ਪੜਚੋਲ ਕਰੋ
Ankita Lokhande: ਬਿੱਗ ਬੌਸ ਦੇ ਦੂਜੇ ਹੀ ਐਪੀਸੋਡ 'ਚ ਪਤੀ ਵਿੱਕੀ ਜੈਨ ਤੋਂ ਦੁਖੀ ਹੋਈ ਅੰਕਿਤਾ ਲੋਖੰਡੇ, ਬੋਲੀ- 'ਉਸ ਦੀ ਇਹੀ ਆਦਤ ਮੈਨੂੰ....'
Bigg Boss 17 : ਸਟਾਰ ਜੋੜੀ ਐਸ਼ਵਰਿਆ ਸ਼ਰਮਾ-ਨੀਲ ਭੱਟ ਅਤੇ ਅੰਕਿਤਾ ਲੋਖੰਡੇ-ਵਿੱਕੀ ਜੈਨ ਨੇ ਬਿੱਗ ਬੌਸ 17 ਵਿੱਚ ਹਿੱਸਾ ਲਿਆ ਹੈ। ਹਾਲ ਹੀ 'ਚ ਸ਼ੋਅ ਦੇ ਪ੍ਰੋਮੋ ਸਾਹਮਣੇ ਆਏ ਹਨ, ਜਿਸ 'ਚ ਅੰਕਿਤਾ ਅਤੇ ਐਸ਼ਵਰਿਆ ਭਾਵੁਕ ਨਜ਼ਰ ਆ ਰਹੇ ਹਨ।
ਬਿੱਗ ਬੌਸ ਦੇ ਦੂਜੇ ਹੀ ਐਪੀਸੋਡ 'ਚ ਪਤੀ ਵਿੱਕੀ ਜੈਨ ਤੋਂ ਦੁਖੀ ਹੋਈ ਅੰਕਿਤਾ ਲੋਖੰਡੇ, ਬੋਲੀ- 'ਉਸ ਦੀ ਇਹੀ ਆਦਤ ਮੈਨੂੰ....'
1/9

ਸਲਮਾਨ ਖਾਨ ਦਾ ਸ਼ੋਅ ਬਿੱਗ ਬੌਸ ਪਹਿਲੇ ਦਿਨ ਤੋਂ ਹੀ ਸੁਰਖੀਆਂ ਵਿੱਚ ਹੈ। ਇਹ ਸ਼ੋਅ 15 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। ਸ਼ੋਅ ਦੇ ਸਾਰੇ ਮੁਕਾਬਲੇਬਾਜ਼ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼ੋਅ 'ਚ ਦੋ ਸਟਾਰ ਜੋੜੇ ਐਸ਼ਵਰਿਆ ਸ਼ਰਮਾ-ਨੀਲ ਭੱਟ ਅਤੇ ਅੰਕਿਤਾ ਲੋਖੰਡੇ-ਵਿੱਕੀ ਜੈਨ ਵੀ ਨਜ਼ਰ ਆ ਰਹੇ ਹਨ।
2/9

ਇਕ ਪਾਸੇ ਵਿੱਕੀ ਸਾਰਿਆਂ ਨਾਲ ਘੁਲ-ਮਿਲ ਰਿਹਾ ਹੈ। ਉਸ ਨੇ ਆਪਣੇ ਪਲਾਨ ਬਣਾਏ ਹੋਏ ਹਨ ਅਤੇ ਉਹ ਉਨ੍ਹਾਂ 'ਤੇ ਕੰਮ ਕਰਦਾ ਨਜ਼ਰ ਆ ਰਿਹਾ ਹੈ। ਅੰਕਿਤਾ ਇਕੱਲੀ ਮਹਿਸੂਸ ਕਰ ਰਹੀ ਹੈ। ਉਸ ਨੂੰ ਲੱਗਦਾ ਹੈ ਕਿ ਵਿੱਕੀ ਉਸ ਦੇ ਨਾਲ ਨਹੀਂ ਹੈ।
Published at : 18 Oct 2023 04:05 PM (IST)
ਹੋਰ ਵੇਖੋ





















