ਪੜਚੋਲ ਕਰੋ
Bollywood Actress: ਇਸ ਅਦਾਕਾਰਾ ਨੂੰ ਹੋਣਾ ਪਿਆਰ ਸ਼ਰਮਸਾਰ, ਵੈਨਿਟੀ ਵੈਨ ਅਤੇ ਬਿਨਾਂ ਵਾਸ਼ਰੂਮ ਤੋਂ ਖੁੱਲ੍ਹੇ 'ਚ ਬਦਲਣੇ ਪਏ ਕੱਪੜੇ
Bollywood Actress: ਅੱਜਕੱਲ੍ਹ ਦੇ ਫਿਲਮੀ ਸਿਤਾਰਿਆਂ ਨੂੰ ਕਾਫੀ ਸਹੂਲਤਾ ਉਪਲੱਬਧ ਹਨ। ਜਿਨ੍ਹਾਂ ਦੇ ਚੱਲਦੇ ਉਹ ਜਿੱਥੈੇ ਵੀ ਜਾਂਦੇ ਹਨ ਉਨ੍ਹਾਂ ਲਈ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਮੌਜੂਦ ਹੁੰਦੀ ਹੈ।
Madhoo
1/7

ਪਰ 90 ਦੇ ਦਹਾਕੇ ਵਿੱਚ ਅਜਿਹਾ ਬਿਲਕੁੱਲ ਵੀ ਨਹੀਂ ਸੀ। ਉਸ ਦੌਰ 'ਚ ਸਿਤਾਰਿਆਂ ਨੂੰ ਸ਼ੂਟਿੰਗ ਦੌਰਾਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਬਾਰੇ ਹੁਣ ਇੱਕ ਅਦਾਕਾਰਾ ਨੇ ਆਪਣਾ ਦਰਦ ਜ਼ਾਹਰ ਕੀਤਾ ਹੈ।
2/7

90 ਦੇ ਦਹਾਕੇ ਦੀ ਇਸ ਅਦਾਕਾਰਾ ਨੇ ਕਈ ਸੁਪਰਹਿੱਟ ਫਿਲਮਾਂ ਵਿੱਚ ਕੰਮ ਕੀਤਾ ਅਤੇ ਆਪਣੀ ਦਮਦਾਰ ਅਦਾਕਾਰੀ ਦਾ ਸਬੂਤ ਦਿੱਤਾ। ਹਾਲਾਂਕਿ, ਜਲਦੀ ਹੀ ਉਹ ਇੰਡਸਟਰੀ ਤੋਂ ਵੀ ਗਾਇਬ ਹੋ ਗਈ। ਹੁਣ ਅਦਾਕਾਰਾ ਫਿਰ ਫਿਲਮਾਂ ਵਿੱਚ ਵਾਪਸੀ ਕਰਨ ਜਾ ਰਹੀ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ, ਇਸ ਅਦਾਕਾਰਾ ਨੇ ਅੱਜ ਦੇ ਸਿਨੇਮਾ ਅਤੇ 90 ਦੇ ਦਹਾਕੇ ਦੇ ਸਿਨੇਮਾ ਵਿੱਚ ਅੰਤਰ ਨੂੰ ਸਮਝਾਇਆ।
Published at : 20 May 2024 11:38 AM (IST)
ਹੋਰ ਵੇਖੋ





















