ਪੜਚੋਲ ਕਰੋ
Abhishek Bachchan: ਐਸ਼ਵਰਿਆ ਰਾਏ ਕਾਰਨ ਅਭਿਸ਼ੇਕ ਬੱਚਨ ਨੇ ਅਮਿਤਾਭ-ਜਯਾ ਦਾ ਛੱਡਿਆ ਘਰ! ਸੋਸ਼ਲ ਮੀਡੀਆ 'ਤੇ ਮੱਚੀ ਹਲਚਲ
Abhishek Bachchan Buys Luxury Apartment: ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੇ ਤਲਾਕ ਦੀਆਂ ਖਬਰਾਂ ਆਏ ਦਿਨ ਚਰਚਾ ਦਾ ਵਿਸ਼ਾ ਬਣੀਆ ਰਹਿੰਦੀਆਂ ਹਨ।
Abhishek Bachchan Buys Luxury Apartment
1/5

ਦੱਸ ਦੇਈਏ ਕਿ ਅਭਿਸ਼ੇਕ ਵੱਲੋਂ 'ਤਲਾਕ ਪੋਸਟ' ਨੂੰ ਲਾਈਕ ਕੀਤੇ ਜਾਣ ਤੋਂ ਬਾਅਦ ਜੋੜੇ ਦੇ ਤਲਾਕ ਦੀ ਖਬਰ ਦੀ ਖਬਰ ਨੇ ਜ਼ੋਰ ਫੜ੍ਹ ਲਿਆ। ਇਸ ਤੋਂ ਬਾਅਦ ਅਭਿਸ਼ੇਕ ਬੱਚਨ ਨੂੰ ਵਿਆਹ ਦੀ ਅੰਗੂਠੀ ਦੇ ਬਿਨਾਂ ਦੇਖਿਆ ਗਿਆ। ਇਸ ਤੋਂ ਬਾਅਦ ਅਭਿਸ਼ੇਕ ਅਤੇ ਐਸ਼ਵਰਿਆ ਦੇ ਤਲਾਕ ਦੀਆਂ ਖਬਰਾਂ ਨੇ ਉਸ ਸਮੇਂ ਤੇਜ਼ੀ ਫੜੀ ਜਦੋਂ ਅਨੰਤ ਅੰਬਾਨੀ ਦੇ ਵਿਆਹ 'ਚ ਜੋੜੇ ਨੂੰ ਵੱਖਰੇ ਤੌਰ 'ਤੇ ਦੇਖਿਆ ਗਿਆ।
2/5

ਹਾਲ ਹੀ ਵਿੱਚ ਐਸ਼ਵਰਿਆ ਰਾਏ ਨੂੰ SIIMA 2024 ਵਿੱਚ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ ਹੈ। ਇਸ ਦੌਰਾਨ ਐਸ਼ਵਰਿਆ ਰਾਏ ਨੂੰ ਵੀ ਬਿਨਾਂ ਵੈਡਿੰਗ ਰਿੰਗ ਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਸ ਜੋੜੇ ਦੇ ਤਲਾਕ ਦੀਆਂ ਖਬਰਾਂ ਆਉਣ ਲੱਗ ਪਈਆਂ ਸਨ।
Published at : 22 Sep 2024 08:55 PM (IST)
ਹੋਰ ਵੇਖੋ




















