ਪੜਚੋਲ ਕਰੋ
ਆਲੀਆ ਭੱਟ-ਰਣਬੀਰ ਕਪੂਰ ਨੇ ਧੀ ਦੀ ਸੁਰੱਖਿਆ ਲਈ ਚੁੱਕਿਆ ਇਹ ਕਦਮ, ਦੋਸਤਾਂ ‘ਤੇ ਲਾਈ ਇਹ ਪਾਬੰਦੀ
Alia Bhatt Daughter: ਬੇਟੀ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਕੁਝ ਨਿਯਮ ਬਣਾਏ ਹਨ, ਜਿਨ੍ਹਾਂ ਦੀ ਪਾਲਣਾ ਉਨ੍ਹਾਂ ਦੇ ਕਰੀਬੀ ਦੋਸਤਾਂ ਨੂੰ ਹਰ ਕੀਮਤ 'ਤੇ ਕਰਨੀ ਹੋਵੇਗੀ।
ਆਲੀਆ ਭੱਟ, ਰਣਬੀਰ ਕਪੂਰ
1/8

ਆਲੀਆ ਭੱਟ ਅਤੇ ਰਣਬੀਰ ਕਪੂਰ ਕੁਝ ਦਿਨ ਪਹਿਲਾਂ ਹੀ ਮਾਤਾ-ਪਿਤਾ ਬਣੇ ਹਨ। ਆਲੀਆ ਨੇ 6 ਨਵੰਬਰ ਨੂੰ ਹਸਪਤਾਲ 'ਚ ਬੇਟੀ ਨੂੰ ਜਨਮ ਦਿੱਤਾ ਸੀ। ਆਲੀਆ ਅਤੇ ਰਣਬੀਰ ਹੁਣ ਬੇਟੀ ਨਾਲ ਘਰ ਵਾਪਸ ਆ ਗਏ ਹਨ। ਜਦੋਂ ਤੋਂ ਆਲੀਆ ਮਾਂ ਬਣੀ ਹੈ, ਪ੍ਰਸ਼ੰਸਕ ਉਸ ਦੀ ਬੇਟੀ ਨੂੰ ਦੇਖਣ ਲਈ ਤਰਸ ਰਹੇ ਹਨ।
2/8

ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਆਲੀਆ ਦੀ ਬੇਟੀ ਦੀ ਇਕ ਝਲਕ ਪਾਉਣ ਲਈ ਪ੍ਰਸ਼ੰਸਕਾਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ, ਕਿਉਂਕਿ ਇਸ ਜੋੜੇ ਨੇ ਕੁਝ ਅਜਿਹੇ ਨਿਯਮ ਬਣਾਏ ਹਨ ਤਾਂ ਕਿ ਉਨ੍ਹਾਂ ਦੀ ਬੇਟੀ ਦੀਆਂ ਤਸਵੀਰਾਂ ਕਿਸੇ ਵੀ ਹਾਲਤ 'ਚ ਬਾਹਰ ਨਾ ਜਾ ਸਕਣ।
Published at : 11 Nov 2022 04:47 PM (IST)
ਹੋਰ ਵੇਖੋ





















