ਪੜਚੋਲ ਕਰੋ
(Source: ECI/ABP News)
Alia Bhatt Photos: 'ਬ੍ਰਹਮਾਸਤਰ' ਦੀ ਸ਼ੂਟਿੰਗ ਮਗਰੋਂ ਬਲੈਕ ਆਊਟਫਿਟ 'ਚ ਬਿਨਾਂ ਮੇਕਅੱਪ ਨਜ਼ਰ ਆਈ ਆਲੀਆ ਭੱਟ, ਵੇਖੋ ਤਸਵੀਰਾਂ
Alia Bhatt
1/7

ਬਾਲੀਵੁੱਡ ਅਦਾਕਾਰਾ ਆਲੀਆ ਭੱਟ (Alia Bhatt) ਪਿਛਲੇ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਰਹੀ ਹੈ। ਆਲੀਆ ਬੀ-ਟਾਊਨ ਦੀ ਅਜਿਹੀ ਅਦਾਕਾਰਾ ਹੈ ਜੋ ਕਿਸੇ ਵੀ ਲੁੱਕ 'ਚ ਜਿੱਥੇ ਵੀ ਪਹੁੰਚਦੀ ਹੈ, ਆਪਣੇ ਆਪ ਹੀ ਲਾਈਮਲਾਈਟ 'ਚ ਆ ਜਾਂਦੀ ਹੈ।
2/7

ਆਲੀਆ ਭੱਟ ਭਲੇ ਹੀ ਮਸ਼ਹੂਰ ਸਟਾਰ ਕਿਡ ਹੋਵੇ ਪਰ ਉਸ ਨੇ ਆਪਣੀ ਸ਼ਾਨਦਾਰ ਅਦਾਕਾਰੀ ਕਰਕੇ ਇੰਡਸਟਰੀ 'ਚ ਖਾਸ ਪਛਾਣ ਬਣਾਈ ਹੈ।
3/7

ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਅਤੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।
4/7

ਇਸ ਦੌਰਾਨ ਆਲੀਆ ਭੱਟ ਨੂੰ ਪੋਸਟ ਬ੍ਰਹਮਾਸਤਰ ਸ਼ੂਟਿੰਗ ਫਿਲਮਸਿਟੀ 'ਚ ਦੇਖਿਆ ਗਿਆ, ਜਿਸ ਦੌਰਾਨ ਅਭਿਨੇਤਰੀ ਪੂਰੀ ਤਰ੍ਹਾਂ ਬਲੈਕ ਆਊਟਫਿਟ 'ਚ ਨਜ਼ਰ ਆਈ।
5/7

ਆਲੀਆ ਭੱਟ ਬਿਨਾਂ ਮੇਕਅੱਪ ਦੇ ਬਲੈਕ ਡਰੈੱਸ 'ਚ ਨਜ਼ਰ ਆ ਰਹੀ ਹੈ।
6/7

ਆਲੀਆ ਭੱਟ ਬਿਨਾਂ ਮੇਕਅੱਪ ਲੁੱਕ 'ਚ ਵੀ ਕਾਫੀ ਕਿਊਟ ਲੱਗ ਰਹੀ ਸੀ। ਇਸ ਦੌਰਾਨ ਅਦਾਕਾਰਾ ਨੇ ਕੈਮਰੇ ਦੇ ਸਾਹਮਣੇ ਕਈ ਪੋਜ਼ ਵੀ ਦਿੱਤੇ।
7/7

ਹਾਲ ਹੀ 'ਚ ਆਲੀਆ ਭੱਟ ਤੇ ਰਣਬੀਰ ਕਪੂਰ ਵਿਆਹ ਦੇ ਬੰਧਨ 'ਚ ਬੱਝੇ ਹਨ, ਆਲੀਆ ਦੁਲਹਨ ਦੇ ਰੂਪ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
Published at : 05 May 2022 11:38 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
