ਪੜਚੋਲ ਕਰੋ
ਅਜੇ ਦੇਵਗਨ ਦੇ ਫੈਨਜ਼ ਲਈ ਬੁਰੀ ਖ਼ਬਰ
ajay
1/8

ਸੁਪਰਸਟਾਰ ਅਜੇ ਦੇਵਗਨ ਪਿਛਲੇ ਲੰਬੇ ਸਮੇਂ ਤੋਂ ਫਿਲਮ 'ਮੈਦਾਨ' ਦੇ ਸ਼ੂਟ ਵਿੱਚ ਰੁੱਝੇ ਹੋਏ ਹਨ ਪਰ ਇੱਕ ਵੱਡੇ ਕਾਰਨ ਕਰਕੇ ਇਹ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ।
2/8

ਰਿਪੋਰਟਸ ਮੁਤਾਬਕ ਫਿਲਮ 'ਮੈਦਾਨ' ਦੇ ਡਾਇਰੈਕਟਰ ਅਮਿਤ ਰਵਿੰਦਰਨਾਥ ਸ਼ਰਮਾ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ ਜਿਸ ਕਾਰਨ ਹੁਣ ਇਸ ਫਿਲਮ ਨੂੰ ਪੂਰਾ ਹੋਣ ‘ਚ ਕੁਝ ਦਿਨ ਹੋਰ ਲੱਗ ਸਕਦੇ ਹਨ।
Published at : 24 Mar 2021 02:32 PM (IST)
ਹੋਰ ਵੇਖੋ





















