ਪੜਚੋਲ ਕਰੋ
ਸੋਹਣਾ ਤੇ ਸਮਾਰਟ ਦਿਖਣ ਲਈ ਪਲਾਸਟਿਕ ਸਰਜਰੀ ਕਰਵਾ ਚੁੱਕੇ ਇਹ ਸਿਤਾਰੇ

ਰਣਬੀਰ ਕਪੂਰ
1/8

ਬਾਲੀਵੁੱਡ 'ਚ ਕਈ ਸਿਤਾਰੇ ਅਜਿਹੇ ਹਨ, ਜੋ ਸਮਾਰਟ ਦਿਖਣ ਲਈ ਪਲਾਸਟਿਕ ਸਰਜਰੀ ਦਾ ਇਸਤੇਮਾਲ ਕਰ ਚੁੱਕੇ ਹਨ। ਇਸ ਲਿਸਟ 'ਚ ਸਲਮਾਨ, ਜਾਨ੍ਹਵੀ ਸਮੇਤ ਕਈ ਸਿਤਾਰੇ ਸਾਮਿਲ ਹਨ।
2/8

ਦੱਸਿਆ ਜਾਂਦਾ ਹੈ ਕਿ ਫ਼ਿਲਮ ਸਟਾਰ ਸ਼ਾਹਿਦ ਕਪੂਰ ਆਪਣੇ ਨੱਕ ਦੀ ਸਰਜਰੀ ਕਰਵਾ ਚੁੱਕੇ ਹਨ।
3/8

ਅਦਾਕਾਰਾ ਆਲਿਆ ਭੱਟ ਵੀ ਬਾਲੀਵੁੱਡ 'ਚ ਕਦਮ ਰੱਖਣ ਤੋਂ ਬਾਅਦ ਕਥਿਤ ਤੌਰ 'ਤੇ ਆਪਣੇ ਨੱਕ 'ਤੇ ਬੁੱਲਾਂ ਦੀ ਸਰਜਰੀ ਕਰਵਾ ਚੁੱਕੇ ਹਨ।
4/8

ਝੜਦੇ ਵਾਲਾਂ ਨੂੰ ਦੇਖਦਿਆਂ ਹੋਇਆਂ ਬਾਲੀਵੁੱਡ ਦੇ ਦਬੰਗ ਖਾਨ ਹੇਅਰ ਟ੍ਰਾਂਸਪਲਾਂਟ ਕਰਵਾ ਚੁੱਕੇ ਹਨ।
5/8

ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਵੀ ਖੁਦ ਨੂੰ ਸਮਾਰਟ ਬਣਾਈ ਰੱਖਣ ਲਈ ਕਥਿਤ ਤੌਰ 'ਤੇ ਸਰਜਰੀ ਕਰਵਾ ਚੁੱਕੇ ਹਨ।
6/8

ਫੇਮਸ ਅਦਾਕਾਰਾ ਕ੍ਰਿਸ਼ਮਾ ਕਪੂਰ ਖੁਦ ਨੂੰ ਜਵਾਨ ਦਿਖਾਉਣ ਲਈ ਸਰਜਰੀ ਕਰਵਾ ਚੁੱਕੀ ਹੈ।
7/8

ਅਦਾਕਾਰਾ ਜਾਨ੍ਹਵੀ ਕਪੂਰ ਕਥਿਤ ਤੌਰ 'ਤੇ ਆਪਣੇ ਚਿਹਰੇ ਦੀ ਸਰਜਰੀ ਕਰਵਾ ਚੁੱਕੀ ਹੈ।
8/8

ਰਿਪੋਰਟਾਂ ਦੇ ਮੁਤਾਬਕ ਸੈਫ਼ ਅਲੀ ਖਾਨ ਖੁਦ ਨੂੰ ਜਵਾਨ ਦਿਖਣ ਦੀ ਕੋਸ਼ਿਸ਼ ਲਈ ਬੋਟਾਕਸ ਦਾ ਸਹਾਰਾ ਲੈ ਚੁੱਕੇ ਹਨ।
Published at : 07 Sep 2021 11:54 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
