ਪੜਚੋਲ ਕਰੋ
Satish Kaushik Hit Films: 'ਕਾਗਜ਼' ਤੋਂ 'ਕਰਜ਼' ਤੱਕ, ਇਨ੍ਹਾਂ ਹਿੱਟ ਫਿਲਮਾਂ 'ਚ ਸਤੀਸ਼ ਕੌਸ਼ਿਕ ਦੇ ਕਿਰਦਾਰਾਂ ਨੇ ਖੱਟੀ ਹੀਰੋ ਨਾਲੋਂ ਵੱਧ ਪ੍ਰਸਿੱਧੀ
Satish Kaushik Death: ਯਾਰਾਂ ਦੇ ਯਾਰ ਤੇ ਕਾਮੇਡੀ ਦੇ ਮਸ਼ਹੂਰ ਕਲਾਕਾਰ ਸਤੀਸ਼ ਕੌਸ਼ਿਕ ਸਾਡੇ 'ਚ ਨਹੀਂ ਰਹੇ। ਉਨ੍ਹਾਂ ਦਾ 66 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।
ਸਤੀਸ਼ ਕੌਸ਼ਿਕ
1/7

ਬੇਸ਼ੱਕ ਸਤੀਸ਼ ਕੌਸ਼ਿਕ ਨੂੰ ਕਦੇ ਵੀ ਫ਼ਿਲਮਾਂ 'ਚ ਹੀਰੋ ਵਜੋਂ ਨਹੀਂ ਦੇਖਿਆ ਗਿਆ ਪਰ ਸਹਾਇਕ ਭੂਮਿਕਾਵਾਂ ਵਿੱਚ ਸਤੀਸ਼ ਕੌਸ਼ਿਕ ਨੇ ਹਮੇਸ਼ਾ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ।
2/7

ਫਿਲਮਾਂ ਵਿੱਚ ਹੀਰੋ ਬਦਲਦੇ ਰਹਿੰਦੇ ਸਨ, ਪਰ ਇੱਕ ਨਾਮ ਅਜਿਹਾ ਸੀ ਜੋ ਕਦੇ ਨਹੀਂ ਬਦਲਿਆ, ਉਹ ਸਤੀਸ਼ ਕੌਸ਼ਿਕ ਦਾ। ਫਿਲਮ ਵਿੱਚ ਉਨ੍ਹਾਂ ਦਾ ਰੋਲ ਚਾਹੇ ਛੋਟਾ ਹੋਵੇ ਪਰ ਹੁੰਦਾ ਬੇਹੱਦ ਜ਼ਰੂਰ ਸੀ।
Published at : 09 Mar 2023 12:10 PM (IST)
ਹੋਰ ਵੇਖੋ




















