ਪੜਚੋਲ ਕਰੋ
Avneet Kaur: ਬਲੈਕ ਆਊਟਫਿਟ 'ਚ ਅਵਨੀਤ ਕੌਰ ਨੇ ਦਿੱਤੇ ਅਜਿਹੇ ਪੋਜ਼ ਪ੍ਰਸ਼ੰਸਕ ਵੀ ਰਹਿ ਗਏ ਹੈਰਾਨ, ਦੇਖੋ ਤਾਜ਼ਾ ਤਸਵੀਰਾਂ
Avneet Kaur Pics: ਸਿਰਫ 21 ਸਾਲ ਦੀ ਉਮਰ 'ਚ ਅਵਨੀਤ ਕੌਰ ਨੇ ਪ੍ਰਸ਼ੰਸਕਾਂ ਨੂੰ ਇੰਨਾ ਬੇਕਾਬੂ ਕਰ ਦਿੱਤਾ ਹੈ ਕਿ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਇੰਸਟਾਗ੍ਰਾਮ 'ਤੇ ਅੱਪਲੋਡ ਹੁੰਦੇ ਹੀ ਪ੍ਰਸ਼ੰਸਕਾਂ ਵਿਚਾਲੇ ਸੁਰਖੀਆਂ ਬਟੋਰਨ ਲੱਗ ਜਾਂਦੀ ਹੈ।
Avneet Kaur
1/7

ਹਾਲ ਹੀ ਵਿੱਚ ਅਵਨੀਤ ਕੌਰ ਦੇ ਲੇਟੈਸਟ ਬਲੈਕ ਆਊਟਫਿਟ 'ਚ ਫੋਟੋਸ਼ੂਟ ਦੀਆਂ ਤਸਵੀਰਾਂ ਨੇ ਇੱਕ ਵਾਰ ਫਿਰ ਇੰਟਰਨੈੱਟ 'ਤੇ ਧਮਾਲ ਮਚਾ ਦਿੱਤਾ ਹੈ। ਵੇਖੋ ਇਹ ਤਸਵੀਰਾਂ...
2/7

ਇੰਟਰਨੈੱਟ 'ਤੇ ਆਪਣੇ ਬੋਲਡ ਲੁੱਕ ਅਤੇ ਫੈਸ਼ਨ ਸਟੇਟਮੈਂਟਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਅਵਨੀਤ ਕੌਰ ਦੀਆਂ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀਆਂ ਹਨ।
Published at : 06 Feb 2023 01:48 PM (IST)
ਹੋਰ ਵੇਖੋ





















