ਪੜਚੋਲ ਕਰੋ
(Source: ECI/ABP News)
ਇਸ ਪ੍ਰੋਡਿਊਸਰ ਨੂੰ ਡੇਟ ਕਰ ਰਹੀ ਅਵਨੀਤ ਕੌਰ? ਦੇਖੋ ਤਸਵੀਰਾਂ
ਅਵਨੀਤ ਕੌਰ
1/5
![ਇੰਟਰਨੈੱਟ ਸੈਂਸੇਸ਼ਨ ਤੇ ਅਦਾਕਾਰਾ ਅਵਨੀਤ ਕੌਰ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਕਾਰਨ ਸੁਰਖੀਆਂ 'ਚ ਰਹਿੰਦੀ ਹੈ।](https://cdn.abplive.com/imagebank/default_16x9.png)
ਇੰਟਰਨੈੱਟ ਸੈਂਸੇਸ਼ਨ ਤੇ ਅਦਾਕਾਰਾ ਅਵਨੀਤ ਕੌਰ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਕਾਰਨ ਸੁਰਖੀਆਂ 'ਚ ਰਹਿੰਦੀ ਹੈ।
2/5
![ਇਸ ਵਾਰ ਅਵਨੀਤ ਇੱਕ ਵੱਖਰੇ ਕਾਰਨ ਕਰਕੇ ਸੁਰਖੀਆਂ ਵਿੱਚ ਆਈ ਹੈ। ਦਰਅਸਲ, ਅਵਨੀਤ ਇਸ ਸਮੇਂ ਆਪਣੀ ਲਵ ਲਾਈਫ ਨੂੰ ਲੈ ਕੇ ਚਰਚਾ 'ਚ ਹੈ।](https://cdn.abplive.com/imagebank/default_16x9.png)
ਇਸ ਵਾਰ ਅਵਨੀਤ ਇੱਕ ਵੱਖਰੇ ਕਾਰਨ ਕਰਕੇ ਸੁਰਖੀਆਂ ਵਿੱਚ ਆਈ ਹੈ। ਦਰਅਸਲ, ਅਵਨੀਤ ਇਸ ਸਮੇਂ ਆਪਣੀ ਲਵ ਲਾਈਫ ਨੂੰ ਲੈ ਕੇ ਚਰਚਾ 'ਚ ਹੈ।
3/5
![ਹਿੰਦੁਸਤਾਨ ਟਾਈਮਜ਼ ਦੀ ਖਬਰ ਮੁਤਾਬਕ ਅਵਨੀਤ ਪ੍ਰੋਡਿਊਸਰ ਰਾਘਵ ਸ਼ਰਮਾ ਨੂੰ ਡੇਟ ਕਰ ਰਹੀ ਹੈ। ਦੋਵੇਂ ਕੁਝ ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ, ਪਰ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਸੀਕ੍ਰੇਟ ਰੱਖਿਆ ਹੈ।](https://cdn.abplive.com/imagebank/default_16x9.png)
ਹਿੰਦੁਸਤਾਨ ਟਾਈਮਜ਼ ਦੀ ਖਬਰ ਮੁਤਾਬਕ ਅਵਨੀਤ ਪ੍ਰੋਡਿਊਸਰ ਰਾਘਵ ਸ਼ਰਮਾ ਨੂੰ ਡੇਟ ਕਰ ਰਹੀ ਹੈ। ਦੋਵੇਂ ਕੁਝ ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ, ਪਰ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਸੀਕ੍ਰੇਟ ਰੱਖਿਆ ਹੈ।
4/5
![ਵੈੱਬਸਾਈਟ ਨਾਲ ਗੱਲ ਕਰਦੇ ਹੋਏ ਇਕ ਸੂਤਰ ਨੇ ਕਿਹਾ, 'ਦੋਵੇਂ ਪਿਛਲੇ ਕੁਝ ਸਮੇਂ ਤੋਂ ਇਕ-ਦੂਜੇ ਦੇ ਨਾਲ ਹਨ। ਰਾਘਵ ਨੇ ਅਵਨੀਤ ਨੂੰ ਪ੍ਰਪੋਜ਼ ਕੀਤਾ। ਦੋਵਾਂ ਨੇ ਆਪਣੇ ਰਿਸ਼ਤੇ ਨੂੰ ਬਹੁਤ ਸੀਕ੍ਰੇਟ ਰੱਖਿਆ ਹੈ। ਰਾਘਵ ਫਿਲਹਾਲ ਆਪਣੇ ਪ੍ਰੋਡਕਸ਼ਨ ਦੇ ਕੰਮ ਵਿੱਚ ਰੁੱਝਿਆ ਹੋਇਆ ਹੈ ਤੇ ਅਵਨੀਤ ਕੋਲ ਵੀ ਕਈ ਪ੍ਰੋਜੈਕਟ ਹਨ।](https://cdn.abplive.com/imagebank/default_16x9.png)
ਵੈੱਬਸਾਈਟ ਨਾਲ ਗੱਲ ਕਰਦੇ ਹੋਏ ਇਕ ਸੂਤਰ ਨੇ ਕਿਹਾ, 'ਦੋਵੇਂ ਪਿਛਲੇ ਕੁਝ ਸਮੇਂ ਤੋਂ ਇਕ-ਦੂਜੇ ਦੇ ਨਾਲ ਹਨ। ਰਾਘਵ ਨੇ ਅਵਨੀਤ ਨੂੰ ਪ੍ਰਪੋਜ਼ ਕੀਤਾ। ਦੋਵਾਂ ਨੇ ਆਪਣੇ ਰਿਸ਼ਤੇ ਨੂੰ ਬਹੁਤ ਸੀਕ੍ਰੇਟ ਰੱਖਿਆ ਹੈ। ਰਾਘਵ ਫਿਲਹਾਲ ਆਪਣੇ ਪ੍ਰੋਡਕਸ਼ਨ ਦੇ ਕੰਮ ਵਿੱਚ ਰੁੱਝਿਆ ਹੋਇਆ ਹੈ ਤੇ ਅਵਨੀਤ ਕੋਲ ਵੀ ਕਈ ਪ੍ਰੋਜੈਕਟ ਹਨ।
5/5
![ਦੱਸ ਦੇਈਏ ਕਿ ਅਵਨੀਤ ਜਲਦ ਹੀ ਕੰਗਨਾ ਰਣੌਤ ਅਤੇ ਨਵਾਜ਼ੂਦੀਨ ਸਿੱਦੀਕੀ ਦੀ ਫਿਲਮ 'ਟਿਕੂ ਵੈਡਸ ਸ਼ੇਰੂ' 'ਚ ਨਜ਼ਰ ਆਉਣਗੇ। ਫਿਲਮ 'ਚ ਅਵਨੀਤ ਨਵਾਜ਼ ਦੀ ਗਰਲਫ੍ਰੈਂਡ ਦਾ ਕਿਰਦਾਰ ਨਿਭਾਏਗੀ।](https://cdn.abplive.com/imagebank/default_16x9.png)
ਦੱਸ ਦੇਈਏ ਕਿ ਅਵਨੀਤ ਜਲਦ ਹੀ ਕੰਗਨਾ ਰਣੌਤ ਅਤੇ ਨਵਾਜ਼ੂਦੀਨ ਸਿੱਦੀਕੀ ਦੀ ਫਿਲਮ 'ਟਿਕੂ ਵੈਡਸ ਸ਼ੇਰੂ' 'ਚ ਨਜ਼ਰ ਆਉਣਗੇ। ਫਿਲਮ 'ਚ ਅਵਨੀਤ ਨਵਾਜ਼ ਦੀ ਗਰਲਫ੍ਰੈਂਡ ਦਾ ਕਿਰਦਾਰ ਨਿਭਾਏਗੀ।
Published at : 27 Apr 2022 01:42 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)