ਪੜਚੋਲ ਕਰੋ
AP Dhillon: ਏਪੀ ਢਿੱਲੋਂ ਦੀ ਈਵੈਂਟ 'ਚ ਲੱਗਿਆ ਸਿਤਾਰਿਆਂ ਦਾ ਮੇਲਾ, ਸਲਮਾਨ ਖਾਨ ਤੋਂ ਲੈਕੇ ਰਣਵੀਰ ਸਿੰਘ ਨੇ ਕੀਤੀ ਸ਼ਿਰਕਤ
AP Dhillon Docu-Series Screening: ਏਪੀ ਢਿੱਲੋਂ ਨੇ ਬੁੱਧਵਾਰ ਰਾਤ ਨੂੰ ਆਪਣੀ ਆਉਣ ਵਾਲੀ ਡਾਕਿਊਮੈਂਟ ਦੀ ਸਕ੍ਰੀਨਿੰਗ ਰੱਖੀ। ਜਿਸ 'ਚ ਸਲਮਾਨ, ਰਣਵੀਰ, ਮਲਾਇਕਾ ਸਮੇਤ ਕਈ ਸਿਤਾਰੇ ਪਹੁੰਚੇ।
ਏਪੀ ਢਿੱਲੋਂ ਦੀ ਈਵੈਂਟ 'ਚ ਲੱਗਿਆ ਸਿਤਾਰਿਆਂ ਦਾ ਮੇਲਾ, ਸਲਮਾਨ ਖਾਨ ਤੋਂ ਲੈਕੇ ਰਣਵੀਰ ਸਿੰਘ ਨੇ ਕੀਤੀ ਸ਼ਿਰਕਤ
1/10

ਏਪੀ ਢਿੱਲੋਂ ਨੇ ਬੁੱਧਵਾਰ ਰਾਤ ਨੂੰ ਆਪਣੀ ਡਾਕੂਮੈਂਟਰੀ ਸੀਰੀਜ਼ ਦੀ ਸਕ੍ਰੀਨਿੰਗ ਰੱਖੀ। ਜਿਸ ਵਿੱਚ ਸਿਤਾਰਿਆਂ ਦਾ ਇਕੱਠ ਸੀ।
2/10

ਇਸ ਈਵੈਂਟ 'ਚ ਰਣਵੀਰ ਸਿੰਘ ਖਾਸ ਤੌਰ 'ਤੇ ਪਹੁੰਚੇ। ਜਿੱਥੇ ਏਪੀ ਢਿੱਲੋਂ ਨੇ ਆਪਣੀ ਪੂਰੀ ਲੁੱਕ ਨੂੰ ਕਲਰਫੁੱਲ ਰੱਖਿਆ, ਉੱਥੇ ਹੀ ਰਣਵੀਰ ਪੂਰੇ ਆਫ ਵ੍ਹਾਈਟ ਲੁੱਕ ਵਿੱਚ ਈਵੈਂਟ ਵਿੱਚ ਪਹੁੰਚੇ।
Published at : 17 Aug 2023 03:33 PM (IST)
ਹੋਰ ਵੇਖੋ





















