ਪੜਚੋਲ ਕਰੋ
Bigg Boss 17: ਵਿੱਕੀ ਜੈਨ ਦੀ ਵਿਆਹੁਤਾ ਜ਼ਿੰਦਗੀ 'ਚ ਚੱਲ ਰਿਹਾ ਕਲੈਸ਼, ਨੀਲ-ਐਸ਼ਵਰਿਆ ਨੂੰ ਸਲਾਹ ਦੇਣਾ ਪਿਆ ਭਾਰੀ
Bigg Boss Season 17: ਸਲਮਾਨ ਖਾਨ ਦੇ ਵਿਵਾਦਿਤ ਸ਼ੋਅ 'ਬਿੱਗ ਬੌਸ 17' 'ਚ ਕਾਫੀ ਲੜਾਈ ਦੇਖਣ ਨੂੰ ਮਿਲ ਰਹੀ ਹੈ। ਇੱਕ ਪਾਸੇ ਜਿੱਥੇ ਈਸ਼ਾ ਮਾਲਵੀਆ ਅਤੇ ਅਭਿਸ਼ੇਕ ਕੁਮਾਰ ਦੇ ਰਿਸ਼ਤੇ ਵਿਗੜ ਗਏ ਹਨ।
aishwarya vicky jain fight
1/6

ਜਿੱਥੇ ਇਸ ਦੌਰਾਨ ਇੱਕ ਜੋੜੇ ਵਿੱਚ ਲੜਾਈ ਵੀ ਦੇਖਣ ਨੂੰ ਮਿਲ ਰਹੀ ਹੈ। ਸ਼ੋਅ ਦੇ ਲੇਟੈਸਟ ਪ੍ਰੋਮੋ 'ਚ ਇਸਦੀ ਝਲਕ ਦੇਖਣ ਨੂੰ ਮਿਲੀ ਹੈ। ਇਸ ਵਾਰ ਘਰ 'ਚ ਐਸ਼ਵਰਿਆ ਦਾ ਗੁੱਸਾ ਦੇਖਣ ਨੂੰ ਮਿਲੇਗਾ। ਵਿੱਕੀ ਨੇ ਨੀਲ ਅਤੇ ਐਸ਼ਵਰਿਆ ਦੇ ਰਿਸ਼ਤੇ ਨੂੰ ਲੈ ਕੇ ਕੁਝ ਅਜਿਹਾ ਕਿਹਾ ਹੈ, ਜਿਸ ਕਾਰਨ ਐਸ਼ਵਰਿਆ ਦਾ ਗੁੱਸਾ ਆਸਮਾਨ ਛੂਹ ਰਿਹਾ ਹੈ ਅਤੇ ਉਹ ਵਿੱਕੀ 'ਤੇ ਭੜਕਦੀ ਨਜ਼ਰ ਆ ਰਹੀ ਹੈ।
2/6

ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਘਰ ਦੇ ਕੁਝ ਮੁਕਾਬਲੇਬਾਜ਼ ਗਾਰਡਨ ਏਰੀਆ 'ਚ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਵਿੱਕੀ ਨੀਲ ਨਾਲ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ।
Published at : 30 Oct 2023 06:57 PM (IST)
ਹੋਰ ਵੇਖੋ





















