ਪੜਚੋਲ ਕਰੋ

ਭੋਜਪੁਰੀ ਸੈਂਸੇਸ਼ਨ ਅਕਸ਼ਰਾ ਸਿੰਘ ਦੀਆਂ ਤਸਵੀਰਾਂ ਨੇ ਫਿਰ ਪਾਈ ਧਮਾਲ, ਹਾਈ ਸਲਿੱਟ ਸਕਰਟ 'ਚ ਦਿਖਿਆ ਸ਼ਾਨਦਾਰ ਲੁੱਕ

Akshara Singh

1/8
Akshara Singh Latest Instagram Photo: ਭੋਜਪੁਰੀ ਸੈਂਸੇਸ਼ਨ ਅਕਸ਼ਰਾ ਸਿੰਘ (Akshara Singh) ਕਿਸੇ ਪਛਾਣ ਦੀ ਮੋਹਤਾਜ ਨਹੀਂ। ਉਨ੍ਹਾਂ ਨੇ ਆਪਣੀ ਮਿਹਨਤ ਦੇ ਦਮ ‘ਤੇ ਇੰਡਸਟਰੀ ‘ਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਇਸੇ ਵਿਚਕਾਰ ਅਕਸ਼ਰਾ ਸਿੰਘ ਦੀ ਲੇਟੈਸਟ ਫੋਟੋ (Akshara Singh Latest Photo) ਨੇ ਧਮਾਲ ਮਚਾ ਦਿੱਤਾ ਹੈ।

2/8
ਅਕਸ਼ਰਾ ਸਿੰਘ ਨੇ ਹਾਲ ਹੀ ‘ਚ ਜੋ ਫੋਟੋ ਸ਼ੇਅਰ ਕੀਤੀ ਹੈ ਉਸ ‘ਚ ਉਹ ਕ੍ਰਾਪ ਟਾਪ ਤੇ ਹਾਈ ਸਲਿਟ ਸਕਰਟ ਪਹਿਨੇ ਹੋਏ ਦਿਖ ਰਹੀ ਹੈ।

3/8
ਅਕਸ਼ਰਾ ਸਿੰਘ ਦੀਆਂ ਸ਼ੋਖ ਅਦਾਵਾਂ ਨੇ ਤਾਂ ਯੁਪੀ ਤੋਂ ਲੈ ਕੇ ਬਿਹਾਰ ਤੱਕ ਦੀਵਾਨੇ ਹਨ। ਉਹਨਾਂ ਦੀ ਇੱਕ ਸਮਾਈਲ ‘ਤੇ ਫੈਨਜ਼ ਆਪਣਾ ਦਿਲ ਹਾਰ ਬੈਠਦੇ ਹਨ।

4/8
ਭਲਾ ਅਜਿਹਾ ਹੋਵੇ ਵੀ ਕਿਉਂ ਨਾ, ਅਕਸ਼ਰਾ ਸਿੰਘ ਹੈ ਹੀ ਇੰਨੀ ਦਿਲਕਸ਼ ਅਤੇ ਸਟਾਈਲਿਸ਼ ਜੋ ਵੀ ਉਹਨਾਂ ਨੂੰ ਇੱਕ ਵਾਰ ਦੇਖੇ ਉਸ ਨੂੰ ਪਿਆਰ ਹੋ ਜਾਵੇ।

5/8
ਐਂਵੇ ਹੀ ਥੋੜ੍ਹੀ ਅਕਸ਼ਰਾ ਸਿੰਘ ਦੀ ਗਿਣਤੀ ਫਿਲਮ ਇੰਡਸਟਰੀ ਦੀ ਟਾਪ ਐਕਟ੍ਰੈੱਸ 'ਚ ਹੁੰਦੀ ਹੈ।

6/8
ਇੰਨਾ ਹੀ ਨਹੀਂ ਬਲਕਿ ਅਕਸ਼ਰਾ ਸਿੰਘ ਦੀ ਭੋਜਪਰੀ ਫਿਲਮ ਇੰਡੱਸਟਰੀ ਦੀ ਇੱਕ ਅਜਿਹੀ ਐੱਕਟ੍ਰੈੱਸ ਹੈ ਜਿਸਦਾ ਫੈਸ਼ਨ ਸੈਂਸ ਇੱਕ ਦਮ ਅਪ ਟੂ ਡੇਟ ਰਹਿੰਦਾ ਹੈ।

7/8
ਬਿੱਗਬੌਸ ਓਟੀਟੀ ਤੋਂ ਬਾਹਰ ਆਉਣ ਦੇ ਬਾਅਦ ਅਕਸ਼ਰਾ ਸਿੰਘ ਦੇ ਲੁੱਕ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ ਹੈ। ਹੁਣ ਫਿਲ਼ਮਾਂ ਦੇ ਨਾਲ-ਨਾਲ ਅਕਸ਼ਰਾ ਸਿੰਘ ਮਾਡਲਿੰਗ 'ਚ ਵੀ ਐਕਟਿਵ ਹੋ ਚੁੱਕੀ ਹੈ।

8/8
ਭੋਜਪੁਰੀ ਫ਼ਿਲਮਾਂ ਦੇ ਇਲਾਵਾ ਅਕਸ਼ਰਾ ਸਿੰਘ ਨੇ ਕਈ ਟੀਵੀ ਸ਼ੋਅਜ਼ 'ਚ ਵੀ ਕੰਮ ਕੀਤਾ ਹੈ। ਹਾਲਾਂਕਿ ਅਕਸ਼ਰਾ ਸਿੰਘ ਜਿਸ ਸ਼ੋਅ 'ਚ ਅਕਸ਼ਰਾ ਸਿੰਘ ਨਜ਼ਰ ਆਈ ਉਸ 'ਚ ਉਹਨਾਂ ਦਾ ਕਰੈਕਟਰ ਨੈਗੇਟਿਵ ਹੀ ਰਿਹਾ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ

ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ

Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ

Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
Advertisement
ABP Premium

ਵੀਡੀਓਜ਼

ਮਾਪਿਆਂ ਦੇ ਇਕਲੋਤੇ ਪੁੱਤ ਦੀ ਆਸਟ੍ਰੇਲਿਆ 'ਚ ਮੌਤ, ਮਾਂ ਦਾ ਰੋ ਰੋ ਬੁਰਾ ਹਾਲਖਾਲਿਸਥਾਨ ਬਾਰੇ ਅੰਮ੍ਰਿਤਪਾਲ ਦੇ ਸਟੈਂਡ ਬਾਅਦ ਮਾਂ ਦਾ ਵੱਡਾ ਬਿਆਨKangana Ranaut Slap | Amritpal Singh |  Kulwinder Kaur ਕੁਲਵਿੰਦਰ ਕੌਰ ਬਾਰੇ ਅੰਮ੍ਰਿਤਪਾਲ ਸਿੰਘ ਦੀ ਵੱਡੀ ਗੱਲਸਰਕਾਰੀ ਅਧਿਆਪਕ ਨੂੰ ਪੈਟਰੋਲ ਪਾ ਕੇ ਸਾੜਿਆ, ਹਾਲਤ ਗੰਭੀਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
Car Tips: ਸਾਵਧਾਨ! ਪਾਣੀ ਦੀ ਬੋਤਲ ਕਾਰਨ ਲੱਗ ਸਕਦੀ ਹੈ ਕਾਰ ਨੂੰ ਅੱਗ, ਜਾਣੋ ਕਿਵੇਂ

ਆਧਾਰ ਕਾਰਡ 'ਚ ਸਿਰਫ ਇੱਕ ਵਾਰ ਬਦਲਾਈ ਜਾ ਸਕਦੀ ਹੈ ਇਹ ਚੀਜ਼, ਜਾਣੋ ਕੀ ਹੈ ਇਹ ?

Hair Care Tips: ਘਰ 'ਚ ਹੀ ਤਿਆਰ ਕਰੋ ਵਾਲਾਂ ਦਾ ਕੰਡੀਸ਼ਨਰ, ਬਚੇਗਾ ਪੈਸਾ ਅਤੇ ਮਿਲਣਗੇ ਫਾਇਦੇ

Punjab Government: ਸਰਕਾਰ ਦਾ ਵੱਡਾ ਫੈਸਲਾ ! ਹੁਣ ਪਟਵਾਰੀ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ, ਘਰ ਬੈਠਿਆਂ ਹੀ ਹੋਵੇਗਾ ਕੰਮ, ਜਾਣੋ ਹਰ ਜਾਣਕਾਰੀ

Embed widget