ਪੜਚੋਲ ਕਰੋ
ਅਰਿਜੀਤ ਸਿੰਘ ਦੇ ਫੈਨਜ਼ ਹੋ ਜਾਣ ਤਿਆਰ, ਚੰਡੀਗੜ੍ਹ 'ਚ ਹੋਣ ਜਾ ਰਿਹਾ ਗਾਇਕ ਦਾ ਲਾਈਵ ਸ਼ੋਅ, 30 ਹਜ਼ਾਰ ਤੱਕ ਵਿਕ ਰਹੀ ਟਿਕਟ
Arijit Singh Live Show: ਅਰਿਜੀਤ ਪੰਜਾਬ 'ਚ ਵੱਸਦੇ ਅਰਿਜੀਤ ਸਿੰਘ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਅਰਿਜੀਤ ਸਿੰਘ ਦਾ 27 ਮਈ ਨੂੰ ਚੰਡੀਗੜ੍ਹ 'ਚ ਮਿਊਜ਼ਿਕ ਕੰਸਰਟ (ਲਾਈਵ ਸ਼ੋਅ) ਹੋਣ ਜਾ ਰਿਹਾ ਹੈ।
ਅਰਿਜੀਤ ਸਿੰਘ
1/7

ਬਾਲੀਵੁੱਡ ਗਾਇਕ ਅਰਿਜੀਤ ਸਿੰਘ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਦੇ ਗਾਏ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਅਰਿਜੀਤ ਸਿੰਘ ਨੇ ਆਪਣੀ ਜਾਦੂਈ ਆਵਾਜ਼ ਨਾਲ ਲੱਖਾਂ ਨੂੰ ਦੀਵਾਨਾ ਬਣਾਇਆ ਹੈ।
2/7

ਹੁਣ ਅਰਿਜੀਤ ਪੰਜਾਬ 'ਚ ਵੱਸਦੇ ਅਰਿਜੀਤ ਸਿੰਘ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਅਰਿਜੀਤ ਸਿੰਘ ਦਾ 27 ਮਈ ਨੂੰ ਚੰਡੀਗੜ੍ਹ 'ਚ ਮਿਊਜ਼ਿਕ ਕੰਸਰਟ (ਲਾਈਵ ਸ਼ੋਅ) ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਗਾਇਕ ਦਾ ਲਾਈਵ ਸ਼ੋਅ ਸੈਕਟਰ 34 ਦੀ ਐਗਜ਼ਿਬੀਸ਼ਨ ਗਰਾਊਂਡ 'ਚ ਹੋਣ ਜਾ ਰਿਹਾ ਹੈ।
Published at : 09 May 2023 08:40 PM (IST)
ਹੋਰ ਵੇਖੋ





















