ਪੜਚੋਲ ਕਰੋ
Aishwarya-Abhishek Divorce: ਐਸ਼ਵਰਿਆ ਰਾਏ-ਅਭਿਸ਼ੇਕ ਬੱਚਨ ਲੈਣਗੇ ਤਲਾਕ ? ਅਮਿਤਾਭ ਬੱਚਨ ਨੇ ਗੱਲਾਂ-ਗੱਲਾਂ 'ਚ ਕੀਤਾ Confirm!
Aishwarya-Abhishek Divorce Confirmed: ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਅਤੇ ਅਭਿਨੇਤਾ ਅਭਿਸ਼ੇਕ ਬੱਚਨ ਵਿਚਾਲੇ ਲੰਬੇ ਸਮੇਂ ਤੋਂ ਤਲਾਕ ਦੀਆਂ ਖਬਰਾਂ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ।
Aishwarya-Abhishek Divorce Confirmed
1/5

ਹਾਲਾਂਕਿ ਅਜੇ ਤੱਕ ਇਨ੍ਹਾਂ ਅਫਵਾਹਾਂ 'ਤੇ ਜੋੜੇ ਜਾਂ ਉਨ੍ਹਾਂ ਦੇ ਪਰਿਵਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਹੁਣ ਅਮਿਤਾਭ ਬੱਚਨ ਨੇ ਕੁਝ ਅਜਿਹਾ ਕਰ ਦਿੱਤਾ ਹੈ, ਜਿਸ ਕਾਰਨ ਐਸ਼ਵਰਿਆ-ਅਭਿਸ਼ੇਕ ਦੇ ਤਲਾਕ ਦੀਆਂ ਖਬਰਾਂ ਨੂੰ ਕੰਨਫਰਮ ਮੰਨਿਆ ਜਾ ਰਿਹਾ ਹੈ।
2/5

ਅਮਿਤਾਭ ਬੱਚਨ ਇਨ੍ਹੀਂ ਦਿਨੀਂ ਕੌਨ ਬਣੇਗਾ ਕਰੋੜਪਤੀ 16 ਦੀ ਮੇਜ਼ਬਾਨੀ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਜਨਮਦਿਨ 11 ਅਕਤੂਬਰ ਨੂੰ ਸੀ ਅਤੇ ਉਨ੍ਹਾਂ ਦਾ ਖਾਸ ਦਿਨ ਵੀ ਕੌਨ ਬਣੇਗਾ ਕਰੋੜਪਤੀ 16 ਦੇ ਮੰਚ 'ਤੇ ਮਨਾਇਆ ਗਿਆ ਸੀ। ਇਸ ਦੌਰਾਨ ਇੱਕ ਵੀਡੀਓ ਚਲਾਈ ਗਈ ਜਿਸ ਵਿੱਚ ਅਮਿਤਾਭ ਬੱਚਨ ਦੇ ਪਰਿਵਾਰ ਨੇ ਇੱਕ ਖਾਸ ਸੰਦੇਸ਼ ਦੇ ਨਾਲ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ।
Published at : 15 Oct 2024 01:34 PM (IST)
ਹੋਰ ਵੇਖੋ




















