ਪੜਚੋਲ ਕਰੋ
ਫਰਾਹ ਖਾਨ ਦੀ ਪਾਰਟੀ 'ਚ ਵਿਆਹ ਤੋਂ ਪਹਿਲਾਂ ਹੀ ਸਿੰਦੂਰ ਲਾ ਕੇ ਕਿਉਂ ਪਹੁੰਚੀ ਸੀ ਐਸ਼ਵਰਿਆ ਰਾਏ? ਇਹ ਸੀ ਕਾਰਨ
ਫਰਾਹ ਖਾਨ
1/5

ਫਿਲਮ ਨਿਰਦੇਸ਼ਕ ਤੇ ਕੋਰੀਓਗ੍ਰਾਫਰ ਫਰਾਹ ਖਾਨ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ 'ਤੇ ਸਿਤਾਰਿਆਂ ਦੀਆਂ ਕੁਝ ਅਣਦੇਖੀਆਂ ਤੇ ਮਜ਼ਾਕੀਆ ਤਸਵੀਰਾਂ ਸ਼ੇਅਰ ਕਰਦੀ ਹੈ, ਜੋ ਆਮ ਤੌਰ 'ਤੇ ਫੈਨਜ਼ ਵੱਲੋਂ ਨਹੀਂ ਵੇਖੀਆਂ ਜਾਂਦੀਆਂ ਹਨ।
2/5

ਹੁਣ ਹਾਲ ਹੀ 'ਚ ਫਰਾਹ ਨੇ ਇੰਸਟਾ 'ਤੇ ਇੱਕ ਥ੍ਰੋਬੈਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਫਰਹਾਨ ਅਖਤਰ, ਕਰਨ ਜੌਹਰ, ਸਾਜਿਦ ਖਾਨ, ਰਾਣੀ ਮੁਖਰਜੀ ਤੇ ਐਸ਼ਵਰਿਆ ਰਾਏ ਨਜ਼ਰ ਆ ਰਹੇ ਹਨ। ਫੋਟੋ 'ਚ ਦੇਖਿਆ ਜਾ ਰਿਹਾ ਹੈ ਕਿ ਸਾਰੇ ਸਿਤਾਰੇ ਵੱਡੀ ਮੁਸਕਾਨ ਨਾਲ ਪੋਜ਼ ਦੇ ਰਹੇ ਹਨ।
Published at : 13 May 2022 03:48 PM (IST)
ਹੋਰ ਵੇਖੋ




















