ਪੜਚੋਲ ਕਰੋ
(Source: ECI/ABP News)
ਕਰੋੜਾਂ ਦੀਆਂ ਕਾਰਾਂ 'ਚ ਸ਼ਾਨ ਨਾਲ ਚੱਲਦੇ ਇਹ ਬੌਲੀਵੁੱਡ ਸਿਤਾਰੇ, 18 ਸਾਲਾਂ ਦੀ ਅਸ਼ਨੂਰ ਵੀ ਲਿਸਟ 'ਚ ਸ਼ਾਮਲ, ਦੇਖੋ Car Collection
ਬੌਲੀਵੁੱਡ ਸਿਤਾਰਿਆਂ ਦੀ ਕਾਰ ਕਲੈਕਸ਼ਨ
1/9
![Bollywood Celebs Luxury Cars: ਬਾਲੀਵੁੱਡ ਸੈਲੇਬਸ ਆਪਣੀ ਲਗਜ਼ਰੀ ਲਾਈਫਸਟਾਈਲ ਲਈ ਜਾਣੇ ਜਾਂਦੇ ਹਨ। ਇਨ੍ਹਾਂ ਦੀ ਕਾਰ ਕਲੈਕਸ਼ਨ ਵਿੱਚ ਕਰੋੜਾਂ ਰੁਪਏ ਦੀਆਂ ਗੱਡੀਆਂ ਵੀ ਸ਼ਾਮਲ ਹਨ। ਆਓ ਜਾਣਦੇ ਹਾਂ ਕਿਸ ਸੈਲੇਬਸ ਕੋਲ ਕਿਹੜੀ ਕਾਰ ਹੈ।](https://cdn.abplive.com/imagebank/default_16x9.png)
Bollywood Celebs Luxury Cars: ਬਾਲੀਵੁੱਡ ਸੈਲੇਬਸ ਆਪਣੀ ਲਗਜ਼ਰੀ ਲਾਈਫਸਟਾਈਲ ਲਈ ਜਾਣੇ ਜਾਂਦੇ ਹਨ। ਇਨ੍ਹਾਂ ਦੀ ਕਾਰ ਕਲੈਕਸ਼ਨ ਵਿੱਚ ਕਰੋੜਾਂ ਰੁਪਏ ਦੀਆਂ ਗੱਡੀਆਂ ਵੀ ਸ਼ਾਮਲ ਹਨ। ਆਓ ਜਾਣਦੇ ਹਾਂ ਕਿਸ ਸੈਲੇਬਸ ਕੋਲ ਕਿਹੜੀ ਕਾਰ ਹੈ।
2/9
![ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ ਨੇ ਆਪਣੀ ਕਾਰ ਕਲੈਕਸ਼ਨ 'ਚ Audi Q8 ਨੂੰ ਸ਼ਾਮਲ ਕੀਤਾ ਹੈ। ਇਹ ਔਡੀ ਦਾ ਟਾਪ-ਐਂਡ ਮਾਡਲ ਹੈ, ਜਿਸ ਦੀ ਕੀਮਤ 1.23 ਕਰੋੜ ਰੁਪਏ ਹੈ।](https://cdn.abplive.com/imagebank/default_16x9.png)
ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ ਨੇ ਆਪਣੀ ਕਾਰ ਕਲੈਕਸ਼ਨ 'ਚ Audi Q8 ਨੂੰ ਸ਼ਾਮਲ ਕੀਤਾ ਹੈ। ਇਹ ਔਡੀ ਦਾ ਟਾਪ-ਐਂਡ ਮਾਡਲ ਹੈ, ਜਿਸ ਦੀ ਕੀਮਤ 1.23 ਕਰੋੜ ਰੁਪਏ ਹੈ।
3/9
![ਬਾਦਸ਼ਾਹ ਤੋਂ ਇਲਾਵਾ ਮਹੇਸ਼ ਬਾਬੂ ਵੀ ਹਾਲ ਹੀ 'ਚ ਔਡੀ ਈ-ਟ੍ਰੋਨ ਦੇ ਮਾਲਕ ਬਣ ਗਏ ਹਨ। ਔਡੀ ਦੀ ਇਸ ਇਲੈਕਟ੍ਰੋਨਿਕ ਕਾਰ ਦੀ ਕੀਮਤ 1.1 ਕਰੋੜ ਰੁਪਏ ਹੈ।](https://cdn.abplive.com/imagebank/default_16x9.png)
ਬਾਦਸ਼ਾਹ ਤੋਂ ਇਲਾਵਾ ਮਹੇਸ਼ ਬਾਬੂ ਵੀ ਹਾਲ ਹੀ 'ਚ ਔਡੀ ਈ-ਟ੍ਰੋਨ ਦੇ ਮਾਲਕ ਬਣ ਗਏ ਹਨ। ਔਡੀ ਦੀ ਇਸ ਇਲੈਕਟ੍ਰੋਨਿਕ ਕਾਰ ਦੀ ਕੀਮਤ 1.1 ਕਰੋੜ ਰੁਪਏ ਹੈ।
4/9
![ਬਿੱਗ ਬੌਸ ਜੇਤੂ ਤੇ ਨਾਗਿਨ ਅਦਾਕਾਰਾ ਤੇਜਸਵੀ ਪ੍ਰਕਾਸ਼ ਕੋਲ ਵੀ ਇੱਕ ਔਡੀ Q7 SUV ਹੈ। ਅਦਾਕਾਰਾ ਨੇ ਹਾਲ ਹੀ ਵਿੱਚ ਇਹ ਗੱਡੀ 1.1 ਕਰੋੜ ਰੁਪਏ ਵਿੱਚ ਖਰੀਦੀ ਹੈ।](https://cdn.abplive.com/imagebank/default_16x9.png)
ਬਿੱਗ ਬੌਸ ਜੇਤੂ ਤੇ ਨਾਗਿਨ ਅਦਾਕਾਰਾ ਤੇਜਸਵੀ ਪ੍ਰਕਾਸ਼ ਕੋਲ ਵੀ ਇੱਕ ਔਡੀ Q7 SUV ਹੈ। ਅਦਾਕਾਰਾ ਨੇ ਹਾਲ ਹੀ ਵਿੱਚ ਇਹ ਗੱਡੀ 1.1 ਕਰੋੜ ਰੁਪਏ ਵਿੱਚ ਖਰੀਦੀ ਹੈ।
5/9
![ਟੀਵੀ ਅਦਾਕਾਰਾ ਅਸ਼ਨੂਰ ਕੌਰ ਵੀ ਸਿਰਫ਼ 18 ਸਾਲ ਦੀ ਉਮਰ ਵਿੱਚ BMW X3 ਦੀ ਮਾਲਕ ਬਣ ਗਈ ਹੈ। ਇਸ ਗੱਡੀ ਦੀ ਕੀਮਤ ਕਰੀਬ 40 ਲੱਖ ਰੁਪਏ ਹੈ।](https://cdn.abplive.com/imagebank/default_16x9.png)
ਟੀਵੀ ਅਦਾਕਾਰਾ ਅਸ਼ਨੂਰ ਕੌਰ ਵੀ ਸਿਰਫ਼ 18 ਸਾਲ ਦੀ ਉਮਰ ਵਿੱਚ BMW X3 ਦੀ ਮਾਲਕ ਬਣ ਗਈ ਹੈ। ਇਸ ਗੱਡੀ ਦੀ ਕੀਮਤ ਕਰੀਬ 40 ਲੱਖ ਰੁਪਏ ਹੈ।
6/9
![ਉਰਫੀ ਜਾਵੇਦ ਨੇ ਵੀ ਕਾਰ ਕਲੈਕਸ਼ਨ 'ਚ ਜੀਪ ਕੰਪਾਸ ਸ਼ਾਮਲ ਕੀਤੀ ਹੈ, ਜਿਸ ਦੀ ਕੀਮਤ ਲਗਭਗ 18 ਲੱਖ ਰੁਪਏ ਹੈ।](https://cdn.abplive.com/imagebank/default_16x9.png)
ਉਰਫੀ ਜਾਵੇਦ ਨੇ ਵੀ ਕਾਰ ਕਲੈਕਸ਼ਨ 'ਚ ਜੀਪ ਕੰਪਾਸ ਸ਼ਾਮਲ ਕੀਤੀ ਹੈ, ਜਿਸ ਦੀ ਕੀਮਤ ਲਗਭਗ 18 ਲੱਖ ਰੁਪਏ ਹੈ।
7/9
![ਸ਼ਨਾਇਆ ਕਪੂਰ ਨੇ ਹਾਲ ਹੀ 'ਚ ਬਲੈਕ ਆਡੀ Q7 ਵੀ ਖਰੀਦੀ ਹੈ। ਇਸ ਲਗਜ਼ਰੀ ਗੱਡੀ ਦੀ ਕੀਮਤ 80 ਲੱਖ ਰੁਪਏ ਹੈ।](https://cdn.abplive.com/imagebank/default_16x9.png)
ਸ਼ਨਾਇਆ ਕਪੂਰ ਨੇ ਹਾਲ ਹੀ 'ਚ ਬਲੈਕ ਆਡੀ Q7 ਵੀ ਖਰੀਦੀ ਹੈ। ਇਸ ਲਗਜ਼ਰੀ ਗੱਡੀ ਦੀ ਕੀਮਤ 80 ਲੱਖ ਰੁਪਏ ਹੈ।
8/9
![ਮਿਰਜ਼ਾਪੁਰ ਅਦਾਕਾਰ ਵਿਕਰਾਂਤ ਮੇਸੀ ਵੀ ਮਰਸਡੀਜ਼ ਬੈਂਜ਼ GLS 400d 4MATIC ਦੇ ਮਾਲਕ ਬਣ ਗਏ ਹਨ। ਇਸ ਗੱਡੀ ਦੀ ਕੀਮਤ 1.18 ਕਰੋੜ ਰੁਪਏ ਹੈ।](https://cdn.abplive.com/imagebank/default_16x9.png)
ਮਿਰਜ਼ਾਪੁਰ ਅਦਾਕਾਰ ਵਿਕਰਾਂਤ ਮੇਸੀ ਵੀ ਮਰਸਡੀਜ਼ ਬੈਂਜ਼ GLS 400d 4MATIC ਦੇ ਮਾਲਕ ਬਣ ਗਏ ਹਨ। ਇਸ ਗੱਡੀ ਦੀ ਕੀਮਤ 1.18 ਕਰੋੜ ਰੁਪਏ ਹੈ।
9/9
![ਅਦਾਕਾਰਾ ਅਦਿਤੀ ਰਾਓ ਹੈਦਰੀ ਨੇ ਵੀ ਹਾਲ ਹੀ ਵਿੱਚ 1.05 ਕਰੋੜ ਰੁਪਏ ਦੀ ਔਡੀ Q7 SUV ਖਰੀਦੀ ਹੈ।](https://cdn.abplive.com/imagebank/default_16x9.png)
ਅਦਾਕਾਰਾ ਅਦਿਤੀ ਰਾਓ ਹੈਦਰੀ ਨੇ ਵੀ ਹਾਲ ਹੀ ਵਿੱਚ 1.05 ਕਰੋੜ ਰੁਪਏ ਦੀ ਔਡੀ Q7 SUV ਖਰੀਦੀ ਹੈ।
Published at : 02 Jun 2022 12:15 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)