ਪੜਚੋਲ ਕਰੋ
(Source: ECI/ABP News)
Arjun Rampal ਨੇ ਬਦਲ ਲਿਆ ਆਪਣਾ ਹੂਲੀਆ, ਹੁਣ ਕੁਝ ਇਸ ਤਰ੍ਹਾਂ ਦੀ ਹੈ ਲੁੱਕ
![](https://feeds.abplive.com/onecms/images/uploaded-images/2021/06/19/f9a39c521c6af2b685db7dcca578f79f_original.jpg?impolicy=abp_cdn&imwidth=720)
arjun_rampal_1
1/10
![ਅਦਾਕਾਰ ਅਰਜੁਨ ਰਾਮਪਾਲ ਨੇ ਆਪਣੇ ਤਾਜ਼ਾ ਲੁੱਕ ਦੀਆਂ ਤਸਵੀਰਾਂ ਫੈਨਸ ਨਾਲ ਸਾਂਝੀਆਂ ਕੀਤੀਆਂ ਹਨ, ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।](https://feeds.abplive.com/onecms/images/uploaded-images/2021/06/19/e7bda6319df5e44d7a29ccf5432f6d1bd305a.jpg?impolicy=abp_cdn&imwidth=720)
ਅਦਾਕਾਰ ਅਰਜੁਨ ਰਾਮਪਾਲ ਨੇ ਆਪਣੇ ਤਾਜ਼ਾ ਲੁੱਕ ਦੀਆਂ ਤਸਵੀਰਾਂ ਫੈਨਸ ਨਾਲ ਸਾਂਝੀਆਂ ਕੀਤੀਆਂ ਹਨ, ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
2/10
![ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਆਪਣੀ ਨਵੇਂ ਹੇਅਰ ਸਟਾਈਲ ਅਤੇ ਵਾਲਾਂ ਦਾ ਰੰਗ ਫਲੌਂਟ ਕੀਤਾ ਹੈ। ਉਸ ਦਾ ਲੁੱਕ ਆਉਣ ਵਾਲੀ ਕੰਗਨਾ ਰਨੌਤ ਸਟਾਰਰ ਫਿਲਮ 'ਧਕੜ' ਲਈ ਹੈ, ਜਿਸ 'ਚ ਅਰਜੁਨ ਨੂੰ ਵੈਮ ਰੁਦ੍ਰਾਵੀਰ ਦੇ ਰੂਪ 'ਚ ਦਿਖਾਇਆ ਗਿਆ ਹੈ।](https://feeds.abplive.com/onecms/images/uploaded-images/2021/06/19/945968f0f5af0d664202605a636a1d69f7858.jpg?impolicy=abp_cdn&imwidth=720)
ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਆਪਣੀ ਨਵੇਂ ਹੇਅਰ ਸਟਾਈਲ ਅਤੇ ਵਾਲਾਂ ਦਾ ਰੰਗ ਫਲੌਂਟ ਕੀਤਾ ਹੈ। ਉਸ ਦਾ ਲੁੱਕ ਆਉਣ ਵਾਲੀ ਕੰਗਨਾ ਰਨੌਤ ਸਟਾਰਰ ਫਿਲਮ 'ਧਕੜ' ਲਈ ਹੈ, ਜਿਸ 'ਚ ਅਰਜੁਨ ਨੂੰ ਵੈਮ ਰੁਦ੍ਰਾਵੀਰ ਦੇ ਰੂਪ 'ਚ ਦਿਖਾਇਆ ਗਿਆ ਹੈ।
3/10
![ਅਰਜੁਨ ਨੇ ਹੇਅਰ ਸਟਾਈਲਿਸਟ ਆਲੀਮ ਹਕੀਮ ਤੋਂ ਆਪਣਾ ਨਵਾਂ ਲੁੱਕ ਬਣਾਉਣ ਦਾ ਕਰਵਾਇਆ ਹੈ। ਐਕਟਰ ਨੇ 'ਧਾਕੜ' ਦੇ ਨਿਰਦੇਸ਼ਕ ਰਜਨੀਸ਼ ਘਈ ਦੇ ਲਈ ਵੀ ਇੱਕ ਨੋਟ ਲਿਖਿਆ।](https://feeds.abplive.com/onecms/images/uploaded-images/2021/06/19/3df6eae9c8fb97216069558d0c01903881c7b.jpg?impolicy=abp_cdn&imwidth=720)
ਅਰਜੁਨ ਨੇ ਹੇਅਰ ਸਟਾਈਲਿਸਟ ਆਲੀਮ ਹਕੀਮ ਤੋਂ ਆਪਣਾ ਨਵਾਂ ਲੁੱਕ ਬਣਾਉਣ ਦਾ ਕਰਵਾਇਆ ਹੈ। ਐਕਟਰ ਨੇ 'ਧਾਕੜ' ਦੇ ਨਿਰਦੇਸ਼ਕ ਰਜਨੀਸ਼ ਘਈ ਦੇ ਲਈ ਵੀ ਇੱਕ ਨੋਟ ਲਿਖਿਆ।
4/10
![ਅਰਜੁਨ ਨੇ ਲਿਖਿਆ, “ਫਿਲਮ ਵਿੱਚ ਇੱਕ ਚੁਣੌਤੀਪੂਰਨ ਹਿੱਸਾ ਹਾਂ। ਮੈਨੂੰ ਲਿਫਾਫੇ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਹੈ। ਮੇਰੇ ਭਰਾ ਅਲੀਮ ਅਤੇ ਰਜਨੀਸ਼ ਘਈ ਦਾ ਇਸ ਸੁਪਨੇ ਨੂੰ ਸਾਕਾਰ ਕਰਨ ਵਿਚ ਮੇਰੀ ਮਦਦ ਕਰਨ ਲਈ ਧੰਨਵਾਦ। ਹੈਸ਼ਟੈਗ ਧਾਕੜ।](https://cdn.abplive.com/imagebank/default_16x9.png)
ਅਰਜੁਨ ਨੇ ਲਿਖਿਆ, “ਫਿਲਮ ਵਿੱਚ ਇੱਕ ਚੁਣੌਤੀਪੂਰਨ ਹਿੱਸਾ ਹਾਂ। ਮੈਨੂੰ ਲਿਫਾਫੇ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਹੈ। ਮੇਰੇ ਭਰਾ ਅਲੀਮ ਅਤੇ ਰਜਨੀਸ਼ ਘਈ ਦਾ ਇਸ ਸੁਪਨੇ ਨੂੰ ਸਾਕਾਰ ਕਰਨ ਵਿਚ ਮੇਰੀ ਮਦਦ ਕਰਨ ਲਈ ਧੰਨਵਾਦ। ਹੈਸ਼ਟੈਗ ਧਾਕੜ।"
5/10
![ਫਿਲਮੀ ਸਟਾਰ ਦੀਆਂ ਫੋਟੋਆਂ ਅਤੇ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਐਕਟਰ ਅਰਜੁਨ ਰਾਮਪਾਲ ਚਿੱਟੇ ਵਾਲਾਂ ਵਿੱਚ ਨਜ਼ਰ ਆ ਰਹੇ ਹਨ।](https://feeds.abplive.com/onecms/images/uploaded-images/2021/06/19/61fbf8befb08bcc9e71c14780b843cf68d0c1.jpg?impolicy=abp_cdn&imwidth=720)
ਫਿਲਮੀ ਸਟਾਰ ਦੀਆਂ ਫੋਟੋਆਂ ਅਤੇ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਐਕਟਰ ਅਰਜੁਨ ਰਾਮਪਾਲ ਚਿੱਟੇ ਵਾਲਾਂ ਵਿੱਚ ਨਜ਼ਰ ਆ ਰਹੇ ਹਨ।
6/10
![ਦਿਲਚਸਪ ਗੱਲ ਇਹ ਹੈ ਕਿ ਇਸ ਲੁੱਕ 'ਚ ਅਰਜੁਨ ਰਾਮਪਾਲ ਡੈਸ਼ਿੰਗ ਹਾਲੀਵੁੱਡ ਸਟਾਰ ਤੋਂ ਘੱਟ ਨਹੀਂ ਲੱਗ ਰਹੇ। ਲੋਕ ਸੋਸ਼ਲ ਮੀਡੀਆ 'ਤੇ ਅਰਜੁਨ ਰਾਮਪਾਲ ਦੇ ਇਸ ਲੁੱਕ 'ਤੇ ਕਾਫੀ ਕੂਮੈਂਟ ਕਰ ਰਹੇ ਹਨ।](https://cdn.abplive.com/imagebank/default_16x9.png)
ਦਿਲਚਸਪ ਗੱਲ ਇਹ ਹੈ ਕਿ ਇਸ ਲੁੱਕ 'ਚ ਅਰਜੁਨ ਰਾਮਪਾਲ ਡੈਸ਼ਿੰਗ ਹਾਲੀਵੁੱਡ ਸਟਾਰ ਤੋਂ ਘੱਟ ਨਹੀਂ ਲੱਗ ਰਹੇ। ਲੋਕ ਸੋਸ਼ਲ ਮੀਡੀਆ 'ਤੇ ਅਰਜੁਨ ਰਾਮਪਾਲ ਦੇ ਇਸ ਲੁੱਕ 'ਤੇ ਕਾਫੀ ਕੂਮੈਂਟ ਕਰ ਰਹੇ ਹਨ।
7/10
![image 7](https://cdn.abplive.com/imagebank/default_16x9.png)
image 7
8/10
![ਇੱਕ ਇੰਟਰਨੈੱਟ ਯੂਜ਼ਰ 'ਤੇ ਕੂਮੈਂਟ ਕਰਦਿਆਂ ਲਿਖਿਆ,' ਅਰਜੁਨ ਰਾਮਪਾਲ ਨੂੰ ਕਾਲੇ ਵਾਲਾਂ ਨਾਲ ਵੇਖਣ ਲਈ ਮੇਰੀਆਂ ਅੱਖਾਂ ਇੰਤਜ਼ਾਰ ਕਰ ਰਹੀਆਂ ਹਨ।](https://cdn.abplive.com/imagebank/default_16x9.png)
ਇੱਕ ਇੰਟਰਨੈੱਟ ਯੂਜ਼ਰ 'ਤੇ ਕੂਮੈਂਟ ਕਰਦਿਆਂ ਲਿਖਿਆ,' ਅਰਜੁਨ ਰਾਮਪਾਲ ਨੂੰ ਕਾਲੇ ਵਾਲਾਂ ਨਾਲ ਵੇਖਣ ਲਈ ਮੇਰੀਆਂ ਅੱਖਾਂ ਇੰਤਜ਼ਾਰ ਕਰ ਰਹੀਆਂ ਹਨ।
9/10
![ਜਿਨ੍ਹਾਂ ਨੂੰ ਨਹੀਂ ਪਤਾ ਉਨ੍ਹਾਂ ਨੂ ਦੱਸ ਦੇਈਏ ਕਿ ਅੱਜ ਕੱਲ੍ਹ ਅਰਜੁਨ ਰਾਮਪਾਲ ਐਨਸੀਬੀ ਦੇ ਮਾਮਲੇ ਵਿੱਚ ਫਸਿਆ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਵਿੱਚ ਡਰੱਗ ਕੇਸ ਦੇ ਖੁਲਾਸਿਆਂ ਨੇ ਫਿਲਮ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ। ਇਸ ਦੀ ਪਕੜ ਕਈ ਸਿਤਾਰਿਆਂ ਤੱਕ ਪਹੁੰਚ ਗਈ ਸੀ। ਜਿਸ ਵਿੱਚ ਅਰਜੁਨ ਰਾਮਪਾਲ ਦਾ ਨਾਂ ਵੀ ਹੈ।](https://feeds.abplive.com/onecms/images/uploaded-images/2021/06/19/cd8ac20d966bc34416197cc564cd01e0a664c.jpg?impolicy=abp_cdn&imwidth=720)
ਜਿਨ੍ਹਾਂ ਨੂੰ ਨਹੀਂ ਪਤਾ ਉਨ੍ਹਾਂ ਨੂ ਦੱਸ ਦੇਈਏ ਕਿ ਅੱਜ ਕੱਲ੍ਹ ਅਰਜੁਨ ਰਾਮਪਾਲ ਐਨਸੀਬੀ ਦੇ ਮਾਮਲੇ ਵਿੱਚ ਫਸਿਆ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਵਿੱਚ ਡਰੱਗ ਕੇਸ ਦੇ ਖੁਲਾਸਿਆਂ ਨੇ ਫਿਲਮ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ। ਇਸ ਦੀ ਪਕੜ ਕਈ ਸਿਤਾਰਿਆਂ ਤੱਕ ਪਹੁੰਚ ਗਈ ਸੀ। ਜਿਸ ਵਿੱਚ ਅਰਜੁਨ ਰਾਮਪਾਲ ਦਾ ਨਾਂ ਵੀ ਹੈ।
10/10
![ਜਾਸੂਸ ਥ੍ਰਿਲਰ ਫਿਲਮ 'ਧਾਕੜ' ਤੋਂ ਇਲਾਵਾ ਅਰਜੁਨ ਇਤਿਹਾਸਕ ਡਰਾਮਾ 'ਦ ਬੈਟਲ ਆਫ ਭੀਮਾ ਕੋਰੇਗਾਓਂ' ਵਿੱਚ ਵੀ ਨਜ਼ਰ ਆਉਣਗੇ। ਰਮੇਸ਼ ਥੇਟੇ ਵਲੋਂ ਨਿਰਦੇਸਿਤ ਇਸ ਫ਼ਿਲਮ ਵਿੱਚ ਅਰਜੁਨ ਯੋਧਾ ਸਿਧਾਰਣਕ ਮਹਾਰ ਇਨਾਮਦਾਰ ਦੀ ਭੂਮਿਕਾ ਵਿੱਚ ਹਨ। ਫਿਲਮ 'ਚ ਸੰਨੀ ਲਿਓਨ ਵੀ ਨਜ਼ਰ ਆਉਣਗੇ।](https://cdn.abplive.com/imagebank/default_16x9.png)
ਜਾਸੂਸ ਥ੍ਰਿਲਰ ਫਿਲਮ 'ਧਾਕੜ' ਤੋਂ ਇਲਾਵਾ ਅਰਜੁਨ ਇਤਿਹਾਸਕ ਡਰਾਮਾ 'ਦ ਬੈਟਲ ਆਫ ਭੀਮਾ ਕੋਰੇਗਾਓਂ' ਵਿੱਚ ਵੀ ਨਜ਼ਰ ਆਉਣਗੇ। ਰਮੇਸ਼ ਥੇਟੇ ਵਲੋਂ ਨਿਰਦੇਸਿਤ ਇਸ ਫ਼ਿਲਮ ਵਿੱਚ ਅਰਜੁਨ ਯੋਧਾ ਸਿਧਾਰਣਕ ਮਹਾਰ ਇਨਾਮਦਾਰ ਦੀ ਭੂਮਿਕਾ ਵਿੱਚ ਹਨ। ਫਿਲਮ 'ਚ ਸੰਨੀ ਲਿਓਨ ਵੀ ਨਜ਼ਰ ਆਉਣਗੇ।
Published at : 19 Jun 2021 12:20 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)