ਪੜਚੋਲ ਕਰੋ
Anju Mahendru ਹੋ ਗਈ ਸੀ Rajesh Khanna ਦੀ ਇਸ ਆਦਤ ਤੋਂ ਪ੍ਰੇਸ਼ਾਨ, ਇਸ ਲਈ ਹੋਇਆ ਬ੍ਰੇਕਅੱਪ
Entertainment
1/5

ਬਾਲੀਵੁੱਡ ਦੇ ਪਹਿਲੇ ਸੁਪਰਸਟਾਰ ਰਾਜੇਸ਼ ਖੰਨਾ ਤੇ ਅੰਜੂ ਮਹਿੰਦਰੂ ਦਾ ਅਫੇਅਰ ਕਿਸੇ ਸਮੇਂ ਇੰਡਸਟਰੀ ਦੇ ਮਸ਼ਹੂਰ ਅਫੇਅਰਾਂ ਵਿੱਚੋਂ ਇੱਕ ਸੀ। ਖਬਰਾਂ ਮੁਤਾਬਕ ਅੰਜੂ ਤੇ ਕਾਕਾ (ਰਾਜੇਸ਼ ਖੰਨਾ) ਲਗਪਗ 7 ਸਾਲਾਂ ਤੋਂ ਰਿਸ਼ਤੇ ਵਿੱਚ ਸਨ।
2/5

ਅੰਜੂ ਮਹਿੰਦਰੂ ਤੇ ਰਾਜੇਸ਼ ਖੰਨਾ ਬਚਪਨ ਦੇ ਦੋਸਤ ਸਨ ਅਤੇ ਦੋਵੇਂ ਨੇ ਇੰਡਸਟਰੀ 'ਚ ਇਕੱਠੇ ਸੰਘਰਸ਼ ਕੀਤਾ ਸੀ। ਕਿਹਾ ਜਾਂਦਾ ਹੈ ਕਿ ਜਦੋਂ ਕਾਕਾ ਨੂੰ ਇੰਡਸਟਰੀ ਨੇ ਆਪਣੀਆਂ ਪਲਕਾਂ 'ਤੇ ਬਿਠਾ ਲਿਆ ਸੀ, ਤਾਂ ਉਧਰ ਦੂਜੇ ਪਾਸੇ ਅੰਜੂ ਦਾ ਕਰੀਅਰ ਠੀਕ ਨਹੀਂ ਚੱਲ ਰਿਹਾ ਸੀ।
Published at : 10 May 2022 03:12 PM (IST)
ਹੋਰ ਵੇਖੋ





















