੁਰੂ ਹੋ ਗਈ ਹੈ।
Published at : 05 Dec 2022 11:19 AM (IST)
ਹੋਰ ਵੇਖੋ