ਪੜਚੋਲ ਕਰੋ
Urvashi Rautela Cannes 2022: ਕਾਨਸ ਫਿਲਮ ਫੈਸਟੀਵਲ ਦੌਰਾਨ ਵ੍ਹਾਈਟ ਰਫਲ ਗਾਊਨ 'ਚ ਉਰਵਸ਼ੀ ਰੌਤੇਲਾ ਦਾ ਦਿਲਕਸ਼ ਅੰਦਾਜ਼
Urvashi Rautela in Cannes 2022
1/6

ਬਾਲੀਵੁੱਡ ਦੀ ਖੂਬਸੂਰਤ ਤੇ ਸਟਨਿੰਗ ਐਕਟਰਸ ਉਰਵਸ਼ੀ ਰੌਤੇਲਾ ਪਹਿਲੀ ਵਾਰ ਕਾਨਸ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋਈ ਹੈ। ਉਸ ਨੇ ਪਹਿਲੇ ਦਿਨ ਰੈੱਡ ਕਾਰਪੇਟ 'ਤੇ ਆਪਣੀ ਆਊਟਫਿਟ ਤੇ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
2/6

ਉਰਵਸ਼ੀ ਰੌਤੇਲਾ ਰੈੱਡ ਕਾਰਪੇਟ 'ਤੇ ਗਲੈਮਰਸ ਵ੍ਹਾਈਟ ਕਲਰ ਦੇ ਗਾਊਨ 'ਚ ਨਜ਼ਰ ਆਈ। ਇਸ ਲੁੱਕ 'ਚ ਹਰ ਕੋਈ ਉਰਵਸ਼ੀ ਨੂੰ ਹੀ ਦੇਖਦਾ ਰਿਹਾ।
Published at : 18 May 2022 04:31 PM (IST)
ਹੋਰ ਵੇਖੋ




















