ਪੜਚੋਲ ਕਰੋ
Akshay Kumar ਤੋਂ ਲੈ ਕੇ Priyanka Chopra ਤੱਕ ਆਪਣੀਆਂ ਫਿਲਮਾਂ 'ਚ ਖੁਦ ਸਟੰਟ ਕਰਦੇ ਹਨ ਇਹ ਸਟਾਰਸ
Stars_done_Stunts
1/10

ਜਦੋਂ ਐਕਸ਼ਨ ਦੀ ਗੱਲ ਆਉਂਦੀ ਹੈ ਤਾਂ ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਦਾ ਨਾਂਅ ਸਭ ਤੋਂ ਪਹਿਲਾਂ ਆਉਂਦਾ ਹੈ। ਦੱਸ ਦੇਈਏ ਕਿ ਅਕਸ਼ੈ ਆਪਣੀ ਫਿਟਨੈਸ ਦਾ ਬਹੁਤ ਧਿਆਨ ਰੱਖਦੇ ਹਨ। ਅਤੇ ਉਹ ਮਾਰਸ਼ਲ ਆਰਟਸ 'ਚ ਵੀ ਮਾਹਰ ਹੈ। ਇਹੀ ਕਾਰਨ ਹੈ ਕਿ ਉਹ ਸਾਰੇ ਸਟੰਟ ਖੁਦ ਕਰਦਾ ਹੈ।
2/10

ਸ਼ਾਹਰੁਖ ਖ਼ਾਨ ਨੂੰ ਬਾਲੀਵੁੱਡ ਵਿੱਚ ਰੋਮਾਂਸ ਦਾ ਬਾਦਸ਼ਾਹ ਮੰਨਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਰੋਮਾਂਟਿਕ ਦ੍ਰਿਸ਼ਾਂ ਦੇ ਨਾਲ ਉਹ ਐਕਸ਼ਨ ਦ੍ਰਿਸ਼ਾਂ ਵਿੱਚ ਵੀ ਮਾਹਰ ਹਨ। ਉਨ੍ਹਾਂ ਨੇ ਦਿਲਵਾਲੇ, ਹੈਪੀ ਨਿਊ ਈਅਰ ਅਤੇ ਰਈਸ 'ਚ ਸਟੰਟ ਸੀਨ ਖੁਦ ਕੀਤੇ।
Published at : 09 Aug 2021 01:22 PM (IST)
ਹੋਰ ਵੇਖੋ





















