ਪੜਚੋਲ ਕਰੋ
ਲੌਕਡਾਊਨ 'ਚ Kareena Kapoor ਤੋਂ ਲੈ ਕੇ Anushka Sharma ਤੱਕ ਇਨ੍ਹਾਂ ਸਟਾਰਸ ਨੇ ਦਿੱਤੀ ਫੈਨਸ ਨੂੰ ਗੁੱਡ ਨਿਊਜ਼

pregnant_actress_in_2020_1
1/12

ਸ਼੍ਰੇਆ ਘੋਸ਼ਾਲ - ਵਿਆਹ ਦੇ 4 ਸਾਲਾਂ ਬਾਅਦ ਸ਼੍ਰੇਆ ਨੇ 4 ਮਾਰਚ 2021 ਨੂੰ ਸੋਸ਼ਲ ਮੀਡੀਆ 'ਤੇ ਫੈਨਸ ਨਾਲ ਆਪਣੀ ਪ੍ਰੈਗਨੇਂਸੀ ਦੀ ਖ਼ਬਰ ਸਾਂਝੀ ਕੀਤੀ।
2/12

ਲੀਜ਼ਾ ਹੇਡਨ- ਸਾਲ 2020 ਵਿੱਚ ਲੀਸਾ ਨੇ ਆਪਣੇ ਦੂਜੇ ਪੁੱਤਰ ਲੀਓ ਨੂੰ ਜਨਮ ਦਿੱਤਾ.ਅਤੇ ਇਸਦੇ ਕੁਝ ਮਹੀਨਿਆਂ ਬਾਅਦ ਉਸ ਨੇ ਆਪਣੀ ਤੀਜੀ ਗਰਭ ਅਵਸਥਾ ਦੀ ਖ਼ਬਰ ਸਾਰਿਆਂ ਨਾਲ ਸਾਂਝੀ ਕੀਤੀ।
3/12

ਨੇਹਾ ਧੂਪੀਆ - ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਇਸ ਸਾਲ 19 ਜੁਲਾਈ ਨੂੰ ਸਾਰਿਆਂ ਨਾਲ ਇਹ ਖ਼ਬਰ ਸਾਂਝੀ ਕੀਤੀ ਕਿ ਇਹ ਦੋਵੇਂ ਦੂਜੀ ਵਾਰ ਮਾਤਾ -ਪਿਤਾ ਬਣਨ ਜਾ ਰਹੇ ਹਨ।
4/12

ਅਨੀਤਾ ਹਸਨੰਦਾਨੀ: ਟੀਵੀ ਦੀ ਫੇਮਸ ਅਦਾਕਾਰਾ ਅਨੀਤਾ ਹਸਨੰਦਾਨੀ ਨੇ 10 ਅਕਤੂਬਰ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ, ਉਹ ਮਾਂ ਬਣਨ ਵਾਲੀ ਹੈ।
5/12

ਨਤਾਸ਼ਾ ਸਟੈਨਕੋਵਿਕ - ਹਾਰਦਿਕ ਪੰਡਿਯਾ ਨੇ 31 ਅਗਸਤ ਨੂੰ ਆਪਣੀ ਗਰਭਵਤੀ ਪਤਨੀ ਨਤਾਸ਼ਾ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਦੱਸਿਆ ਕਿ ਉਹ ਪਿਤਾ ਬਣਨ ਜਾ ਰਿਹਾ ਹੈ।
6/12

ਨੀਤੀ ਮੋਹਨ - ਗਾਇਕਾ ਨੀਤੀ ਮੋਹਨ ਅਤੇ ਉਸਦੇ ਪਤੀ ਨੇ 15 ਫਰਵਰੀ 2021 ਨੂੰ ਦੱਸਿਆ ਸੀ ਕਿ ਦੋਵੇਂ ਛੇਤੀ ਹੀ ਮਾਪੇ ਬਣਨ ਜਾ ਰਹੇ ਹਨ।
7/12

ਕਰੀਨਾ ਕਪੂਰ ਖ਼ਾਨ: ਕਰੀਨਾ ਕਪੂਰ ਖ਼ਾਨ ਅਤੇ ਸੈਫ ਅਲੀ ਖਾਨ ਨੇ 12 ਅਗਸਤ 2020 ਨੂੰ ਐਲਾਨ ਕੀਤਾ ਕਿ ਉਹ ਦੂਜੀ ਵਾਰ ਮਾਪੇ ਬਣਨ ਜਾ ਰਹੇ ਹਨ। ਤੈਮੂਰ ਇੱਕ ਵੱਡਾ ਭਰਾ ਬਣਨ ਵਾਲਾ ਹੈ।
8/12

ਅੰਮ੍ਰਿਤਾ ਰਾਓ: ਅਭਿਨੇਤਰੀ ਅੰਮ੍ਰਿਤਾ ਰਾਓ ਨੇ ਵੀ ਡਾਕਟਰ ਕੋਲ ਬੇਬੀ ਬੰਪ ਫਲੌਂਟ ਕੀਤਾ ਜਿਸ ਤੋਂ ਬਾਅਦ ਉਸ ਨੇ 19 ਅਕਤੂਬਰ ਨੂੰ ਆਪਣੇ ਪਤੀ ਨਾਲ ਇੱਕ ਫੋਟੋ ਸਾਂਝੀ ਕਰਕੇ ਆਪਣੀ ਪ੍ਰੈਗਨੇਂਸੀ ਦੀ ਖ਼ਬਰ ਦਿੱਤੀ।
9/12

ਅਨੁਸ਼ਕਾ ਸ਼ਰਮਾ: ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਨੇ 27 ਅਗਸਤ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਤੀ ਵਿਰਾਟ ਕੋਹਲੀ ਨਾਲ ਇੱਕ ਫੋਟੋ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਦਾ ਬੇਬੀ ਬੰਪ ਸਾਫ਼ ਨਜ਼ਰ ਆ ਰਿਹਾ ਸੀ, ਸਾਰਿਆਂ ਨੂੰ ਖੁਸ਼ਖਬਰੀ ਦਿੰਦੇ ਹੋਏ, ਉਹ ਦੋਵੇਂ ਮਾਪੇ ਬਣਨ ਜਾ ਰਹੇ ਹਨ।
10/12

ਜਾਨਕੀ ਪਾਰੇਖ - 7 ਨਵੰਬਰ 2020 ਨੂੰ ਟੀਵੀ ਦੇ ਮਸ਼ਹੂਰ ਅਭਿਨੇਤਾ ਨਕੁਲ ਮਹਿਤਾ ਅਤੇ ਉਸਦੀ ਪਤਨੀ ਨੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਸੀ ਕਿ ਉਹ ਬੈਸਟ ਫ੍ਰੈਂਡ ਤੋਂ ਮਾਂ-ਬਾਪ ਬਣਨ ਜਾ ਰਿਹਾ ਹੈ।
11/12

ਕਿਸ਼ਵਰ ਮਰਚੈਂਟ- ਮਸ਼ਹੂਰ ਅਭਿਨੇਤਰੀ ਕਿਸ਼ਵਰ ਮਰਚੈਂਟ ਅਤੇ ਸੁਯੇਸ਼ ਨੇ ਇਸ ਸਾਲ 2 ਮਾਰਚ ਨੂੰ ਬੀਚ 'ਤੇ ਇੱਕ ਰੋਮਾਂਟਿਕ ਫੋਟੋ ਸਾਂਝੀ ਕੀਤੀ ਤੇ ਖੁਸ਼ਖਬਰੀ ਦਿੱਤੀ ਕਿ ਉਹ ਦੋਵੇਂ ਮਾਪੇ ਬਣਨ ਜਾ ਰਹੇ ਹਨ।
12/12

ਟੀਜੇ ਸਿੱਧੂ - 28 ਅਗਸਤ 2020 ਨੂੰ ਕਰਨਵੀਰ ਬੋਹਰਾ ਤੇ ਉਸ ਦੀ ਪਤਨੀ ਟੀਜੇ ਨੇ ਆਪਣੀ ਪ੍ਰੈਗਨੇਂਸੀ ਦੀ ਖ਼ਬਰ ਸਾਰਿਆਂ ਨੂੰ ਦਿੱਤੀ।
Published at : 02 Aug 2021 11:17 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
