ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Abram Birthday: 9 ਸਾਲ ਦੇ ਹੋਏ ਨੰਨ੍ਹੇ ਅਬਰਾਮ, ਦੇਖੋ ਸ਼ਾਹਰੁਖ ਦੇ ਲਾਡਲੇ ਦੀਆਂ ਪਿਆਰੀਆਂ ਤਸਵੀਰਾਂ
Abram Khan
1/6
![ਅੱਜ ਬਾਲੀਵੁੱਡ ਦੇ ਕਿੰਗ ਖਾਨ ਯਾਨੀ ਤੁਹਾਡੇ ਸ਼ਾਹਰੁਖ ਖਾਨ ਦੇ ਲਾਡਲੇ ਸਾਹਬ ਅਬਰਾਮ ਖਾਨ ਦਾ ਜਨਮਦਿਨ ਹੈ।](https://cdn.abplive.com/imagebank/default_16x9.png)
ਅੱਜ ਬਾਲੀਵੁੱਡ ਦੇ ਕਿੰਗ ਖਾਨ ਯਾਨੀ ਤੁਹਾਡੇ ਸ਼ਾਹਰੁਖ ਖਾਨ ਦੇ ਲਾਡਲੇ ਸਾਹਬ ਅਬਰਾਮ ਖਾਨ ਦਾ ਜਨਮਦਿਨ ਹੈ।
2/6
![ਪਿਛਲੇ ਸਾਲ ਈਦ ਦੇ ਮੌਕੇ 'ਤੇ ਸ਼ਾਹਰੁਖ ਨੇ ਅਬਰਾਮ ਦੀ ਇਹ ਪਿਆਰੀ ਤਸਵੀਰ ਸ਼ੇਅਰ ਕੀਤੀ ਸੀ ਅਤੇ ਲਿਖਿਆ ਸੀ, ''ਤੁਹਾਡੇ ਸਾਰਿਆਂ ਨੂੰ ਈਦ ਮੁਬਾਰਕ, ਇਹ ਦਿਨ ਅਤੇ ਹਰ ਦਿਨ ਤੁਹਾਡੇ ਸਾਰੇ ਨਜ਼ਦੀਕੀਆਂ ਦੀ ਜ਼ਿੰਦਗੀ 'ਚ ਸ਼ਾਂਤੀ, ਖੁਸ਼ੀਆਂ ਅਤੇ ਸਿਹਤ ਲੈ ਕੇ ਆਵੇ। ..](https://cdn.abplive.com/imagebank/default_16x9.png)
ਪਿਛਲੇ ਸਾਲ ਈਦ ਦੇ ਮੌਕੇ 'ਤੇ ਸ਼ਾਹਰੁਖ ਨੇ ਅਬਰਾਮ ਦੀ ਇਹ ਪਿਆਰੀ ਤਸਵੀਰ ਸ਼ੇਅਰ ਕੀਤੀ ਸੀ ਅਤੇ ਲਿਖਿਆ ਸੀ, ''ਤੁਹਾਡੇ ਸਾਰਿਆਂ ਨੂੰ ਈਦ ਮੁਬਾਰਕ, ਇਹ ਦਿਨ ਅਤੇ ਹਰ ਦਿਨ ਤੁਹਾਡੇ ਸਾਰੇ ਨਜ਼ਦੀਕੀਆਂ ਦੀ ਜ਼ਿੰਦਗੀ 'ਚ ਸ਼ਾਂਤੀ, ਖੁਸ਼ੀਆਂ ਅਤੇ ਸਿਹਤ ਲੈ ਕੇ ਆਵੇ। ..
3/6
![ਖਾਨ ਪਰਿਵਾਰ ਅਬਰਾਮ ਦਾ ਜਨਮਦਿਨ ਧੂਮ-ਧਾਮ ਨਾਲ ਮਨਾ ਰਿਹਾ ਹੈ। ਅਜਿਹੇ 'ਚ ਅਸੀਂ ਸੋਚਿਆ ਕਿ ਕਿਉਂ ਨਾ ਤੁਹਾਡੇ ਲਈ ਅਬਰਾਮ ਦੀਆਂ ਖੂਬਸੂਰਤ ਤਸਵੀਰਾਂ ਲੈ ਕੇ ਆਈਏ।](https://cdn.abplive.com/imagebank/default_16x9.png)
ਖਾਨ ਪਰਿਵਾਰ ਅਬਰਾਮ ਦਾ ਜਨਮਦਿਨ ਧੂਮ-ਧਾਮ ਨਾਲ ਮਨਾ ਰਿਹਾ ਹੈ। ਅਜਿਹੇ 'ਚ ਅਸੀਂ ਸੋਚਿਆ ਕਿ ਕਿਉਂ ਨਾ ਤੁਹਾਡੇ ਲਈ ਅਬਰਾਮ ਦੀਆਂ ਖੂਬਸੂਰਤ ਤਸਵੀਰਾਂ ਲੈ ਕੇ ਆਈਏ।
4/6
![ਅਬਰਾਮ ਦਾ ਪੂਰਾ ਪਰਿਵਾਰ ਉਸ ਨੂੰ ਹਰ ਸਮੇਂ ਪੰਪੇਰ ਕਰਦਾ ਰਹਿੰਦਾ ਹੈ। ਘਰ ਦਾ ਹਰ ਮੈਂਬਰ ਇਨ੍ਹਾਂ ਨੂੰ ਹਰ ਸਮੇਂ ਪਲਕਾਂ 'ਤੇ ਰੱਖਦਾ ਹੈ।](https://cdn.abplive.com/imagebank/default_16x9.png)
ਅਬਰਾਮ ਦਾ ਪੂਰਾ ਪਰਿਵਾਰ ਉਸ ਨੂੰ ਹਰ ਸਮੇਂ ਪੰਪੇਰ ਕਰਦਾ ਰਹਿੰਦਾ ਹੈ। ਘਰ ਦਾ ਹਰ ਮੈਂਬਰ ਇਨ੍ਹਾਂ ਨੂੰ ਹਰ ਸਮੇਂ ਪਲਕਾਂ 'ਤੇ ਰੱਖਦਾ ਹੈ।
5/6
![9 ਸਾਲ ਦੀ ਉਮਰ 'ਚ ਸ਼ਾਹਰੁਖ ਦੇ ਲਾਡਲੇ ਦੇ ਕਈ ਟੈਲੇਂਟ ਦਰਸ਼ਕਾਂ ਦੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ ਇਕ ਟੈਲੇਂਟ ਸਕੈਚਿੰਗ ਹੈ।](https://cdn.abplive.com/imagebank/default_16x9.png)
9 ਸਾਲ ਦੀ ਉਮਰ 'ਚ ਸ਼ਾਹਰੁਖ ਦੇ ਲਾਡਲੇ ਦੇ ਕਈ ਟੈਲੇਂਟ ਦਰਸ਼ਕਾਂ ਦੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ ਇਕ ਟੈਲੇਂਟ ਸਕੈਚਿੰਗ ਹੈ।
6/6
![ਅਬਰਾਮ ਨੇ ਤਾਈਕਵਾਂਡੋ ਵਿੱਚ ਪੀਲੀ ਪੱਟੀ ਹਾਸਲ ਕੀਤੀ ਹੈ।](https://cdn.abplive.com/imagebank/default_16x9.png)
ਅਬਰਾਮ ਨੇ ਤਾਈਕਵਾਂਡੋ ਵਿੱਚ ਪੀਲੀ ਪੱਟੀ ਹਾਸਲ ਕੀਤੀ ਹੈ।
Published at : 26 May 2022 09:37 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)