ਪੜਚੋਲ ਕਰੋ
Maldives ਦੇ ਸਮੁੰਦਰਾਂ 'ਚ 'ਕਾਂਟਾ ਲਗਾ' ਵਾਲੀ Shefali Jariwala ਦੇ ਜਲਵੇ, ਦੇਖੋ ਤਸਵੀਰਾਂ
1/6

ਭਾਰਤੀ ਮਾਡਲ ਤੇ ਅਦਾਕਾਰਾ ਸ਼ੈਫਾਲੀ ਜਰੀਵਾਲਾ ਇਨ੍ਹੀਂ ਦਿਨੀਂ ਮਾਲਦੀਵ ਵਿੱਚ ਆਪਣੀਆਂ ਛੁੱਟੀਆਂ ਮਨਾ ਰਹੀ ਹੈ। ਹਾਲ ਹੀ ਵਿੱਚ ਉਸ ਨੇ ਛੁੱਟੀਆਂ ਦੌਰਾਨ ਆਪਣੀਆਂ ਕੁਝ ਵੀਡੀਓਜ਼ ਤੇ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਰਹੀਆਂ ਹਨ।
2/6

ਸ਼ੈਫਾਲੀ ਦਾ ਇਹ ਅੰਦਾਜ਼ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
Published at : 19 Mar 2021 09:56 AM (IST)
ਹੋਰ ਵੇਖੋ





















