ਪੜਚੋਲ ਕਰੋ
Akshay Kumar: ਐਕਸ਼ਨ, ਕਾਮੇਡੀ 'ਚ ਫਲੌਪ ਹੋਏ ਤਾਂ ਹੁਣ ਹੌਰਰ ਫਿਲਮ ਕਰਨ ਦੀ ਤਿਆਰੀ ;ਚ ਅਕਸ਼ੈ ਕੁਮਾਰ, ਕੀ ਬਦਲੇਗੀ ਖਿਲਾੜੀ ਕੁਮਾਰ ਦੀ ਕਿਸਮਤ?
Akshay Kumar New Film: ਅਕਸ਼ੈ ਕੁਮਾਰ ਹੁਣ ਇੱਕ ਹੌਰਰ ਫਿਲਮ ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦਾ ਨਿਰਦੇਸ਼ਨ ਪ੍ਰਿਯਦਰਸ਼ਨ ਕਰਨਗੇ।
ਐਕਸ਼ਨ, ਕਾਮੇਡੀ 'ਚ ਫਲੌਪ ਹੋਏ ਤਾਂ ਹੁਣ ਹੌਰਰ ਫਿਲਮ ਕਰਨ ਦੀ ਤਿਆਰੀ ;ਚ ਅਕਸ਼ੈ ਕੁਮਾਰ, ਕੀ ਬਦਲੇਗੀ ਖਿਲਾੜੀ ਕੁਮਾਰ ਦੀ ਕਿਸਮਤ?
1/8

ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਦੀ ਹਰ ਫਿਲਮ ਬਾਕਸ ਆਫਿਸ 'ਤੇ ਫਲਾਪ ਸਾਬਤ ਹੋ ਰਹੀ ਹੈ। ਉਸ ਦੀਆਂ ਫਿਲਮਾਂ ਵੀ ਆਪਣੇ ਖਰਚੇ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੀਆਂ ਹਨ।
2/8

ਲੰਬੇ ਸਮੇਂ ਤੋਂ ਅਕਸ਼ੇ ਦੀ ਹਰ ਫਿਲਮ ਫਲਾਪ ਹੋ ਰਹੀ ਹੈ, ਜਿਸ ਕਾਰਨ ਹੁਣ ਉਹ ਕਿਸੇ ਹੋਰ ਜੌਨਰ 'ਚ ਹੱਥ ਅਜ਼ਮਾਉਣ ਜਾ ਰਹੇ ਹਨ। ਜੀ ਹਾਂ, ਹੁਣ ਐਕਸ਼ਨ-ਕਾਮੇਡੀ ਛੱਡ ਕੇ ਅਕਸ਼ੈ ਨੇ ਲੋਕਾਂ ਨੂੰ ਡਰਾਉਣ ਦਾ ਫੈਸਲਾ ਕੀਤਾ ਹੈ।
Published at : 27 Apr 2024 04:10 PM (IST)
ਹੋਰ ਵੇਖੋ





















