ਪੜਚੋਲ ਕਰੋ
Siddharth Shukla Death: ਸਿਧਾਰਥ ਸ਼ੁਕਲਾ ਦੀ ਮ੍ਰਿਤਕ ਦੇਹ ਲੈਣ ਹਸਪਤਾਲ ਦੇ ਬਾਹਰ ਪਹੁੰਚੀ ਫੁੱਲਾਂ ਨਾਲ ਸੱਜੀ ਐਂਬੂਲੈਂਸ, ਦੇਖੋ ਤਸਵੀਰਾਂ
ਸਿਧਾਰਥ ਸ਼ੁਕਲਾ
1/6

Siddharth Shukla Death: ਅਦਾਕਾਰਾ ਸਿਧਾਰਥ ਸ਼ੁਕਲਾ ਦੇ ਦੇਹਾਂਤ ਤੇ ਪੋਸਟਮਾਰਟਮ ਤੋਂ ਬਾਅਦ ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਅੰਤਿਮ ਸਸਕਾਰ ਲਈ ਸੌਂਪੀ ਜਾ ਰਹੀ ਹੈ।
2/6

ਅਜਿਹੇ 'ਚ ਸਿਧਾਰਥ ਦੀ ਮ੍ਰਿਤਕ ਦੇਹ ਲੈਣ ਲਈ ਫੁੱਲਾਂ ਨਾਲ ਸੱਜੀ ਐਂਬੂਲੈਂਸ ਹਸਪਤਾਲ ਦੇ ਬਾਹਰ ਪਹੁੰਚੀ ਹੈ।
Published at : 03 Sep 2021 12:42 PM (IST)
ਹੋਰ ਵੇਖੋ




















