ਪੜਚੋਲ ਕਰੋ
Nikki Tamboli Photos: ਨਿੱਕੀ ਤੰਬੋਲੀ ਨੇ ਗੋਲਡਨ ਮਿੰਨੀ ਸਕਰਟ ਤੇ ਕ੍ਰੌਪ ਟੌਪ ਪਾ ਕੇ ਫੈਨਸ ਦੇ ਦਿਲਾਂ 'ਤੇ ਚਲਾਈਆਂ ਛੂਰੀਆਂ

Nikki
1/5

ਨਿੱਕੀ ਤੰਬੋਲੀ ਸੋਸ਼ਲ ਮੀਡੀਆ ਲਵਰ ਹੈ, ਇਸ ਲਈ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਫੈਨਸ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਇੱਕ ਵਾਰ ਫਿਰ ਨਿੱਕੀ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਸ਼ਾਨਦਾਰ ਨਜ਼ਰ ਆ ਰਹੀ ਹੈ।
2/5

ਤਾਜ਼ਾ ਤਸਵੀਰਾਂ 'ਚ ਨਿੱਕੀ ਤੰਬੋਲੀ ਨੇ ਗੋਲਡਨ ਆਊਟਫਿਟ ਪਾਇਆ ਹੋਇਆ ਹੈ, ਜਿਸ 'ਚ ਉਹ ਇੱਕ ਤੋਂ ਵਧ ਕੇ ਇੱਕ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੀਆਂ ਤਸਵੀਰਾਂ ਨੂੰ ਦੇਖ ਕੇ ਫੈਨਸ ਨੂੰ ਦੀਵਾਨਾ ਬਣਾਉਂਦੀ ਨਜ਼ਰ ਆ ਰਹੀ ਹੈ।
3/5

ਨਿੱਕੀ ਤੰਬੋਲੀ ਨੇ ਤਾਜ਼ਾ ਤਸਵੀਰਾਂ ਵਿੱਚ ਗੋਲਡਨ ਕ੍ਰੌਪ-ਟਾਪ ਤੇ ਮਿਨੀ ਸਕਰਟ ਪਾਈ ਹੋਈ ਹੈ, ਜਿਸ ਵਿੱਚ ਉਹ ਆਪਣੀਆਂ ਟੋਨਡ ਲੱਤਾਂ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਉੱਚੀ ਅੱਡੀ ਦੇ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।
4/5

ਨਿੱਕੀ ਤੰਬੋਲੀ ਦੇ ਇੰਸਟਾਗ੍ਰਾਮ 'ਤੇ ਨਜ਼ਰ ਮਾਰੀਏ ਤਾਂ ਤੁਹਾਨੂੰ ਇੱਕ ਤੋਂ ਵਧ ਕੇ ਇੱਕ ਗਲੈਮਰਸ ਅਤੇ ਸਿਜ਼ਲਿੰਗ ਤਸਵੀਰਾਂ ਦੇਖਣ ਨੂੰ ਮਿਲਣਗੀਆਂ।
5/5

ਨਿੱਕੀ ਤੰਬੋਲੀ ਪਹਿਲਾਂ ਸਾਊਥ ਇੰਡਸਟਰੀ 'ਚ ਜ਼ਿਆਦਾ ਐਕਟਿਵ ਰਹਿੰਦੀ ਸੀ ਪਰ ਜਦੋਂ ਤੋਂ ਬਿੱਗ ਬੌਸ 'ਚ ਐਂਟਰੀ ਹੋਈ ਹੈ, ਉਸ ਦੀ ਲੋਕਪ੍ਰਿਅਤਾ ਵਧ ਗਈ ਹੈ।
Published at : 02 Jun 2022 04:54 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
