ਪੜਚੋਲ ਕਰੋ
Gadar 2:'ਗਦਰ 2' ਬਣਾਉਣ 'ਚ ਲੱਗੇ 22 ਸਾਲ, ਜਾਣੋ ਕਿਵੇਂ ਨਿਰਦੇਸ਼ਕ ਨੇ ਤਾਰਾ ਸਿੰਘ ਦੀ ਲਵ ਸਟੋਰੀ ਨੂੰ ਅੱਗੇ ਵਧਾਇਆ
Gadar 2: ਬਾਲੀਵੁੱਡ ਦੇ ਦਮਦਾਰ ਅਭਿਨੇਤਾ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਮੋਸਟ ਅਵੇਟਿਡ ਫਿਲਮ 'ਗਦਰ 2' 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਦੂਜੇ ਭਾਗ ਨੂੰ ਬਣਾਉਣ ਵਿੱਚ ਪੂਰੇ ਦੋ ਸਾਲ ਲੱਗੇ ਹਨ। ਜਾਣੋ ਕਿਉਂ
Anil sharma On Gadar 2
1/7

'ਗਦਰ 2' ਦੀ ਰਿਲੀਜ਼ ਦੇ 22 ਸਾਲ ਬਾਅਦ ਹਰ ਕਿਸੇ ਦੇ ਦਿਮਾਗ 'ਚ ਇਹ ਸਵਾਲ ਵਾਰ-ਵਾਰ ਆ ਰਿਹਾ ਹੋਵੇਗਾ ਕਿ ਫਿਲਮ ਦੇ ਪਾਰਟ 2 ਨੂੰ ਬਣਾਉਣ 'ਚ ਇੰਨਾ ਸਮਾਂ ਕਿਉਂ ਲੱਗਾ। ਜੇਕਰ ਤੁਸੀਂ ਵੀ ਇਹੀ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਡੇ ਸਵਾਲ ਦਾ ਜਵਾਬ ਲੈ ਕੇ ਆਏ ਹਾਂ।
2/7

ਦਰਅਸਲ, ਫਿਲਮ ਦੇ ਨਿਰਦੇਸ਼ਕ ਅਨਿਲ ਸ਼ਰਮਾ ਨੇ ਹੁਣ ਇਸ ਰਾਜ਼ ਦਾ ਖੁਲਾਸਾ ਕੀਤਾ ਹੈ। ਅਨਿਲ ਨੇ ETimes ਨੂੰ ਦਿੱਤੇ ਇੰਟਰਵਿਊ 'ਚ ਇਸ ਗੱਲ ਦਾ ਖੁਲਾਸਾ ਕੀਤਾ ਹੈ। ਅਨਿਲ ਨੇ ਦੱਸਿਆ ਕਿ ਪਿਛਲੇ 22 ਸਾਲਾਂ 'ਚ ਇਸ ਫਿਲਮ ਲਈ ਉਨ੍ਹਾਂ ਕੋਲ ਕਈ ਕਹਾਣੀਆਂ ਆਈਆਂ।
Published at : 25 Jun 2023 12:04 PM (IST)
ਹੋਰ ਵੇਖੋ





















