ਪੜਚੋਲ ਕਰੋ
(Source: ECI/ABP News)
Photos: ਫਰਹਾਨ ਅਖ਼ਤਰ ਦੀ ਸਾਲੀ ਦੀ ਸਾਦਗੀ ਭਰੇ ਅੰਦਾਜ਼ ਨੂੰ ਵੇਖ ਹੈਰਾਨ ਹੋਏ ਫੈਨਸ ਦੇ ਮੂੰਹੋਂ ਨਿਕਲੀਆਂ ਤਾਰੀਫ਼ਾਂ
![](https://feeds.abplive.com/onecms/images/uploaded-images/2022/05/10/f1592de755c0a5814114b49205219d0b_original.jpg?impolicy=abp_cdn&imwidth=720)
Anusha Dandekar
1/7
![ਜਦੋਂ ਵੀ ਨੌਜਵਾਨਾਂ 'ਚ ਫੈਸ਼ਨ ਦਾ ਜ਼ਿਕਰ ਆਉਂਦਾ ਹੈ ਤਾਂ ਇਸ ਦੌਰਾਨ ਫਰਹਾਨ ਦੀ ਸਾਲੀ ਤੇ ਮਸ਼ਹੂਰ ਵੀਜੇ ਅਨੁਸ਼ਾ ਦਾਂਡੇਕਰ ਦਾ ਨਾਂ ਜ਼ਰੂਰ ਸਾਹਮਣੇ ਆਉਂਦਾ ਹੈ।](https://feeds.abplive.com/onecms/images/uploaded-images/2022/05/10/0b0c040f787a4ec0a748b697486cd17ae3e96.jpg?impolicy=abp_cdn&imwidth=720)
ਜਦੋਂ ਵੀ ਨੌਜਵਾਨਾਂ 'ਚ ਫੈਸ਼ਨ ਦਾ ਜ਼ਿਕਰ ਆਉਂਦਾ ਹੈ ਤਾਂ ਇਸ ਦੌਰਾਨ ਫਰਹਾਨ ਦੀ ਸਾਲੀ ਤੇ ਮਸ਼ਹੂਰ ਵੀਜੇ ਅਨੁਸ਼ਾ ਦਾਂਡੇਕਰ ਦਾ ਨਾਂ ਜ਼ਰੂਰ ਸਾਹਮਣੇ ਆਉਂਦਾ ਹੈ।
2/7
![ਭਾਰਤੀ ਹੋਵੇ ਜਾਂ ਪੱਛਮੀ ਅਨੁਸ਼ਾ ਆਪਣੇ ਹਰ ਲੁੱਕ ਨਾਲ ਇੰਟਰਨੈੱਟ 'ਤੇ ਛਾਈ ਰਹਿੰਦੀ ਹੈ।](https://feeds.abplive.com/onecms/images/uploaded-images/2022/05/10/392cc61b88e977aba1a771b5a142c5f336848.jpg?impolicy=abp_cdn&imwidth=720)
ਭਾਰਤੀ ਹੋਵੇ ਜਾਂ ਪੱਛਮੀ ਅਨੁਸ਼ਾ ਆਪਣੇ ਹਰ ਲੁੱਕ ਨਾਲ ਇੰਟਰਨੈੱਟ 'ਤੇ ਛਾਈ ਰਹਿੰਦੀ ਹੈ।
3/7
![ਹਾਲ ਹੀ 'ਚ ਅਨੁਸ਼ਾ ਨੇ ਬਾਲੀਵੁੱਡ ਐਕਟਰ ਡੀਨੋ ਮੋਰੀਆ ਨਾਲ ਲਾਜ਼ਵਾਬ ਤਸਵੀਰਾਂ ਸ਼ੇਅਰ ਕੀਤੀਆਂ ਹਨ।](https://feeds.abplive.com/onecms/images/uploaded-images/2022/05/10/8c452912598e6a7c76974b6fb259935ac707d.jpg?impolicy=abp_cdn&imwidth=720)
ਹਾਲ ਹੀ 'ਚ ਅਨੁਸ਼ਾ ਨੇ ਬਾਲੀਵੁੱਡ ਐਕਟਰ ਡੀਨੋ ਮੋਰੀਆ ਨਾਲ ਲਾਜ਼ਵਾਬ ਤਸਵੀਰਾਂ ਸ਼ੇਅਰ ਕੀਤੀਆਂ ਹਨ।
4/7
![ਜੇਕਰ ਤੁਸੀਂ ਕਿਸੇ ਵੀ ਫੰਕਸ਼ਨ 'ਤੇ ਜਾ ਰਹੇ ਹੋ ਤਾਂ ਤੁਸੀਂ ਖੂਬਸੂਰਤ ਦਿਖਣ ਲਈ ਅਨੁਸ਼ਾ ਦਾਂਡੇਕਰ ਦੇ ਇਨ੍ਹਾਂ ਲੁੱਕਸ ਤੋਂ ਪ੍ਰੇਰਨਾ ਲੈ ਸਕਦੇ ਹੋ।](https://feeds.abplive.com/onecms/images/uploaded-images/2022/05/10/6f40e9e8ab5de50d988b42d6f3d88facf7be5.jpg?impolicy=abp_cdn&imwidth=720)
ਜੇਕਰ ਤੁਸੀਂ ਕਿਸੇ ਵੀ ਫੰਕਸ਼ਨ 'ਤੇ ਜਾ ਰਹੇ ਹੋ ਤਾਂ ਤੁਸੀਂ ਖੂਬਸੂਰਤ ਦਿਖਣ ਲਈ ਅਨੁਸ਼ਾ ਦਾਂਡੇਕਰ ਦੇ ਇਨ੍ਹਾਂ ਲੁੱਕਸ ਤੋਂ ਪ੍ਰੇਰਨਾ ਲੈ ਸਕਦੇ ਹੋ।
5/7
![ਅਨੁਸ਼ਾ ਦੀ ਇਹ ਖੂਬਸੂਰਤ ਡਰੈੱਸ ਮਨੀਸ਼ ਮਲਹੋਤਰਾ ਦੇ ਕਲੈਕਸ਼ਨ ਦੀ ਹੈ, ਜਿਸ ਨੂੰ ਐਕਟਰਸ ਖੂਬ ਫਲਾਂਟ ਕਰ ਰਹੀ ਹੈ।](https://feeds.abplive.com/onecms/images/uploaded-images/2022/05/10/50436f8b469cfa1de6cb6196576a452d1698c.jpg?impolicy=abp_cdn&imwidth=720)
ਅਨੁਸ਼ਾ ਦੀ ਇਹ ਖੂਬਸੂਰਤ ਡਰੈੱਸ ਮਨੀਸ਼ ਮਲਹੋਤਰਾ ਦੇ ਕਲੈਕਸ਼ਨ ਦੀ ਹੈ, ਜਿਸ ਨੂੰ ਐਕਟਰਸ ਖੂਬ ਫਲਾਂਟ ਕਰ ਰਹੀ ਹੈ।
6/7
![ਇਸ ਲੁੱਕ ਨੂੰ ਸਟਾਈਲ ਕਰਨ ਲਈ ਤੁਹਾਨੂੰ ਸਿਰਫ ਆਪਣੇ ਵਾਲਾਂ ਨੂੰ ਖੋਲ੍ਹਣ ਦੀ ਜ਼ਰੂਰਤ ਹੈ, ਕਿਉਂਕਿ ਭਾਵੇਂ ਇਸ ਡਰੈੱਸ ਨਾਲ ਕੋਈ ਜੂਲਰੀ ਨਹੀਂ ਪਹਿਨੀ ਜਾਂਦੀ।](https://feeds.abplive.com/onecms/images/uploaded-images/2022/05/10/1db52fdd3e04e42ff5360a274e7907c5a5f90.jpg?impolicy=abp_cdn&imwidth=720)
ਇਸ ਲੁੱਕ ਨੂੰ ਸਟਾਈਲ ਕਰਨ ਲਈ ਤੁਹਾਨੂੰ ਸਿਰਫ ਆਪਣੇ ਵਾਲਾਂ ਨੂੰ ਖੋਲ੍ਹਣ ਦੀ ਜ਼ਰੂਰਤ ਹੈ, ਕਿਉਂਕਿ ਭਾਵੇਂ ਇਸ ਡਰੈੱਸ ਨਾਲ ਕੋਈ ਜੂਲਰੀ ਨਹੀਂ ਪਹਿਨੀ ਜਾਂਦੀ।
7/7
![ਅਨੁਸ਼ਾ ਅਤੇ ਡੀਨੋ ਮੋਰੀਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਕਿ ਤੁਹਾਨੂੰ ਆਪਣੇ ਪਾਰਟਨਰ ਲਈ ਕਿਸ ਤਰ੍ਹਾਂ ਦਾ ਲੁੱਕ ਚਾਹੀਦਾ ਹੈ।](https://feeds.abplive.com/onecms/images/uploaded-images/2022/05/10/35244cf1f47ce6b58299d20be1bb0953c25c9.jpg?impolicy=abp_cdn&imwidth=720)
ਅਨੁਸ਼ਾ ਅਤੇ ਡੀਨੋ ਮੋਰੀਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਕਿ ਤੁਹਾਨੂੰ ਆਪਣੇ ਪਾਰਟਨਰ ਲਈ ਕਿਸ ਤਰ੍ਹਾਂ ਦਾ ਲੁੱਕ ਚਾਹੀਦਾ ਹੈ।
Published at : 10 May 2022 03:45 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)