ਪੜਚੋਲ ਕਰੋ
(Source: ECI/ABP News)
Esha Gupta Pics : 37 ਸਾਲ ਦੀ ਉਮਰ 'ਚ 'ਆਸ਼ਰਮ' ਦੀ ਇਸ ਹਸੀਨਾ ਨੇ ਵਧਾਇਆ ਇੰਟਰਨੈੱਟ ਦਾ ਪਾਰਾ, ਦਿੱਤੇ ਅਜਿਹੇ ਪੋਜ਼..
Esha Gupta Bold Pics : ਈਸ਼ਾ ਗੁਪਤਾ ਨੂੰ ਬਾਲੀਵੁੱਡ ਦੀਆਂ ਸੁਪਰ ਹੌਟ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ। ਹਾਲ ਹੀ 'ਚ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੋ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
![Esha Gupta Bold Pics : ਈਸ਼ਾ ਗੁਪਤਾ ਨੂੰ ਬਾਲੀਵੁੱਡ ਦੀਆਂ ਸੁਪਰ ਹੌਟ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ। ਹਾਲ ਹੀ 'ਚ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੋ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।](https://feeds.abplive.com/onecms/images/uploaded-images/2023/06/20/5c99086089e1bb830f4f788a9654aee21687236686274345_original.jpg?impolicy=abp_cdn&imwidth=720)
Esha Gupta
1/6
![Esha Gupta Bold Pics : ਈਸ਼ਾ ਗੁਪਤਾ ਨੂੰ ਬਾਲੀਵੁੱਡ ਦੀਆਂ ਸੁਪਰ ਹੌਟ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ। ਹਾਲ ਹੀ 'ਚ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੋ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।](https://feeds.abplive.com/onecms/images/uploaded-images/2023/06/20/3b82b6e2e9f62bcaac7bb7dfe0be9c18dcb88.jpg?impolicy=abp_cdn&imwidth=720)
Esha Gupta Bold Pics : ਈਸ਼ਾ ਗੁਪਤਾ ਨੂੰ ਬਾਲੀਵੁੱਡ ਦੀਆਂ ਸੁਪਰ ਹੌਟ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ। ਹਾਲ ਹੀ 'ਚ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੋ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
2/6
![ਇਹ ਤਸਵੀਰਾਂ ਈਸ਼ਾ ਗੁਪਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਬਾਡੀ ਫਿੱਟ ਗਾਊਨ 'ਚ ਕਹਿਰ ਢਾਹੁੰਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਇਹ ਤਸਵੀਰਾਂ ਈਸ਼ਾ ਗੁਪਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਬਾਡੀ ਫਿੱਟ ਗਾਊਨ 'ਚ ਕਹਿਰ ਢਾਹੁੰਦੀ ਨਜ਼ਰ ਆ ਰਹੀ ਹੈ।
3/6
![ਤਸਵੀਰਾਂ 'ਚ ਈਸ਼ਾ ਨੇ ਯੈਲੋ ਕਲਰ ਦੀ ਕ੍ਰਿਸਟਲ ਬਾਡੀਕੋਨ ਡਰੈੱਸ ਪਹਿਨੀ ਹੈ। ਜਿਸ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਤਸਵੀਰਾਂ 'ਚ ਈਸ਼ਾ ਨੇ ਯੈਲੋ ਕਲਰ ਦੀ ਕ੍ਰਿਸਟਲ ਬਾਡੀਕੋਨ ਡਰੈੱਸ ਪਹਿਨੀ ਹੈ। ਜਿਸ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ।
4/6
![ਇਨ੍ਹਾਂ ਤਸਵੀਰਾਂ 'ਚ ਈਸ਼ਾ ਆਪਣੀ ਪਰਫੈਕਟ ਫਿਗਰ ਦਾ ਜਲਵਾ ਬਿਖੇਰ ਰਹੀ ਹੈ। ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਈਸ਼ਾ ਆਪਣੀ ਪਰਫੈਕਟ ਫਿਗਰ ਦਾ ਜਲਵਾ ਬਿਖੇਰ ਰਹੀ ਹੈ। ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ।
5/6
![ਦੱਸ ਦੇਈਏ ਕਿ ਈਸ਼ਾ ਆਖਰੀ ਵਾਰ ਬੌਬੀ ਦਿਓਲ ਸਟਾਰਰ ਵੈੱਬ ਸੀਰੀਜ਼ 'ਆਸ਼ਰਮ' 'ਚ ਨਜ਼ਰ ਆਈ ਸੀ। ਜਿਸ ਵਿੱਚ ਉਸਨੇ ਸੋਨੀਆ ਦਾ ਕਿਰਦਾਰ ਨਿਭਾਇਆ ਸੀ।](https://cdn.abplive.com/imagebank/default_16x9.png)
ਦੱਸ ਦੇਈਏ ਕਿ ਈਸ਼ਾ ਆਖਰੀ ਵਾਰ ਬੌਬੀ ਦਿਓਲ ਸਟਾਰਰ ਵੈੱਬ ਸੀਰੀਜ਼ 'ਆਸ਼ਰਮ' 'ਚ ਨਜ਼ਰ ਆਈ ਸੀ। ਜਿਸ ਵਿੱਚ ਉਸਨੇ ਸੋਨੀਆ ਦਾ ਕਿਰਦਾਰ ਨਿਭਾਇਆ ਸੀ।
6/6
![ਅਦਾਕਾਰਾ ਦੀ ਇਸ ਸੀਰੀਜ਼ ਦਾ ਪਾਰਟ 3 ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਜਿਸ ਦਾ ਉਨ੍ਹਾਂ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।](https://cdn.abplive.com/imagebank/default_16x9.png)
ਅਦਾਕਾਰਾ ਦੀ ਇਸ ਸੀਰੀਜ਼ ਦਾ ਪਾਰਟ 3 ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਜਿਸ ਦਾ ਉਨ੍ਹਾਂ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Published at : 20 Jun 2023 10:21 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)