ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸਾਕਸ਼ੀ ਮਲਿਕ ਨੇ ਬਾਡੀਕਨ ਆਊਟਫਿਟ ਪਹਿਨ ਕੇ ਢਾਹਿਆ ਕਹਿਰ , ਸਟਨਿੰਗ ਲੁੱਕ ਨੇ ਇੰਟਰਨੈੱਟ 'ਤੇ ਮਚਿਆ ਬਵਾਲ
'ਬਮ ਡਿਗੀ ਡਿਗੀ' ਗੀਤ ਨਾਲ ਅਦਾਕਾਰਾ ਸਾਕਸ਼ੀ ਮਲਿਕ ਲੋਕਾਂ 'ਚ ਕਾਫੀ ਮਸ਼ਹੂਰ ਹੈ। ਉਨ੍ਹਾਂ ਦਾ ਇਹ ਗੀਤ ਵੀ ਹਿੱਟ ਹੋਇਆ ਸੀ।
!['ਬਮ ਡਿਗੀ ਡਿਗੀ' ਗੀਤ ਨਾਲ ਅਦਾਕਾਰਾ ਸਾਕਸ਼ੀ ਮਲਿਕ ਲੋਕਾਂ 'ਚ ਕਾਫੀ ਮਸ਼ਹੂਰ ਹੈ। ਉਨ੍ਹਾਂ ਦਾ ਇਹ ਗੀਤ ਵੀ ਹਿੱਟ ਹੋਇਆ ਸੀ।](https://feeds.abplive.com/onecms/images/uploaded-images/2023/08/28/762fc52a69c51cb85cb0b3f318992b931693238332709345_original.jpg?impolicy=abp_cdn&imwidth=720)
Actress Sakshi Malik
1/6
!['ਬਮ ਡਿਗੀ ਡਿਗੀ' ਗੀਤ ਨਾਲ ਅਦਾਕਾਰਾ ਸਾਕਸ਼ੀ ਮਲਿਕ ਲੋਕਾਂ 'ਚ ਕਾਫੀ ਮਸ਼ਹੂਰ ਹੈ। ਉਨ੍ਹਾਂ ਦਾ ਇਹ ਗੀਤ ਵੀ ਹਿੱਟ ਹੋਇਆ ਸੀ।](https://feeds.abplive.com/onecms/images/uploaded-images/2023/08/28/3b82b6e2e9f62bcaac7bb7dfe0be9c189fe5e.jpg?impolicy=abp_cdn&imwidth=720)
'ਬਮ ਡਿਗੀ ਡਿਗੀ' ਗੀਤ ਨਾਲ ਅਦਾਕਾਰਾ ਸਾਕਸ਼ੀ ਮਲਿਕ ਲੋਕਾਂ 'ਚ ਕਾਫੀ ਮਸ਼ਹੂਰ ਹੈ। ਉਨ੍ਹਾਂ ਦਾ ਇਹ ਗੀਤ ਵੀ ਹਿੱਟ ਹੋਇਆ ਸੀ।
2/6
![ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ।](https://cdn.abplive.com/imagebank/default_16x9.png)
ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ।
3/6
![ਇਨ੍ਹਾਂ ਤਸਵੀਰਾਂ 'ਚ ਉਸ ਦਾ ਸਟਾਈਲਿਸ਼ ਅਤੇ ਗਲੈਮਰਸ ਅੰਦਾਜ਼ ਦੇਖ ਕੇ ਫ਼ੈਨਜ ਦੀਵਾਨੇ ਹੋ ਗਏ ਹਨ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਉਸ ਦਾ ਸਟਾਈਲਿਸ਼ ਅਤੇ ਗਲੈਮਰਸ ਅੰਦਾਜ਼ ਦੇਖ ਕੇ ਫ਼ੈਨਜ ਦੀਵਾਨੇ ਹੋ ਗਏ ਹਨ।
4/6
![ਸਾਕਸ਼ੀ ਮਲਿਕ ਇਸ ਲੁੱਕ 'ਚ ਬੇਹੱਦ ਸ਼ਾਨਦਾਰ ਅਤੇ ਹੌਟ ਲੱਗ ਰਹੀ ਹੈ। ਦੱਸ ਦੇਈਏ ਕਿ ਅਦਾਕਾਰਾ ਹਰ ਰੋਜ਼ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਪਲੋਡ ਕਰਦੀ ਰਹਿੰਦੀ ਹੈ।](https://cdn.abplive.com/imagebank/default_16x9.png)
ਸਾਕਸ਼ੀ ਮਲਿਕ ਇਸ ਲੁੱਕ 'ਚ ਬੇਹੱਦ ਸ਼ਾਨਦਾਰ ਅਤੇ ਹੌਟ ਲੱਗ ਰਹੀ ਹੈ। ਦੱਸ ਦੇਈਏ ਕਿ ਅਦਾਕਾਰਾ ਹਰ ਰੋਜ਼ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਪਲੋਡ ਕਰਦੀ ਰਹਿੰਦੀ ਹੈ।
5/6
![ਜਿਵੇਂ ਹੀ ਉਸ ਦਾ ਹਰ ਲੁੱਕ ਇੰਸਟਾਗ੍ਰਾਮ 'ਤੇ ਪੋਸਟ ਹੁੰਦਾ ਹੈ, ਇਹ ਪ੍ਰਸ਼ੰਸਕਾਂ 'ਚ ਤੇਜ਼ੀ ਨਾਲ ਵਾਇਰਲ ਹੋ ਜਾਂਦਾ ਹੈ।](https://cdn.abplive.com/imagebank/default_16x9.png)
ਜਿਵੇਂ ਹੀ ਉਸ ਦਾ ਹਰ ਲੁੱਕ ਇੰਸਟਾਗ੍ਰਾਮ 'ਤੇ ਪੋਸਟ ਹੁੰਦਾ ਹੈ, ਇਹ ਪ੍ਰਸ਼ੰਸਕਾਂ 'ਚ ਤੇਜ਼ੀ ਨਾਲ ਵਾਇਰਲ ਹੋ ਜਾਂਦਾ ਹੈ।
6/6
![ਦੱਸ ਦੇਈਏ ਕਿ ਅਦਾਕਾਰਾ ਸੋਸ਼ਲ ਮੀਡੀਆ ਲਵਰ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਫੈਨ ਫਾਲੋਇੰਗ ਲਿਸਟ ਕਾਫੀ ਮਜ਼ਬੂਤ ਹੈ।](https://cdn.abplive.com/imagebank/default_16x9.png)
ਦੱਸ ਦੇਈਏ ਕਿ ਅਦਾਕਾਰਾ ਸੋਸ਼ਲ ਮੀਡੀਆ ਲਵਰ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਫੈਨ ਫਾਲੋਇੰਗ ਲਿਸਟ ਕਾਫੀ ਮਜ਼ਬੂਤ ਹੈ।
Published at : 28 Aug 2023 09:28 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਕਾਰੋਬਾਰ
ਯਾਤਰਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)