ਪੜਚੋਲ ਕਰੋ
ਬੀਜੇਪੀ ਨੇ ਇੱਕ ਹੀਰੋਇਨ 'ਤੇ ਖੇਡਿਆ ਦਾਅ, ਪਾਇਲ ਸਰਕਾਰ ਬਣੀ ਬੀਜੇਪੀ ਉਮੀਦਵਾਰ
1/7

ਪੱਛਮੀ ਬੰਗਾਲ 'ਚ ਆਉਣ ਵਾਲੇ ਦਿਨਾਂ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਨ੍ਹਾਂ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਅਜਿਹੇ 'ਚ ਹਾਲ ਹੀ 'ਚ ਅਦਾਕਾਰਾ ਪਾਇਲ ਸਰਕਾਰ ਨੇ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦੀ ਮੌਜੂਦਗੀ 'ਚ ਬੀਜੇਪੀ ਦਾ ਪੱਲਾ ਫੜਿਆ ਸੀ। ਪਾਇਲ ਟਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾਂ 'ਚੋਂ ਇੱਕ ਹੈ।
2/7

ਪੱਛਮੀ ਬੰਗਾਲ 'ਚ ਬੀਜੇਪੀ ਇਸ ਵਾਰ ਕਈ ਪੁਰਾਣੇ ਲੀਡਰਾਂ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ। ਇਸ ਦਰਮਿਆਨ ਹਾਲ ਹੀ 'ਚ ਬੀਜੇਪੀ 'ਚ ਸ਼ਾਮਲ ਹੋਣ ਵਾਲੀ ਪਾਇਲ ਸਰਕਾਰ ਨੂੰ ਬੀਜੇਪੀ ਨੇ ਟਿਕਟ ਦਿੱਤੀ ਹੈ। ਉਹ ਬਾਂਗਲਾ ਸਿਨੇਮਾ ਦੀਆਂ ਮਸ਼ਹੂਰ ਅਦਾਕਾਰਾਂ 'ਚੋਂ ਇੱਕ ਹੈ।
Published at : 24 Mar 2021 09:56 AM (IST)
ਹੋਰ ਵੇਖੋ





















