ਪੜਚੋਲ ਕਰੋ
Family Photoshoot: ਭਾਰਤੀ ਤੇ ਹਰਸ਼ ਨੇ ਦਿਖਾਈ ਆਪਣੇ ਬੇਟੇ ਲਕਸ਼ੈ ਦੀ ਪਹਿਲੀ ਝਲਕ, ਦੇਖੋ ਵਾਇਰਲ ਫੈਮਿਲੀ ਫੋਟੋਸ਼ੂਟ
Family Photoshoot
1/9

Bharti Singh and Harsh Limbachiyaa: ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੇ ਆਪਣੇ ਵਲੌਗ ਰਾਹੀਂ ਪਹਿਲੀ ਵਾਰ ਦੁਨੀਆ ਨੂੰ ਆਪਣੇ ਬੇਟੇ ਲਕਸ਼ੈ ਦਾ ਚਿਹਰਾ ਦਿਖਾਇਆ। ਭਾਰਤੀ ਅਤੇ ਬੇਟੇ ਦੇ ਚਿਹਰਿਆਂ ਨੂੰ ਦੇਖ ਕੇ ਪ੍ਰਸ਼ੰਸਕ ਖੁਸ਼ ਹੋ ਗਏ ਹਨ। ਇਸ ਦੌਰਾਨ ਭਾਰਤੀ ਅਤੇ ਹਰਸ਼ ਦੇ ਪ੍ਰਸ਼ੰਸਕਾਂ ਦੀਆਂ ਖੁਸ਼ੀਆਂ ਦੁੱਗਣੀਆਂ ਹੋ ਗਈਆਂ ਹਨ। ਉਨ੍ਹਾਂ ਨੇ ਬੇਟੇ ਦੇ ਜਨਮ ਤੋਂ ਕੁਝ ਦਿਨਾਂ ਬਾਅਦ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/9

ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੇ ਬਲੈਕ ਐਂਡ ਵ੍ਹਾਈਟ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਉਨ੍ਹਾਂ ਦੇ ਬੇਟੇ ਲਕਸ਼ੈ ਦੀਆਂ ਤਸਵੀਰਾਂ ਹਨ।
Published at : 12 Jul 2022 02:06 PM (IST)
ਹੋਰ ਵੇਖੋ





















