ਪੜਚੋਲ ਕਰੋ
Alia Bhatt: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਈਵੈਂਟ 'ਚ ਪਹਿਿਨਿਆ 20 ਕਰੋੜ ਦਾ ਹਾਰ, ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ
Alia Bhatt Hope Gala Look: ਆਲੀਆ ਭੱਟ ਹਾਲ ਹੀ ਵਿੱਚ ਆਪਣਾ ਪਹਿਲਾ ਚੈਰਿਟੀ ਪ੍ਰੋਗਰਾਮ ਹੋਸਟ ਕਰਨ ਲਈ ਲੰਡਨ ਪਹੁੰਚੀ ਹੈ। ਇਸ ਦੌਰਾਨ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਪਰ ਆਲੀਆ ਦਾ ਲੁੱਕ ਲਾਈਮਲਾਈਟ 'ਚ ਆ ਗਿਆ।
ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਈਵੈਂਟ 'ਚ ਪਹਿਿਨਿਆ 20 ਕਰੋੜ ਦਾ ਹਾਰ, ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ
1/10

ਆਲੀਆ ਭੱਟ ਨੇ ਸਲਾਮ ਬਾਂਬੇ ਫਾਊਂਡੇਸ਼ਨ ਦੇ 'ਹੋਪ ਗਾਲਾ' ਈਵੈਂਟ 'ਚ ਕਰੋੜਾਂ ਦੇ ਗਹਿਣੇ ਪਹਿਨ ਕੇ ਸ਼ਿਰਕਤ ਕੀਤੀ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਤੋਂ ਇਲਾਵਾ ਉਸ ਦੇ ਆਊਟਫਿਟਸ ਦੀ ਵੀ ਕਾਫੀ ਚਰਚਾ ਹੋਈ ਸੀ।
2/10

ਹੋਪ ਗਾਲਾ ਇਵੈਂਟ ਤੋਂ ਆਲੀਆ ਭੱਟ ਦੇ ਦੋ ਲੁੱਕ ਸਾਹਮਣੇ ਆਏ ਸਨ। ਪਹਿਲਾਂ ਆਲੀਆ ਵਾਈਨ ਕਲਰ ਦੇ ਗਾਊਨ ਵਿੱਚ ਨਜ਼ਰ ਆਈ ਅਤੇ ਬਾਅਦ ਵਿੱਚ ਉਹ ਆਈਵਰੀ ਸਾੜ੍ਹੀ ਵਿੱਚ ਨਜ਼ਰ ਆਈ।
Published at : 30 Mar 2024 02:26 PM (IST)
ਹੋਰ ਵੇਖੋ





















