ਪੜਚੋਲ ਕਰੋ
(Source: ECI/ABP News)
Year Ender 2021: ਸਾਲ 2021 'ਚ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਨੇ ਕੀਤਾ ਵਿਆਹ
bollywood_wedding_2021
1/9
![ਬਾਲੀਵੁੱਡ ਐਕਟਰ ਵਰੁਣ ਧਵਨ ਨੇ ਇਸ ਸਾਲ ਦੀ ਸ਼ੁਰੂਆਤ 'ਚ ਆਪਣੀ ਪ੍ਰੇਮਿਕਾ ਨਤਾਸ਼ਾ ਦਲਾਲ ਨਾਲ ਵਿਆਹ ਕੀਤਾ। ਉਨ੍ਹਾਂ ਦਾ ਵਿਆਹ ਕੋਰੋਨਾ ਪ੍ਰੋਟੋਕੋਲ ਵਿੱਚ ਹੋਇਆ ਸੀ, ਇਸ ਲਈ ਇਸ ਵਿਆਹ ਵਿੱਚ ਸਿਰਫ਼ ਬਹੁਤ ਹੀ ਕਰੀਬੀ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ।](https://feeds.abplive.com/onecms/images/uploaded-images/2021/12/17/592eeaefbc42300baef357d9681fddaab46fc.jpg?impolicy=abp_cdn&imwidth=720)
ਬਾਲੀਵੁੱਡ ਐਕਟਰ ਵਰੁਣ ਧਵਨ ਨੇ ਇਸ ਸਾਲ ਦੀ ਸ਼ੁਰੂਆਤ 'ਚ ਆਪਣੀ ਪ੍ਰੇਮਿਕਾ ਨਤਾਸ਼ਾ ਦਲਾਲ ਨਾਲ ਵਿਆਹ ਕੀਤਾ। ਉਨ੍ਹਾਂ ਦਾ ਵਿਆਹ ਕੋਰੋਨਾ ਪ੍ਰੋਟੋਕੋਲ ਵਿੱਚ ਹੋਇਆ ਸੀ, ਇਸ ਲਈ ਇਸ ਵਿਆਹ ਵਿੱਚ ਸਿਰਫ਼ ਬਹੁਤ ਹੀ ਕਰੀਬੀ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ।
2/9
![ਐਕਟਰਸ ਦੀਆ ਮਿਰਜ਼ਾ ਨੇ 15 ਫਰਵਰੀ ਨੂੰ ਵਿਵੇਕ ਰੇਖੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਵਿਆਹ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਇਹ ਵਿਆਹ ਇੱਕ ਮਹਿਲਾ ਪੰਡਿਤ ਨੇ ਕਰਵਾਇਆ ਸੀ। ਦੀਆ ਨੇ ਆਪਣੇ ਵਿਆਹ ਵਿੱਚ ਲਾਲ ਬਨਾਰਸੀ ਸਾੜ੍ਹੀ ਪਾਈ ਸੀ।](https://feeds.abplive.com/onecms/images/uploaded-images/2021/12/17/3210315924c98fcd1cbdfdea3d0419ec24158.jpeg?impolicy=abp_cdn&imwidth=720)
ਐਕਟਰਸ ਦੀਆ ਮਿਰਜ਼ਾ ਨੇ 15 ਫਰਵਰੀ ਨੂੰ ਵਿਵੇਕ ਰੇਖੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਵਿਆਹ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਇਹ ਵਿਆਹ ਇੱਕ ਮਹਿਲਾ ਪੰਡਿਤ ਨੇ ਕਰਵਾਇਆ ਸੀ। ਦੀਆ ਨੇ ਆਪਣੇ ਵਿਆਹ ਵਿੱਚ ਲਾਲ ਬਨਾਰਸੀ ਸਾੜ੍ਹੀ ਪਾਈ ਸੀ।
3/9
![ਬਾਲੀਵੁੱਡ ਐਕਟਰ ਅਨਿਲ ਕਪੂਰ ਦੀ ਬੇਟੀ ਰੀਆ ਕਪੂਰ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਅਨਿਲ ਬੁਲਾਨੀ ਨਾਲ ਵਿਆਹ ਕਰ ਲਿਆ ਹੈ। ਰੀਆ ਦੇ ਵਿਆਹ ਦੇ ਪਹਿਰਾਵੇ ਨੇ ਕਾਫੀ ਸੁਰਖੀਆਂ ਬਟੋਰੀਆਂ ਸੀ।](https://feeds.abplive.com/onecms/images/uploaded-images/2021/12/17/ed5f84ebc72467ab9d7c5d874653f4821c931.jpg?impolicy=abp_cdn&imwidth=720)
ਬਾਲੀਵੁੱਡ ਐਕਟਰ ਅਨਿਲ ਕਪੂਰ ਦੀ ਬੇਟੀ ਰੀਆ ਕਪੂਰ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਅਨਿਲ ਬੁਲਾਨੀ ਨਾਲ ਵਿਆਹ ਕਰ ਲਿਆ ਹੈ। ਰੀਆ ਦੇ ਵਿਆਹ ਦੇ ਪਹਿਰਾਵੇ ਨੇ ਕਾਫੀ ਸੁਰਖੀਆਂ ਬਟੋਰੀਆਂ ਸੀ।
4/9
![ਬਿੱਗ ਬੌਸ 14 'ਚ ਦੂਜੇ ਸਥਾਨ 'ਤੇ ਰਹੇ ਗਾਇਕ ਰਾਹੁਲ ਵੈਦਿਆ ਨੇ ਵੀ ਆਪਣੀ ਪ੍ਰੇਮਿਕਾ ਦਿਸ਼ਾ ਪਰਮਾਰ ਨਾਲ ਵਿਆਹ ਕਰਵਾ ਲਿਆ। ਰਾਹੁਲ ਨੇ ਦਿਸ਼ਾ ਨੂੰ ਬਿੱਗ ਬੌਸ ਸ਼ੋਅ 'ਚ ਹੀ ਪ੍ਰਪੋਜ਼ ਕੀਤਾ ਸੀ, ਜਿਸ ਤੋਂ ਬਾਅਦ ਦੋਹਾਂ ਨੇ ਸੱਤ ਫੇਰੇ ਲਏ।](https://feeds.abplive.com/onecms/images/uploaded-images/2021/12/17/5cbe2a0787093018c02e01c5931eab22b7b12.jpg?impolicy=abp_cdn&imwidth=720)
ਬਿੱਗ ਬੌਸ 14 'ਚ ਦੂਜੇ ਸਥਾਨ 'ਤੇ ਰਹੇ ਗਾਇਕ ਰਾਹੁਲ ਵੈਦਿਆ ਨੇ ਵੀ ਆਪਣੀ ਪ੍ਰੇਮਿਕਾ ਦਿਸ਼ਾ ਪਰਮਾਰ ਨਾਲ ਵਿਆਹ ਕਰਵਾ ਲਿਆ। ਰਾਹੁਲ ਨੇ ਦਿਸ਼ਾ ਨੂੰ ਬਿੱਗ ਬੌਸ ਸ਼ੋਅ 'ਚ ਹੀ ਪ੍ਰਪੋਜ਼ ਕੀਤਾ ਸੀ, ਜਿਸ ਤੋਂ ਬਾਅਦ ਦੋਹਾਂ ਨੇ ਸੱਤ ਫੇਰੇ ਲਏ।
5/9
![ਬਾਲੀਵੁੱਡ ਐਕਟਰਸ ਯਾਮੀ ਗੌਤਮ ਨੇ 4 ਜੂਨ ਨੂੰ ਫਿਲਮ 'ਉਰੀ' ਨਿਰਦੇਸ਼ਕ ਆਦਿਤਿਆ ਧਰ ਨਾਲ ਸੱਤ ਫੇਰੇ ਲਏ। ਦੋਵਾਂ ਦਾ ਵਿਆਹ ਹਿਮਾਚਲੀ ਰੀਤੀ-ਰਿਵਾਜਾਂ ਨਾਲ ਹੋਇਆ ਸੀ।](https://feeds.abplive.com/onecms/images/uploaded-images/2021/12/17/c73d74a45915924d395f2e1e8815ba8c4564e.jpg?impolicy=abp_cdn&imwidth=720)
ਬਾਲੀਵੁੱਡ ਐਕਟਰਸ ਯਾਮੀ ਗੌਤਮ ਨੇ 4 ਜੂਨ ਨੂੰ ਫਿਲਮ 'ਉਰੀ' ਨਿਰਦੇਸ਼ਕ ਆਦਿਤਿਆ ਧਰ ਨਾਲ ਸੱਤ ਫੇਰੇ ਲਏ। ਦੋਵਾਂ ਦਾ ਵਿਆਹ ਹਿਮਾਚਲੀ ਰੀਤੀ-ਰਿਵਾਜਾਂ ਨਾਲ ਹੋਇਆ ਸੀ।
6/9
![ਬਾਲੀਵੁੱਡ ਐਕਟਰ ਰਾਜਕੁਮਾਰ ਰਾਓ ਅਤੇ ਐਕਟਰਸ ਪਤਰਾਲੇਖਾ ਨਾਲ 15 ਨਵੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝੇ। ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਨਿਭਾਈਆਂ। ਪਤਰਲੇਖਾ ਦੇ ਵਿਆਹ ਦੇ ਪਹਿਰਾਵੇ ਵਿੱਚ ਉਸਦਾ ਦੁਪੱਟਾ ਖਾਸ ਖਿੱਚ ਦਾ ਕੇਂਦਰ ਸੀ ਜਿਸ 'ਤੇ ਬੰਗਾਲੀ ਭਾਸ਼ਾ 'ਚ ਲਿਖਿਆ ਸੀ ਕਿ ਮੈਂ ਆਪਣਾ ਪਿਆਰਾ ਦਿਲ ਤੁਹਾਨੂੰ ਸਮਰਪਿਤ ਕਰਦੀ ਹਾਂ।](https://feeds.abplive.com/onecms/images/uploaded-images/2021/12/17/022d8345e140173e69904276394c57f49442c.jpg?impolicy=abp_cdn&imwidth=720)
ਬਾਲੀਵੁੱਡ ਐਕਟਰ ਰਾਜਕੁਮਾਰ ਰਾਓ ਅਤੇ ਐਕਟਰਸ ਪਤਰਾਲੇਖਾ ਨਾਲ 15 ਨਵੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝੇ। ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਨਿਭਾਈਆਂ। ਪਤਰਲੇਖਾ ਦੇ ਵਿਆਹ ਦੇ ਪਹਿਰਾਵੇ ਵਿੱਚ ਉਸਦਾ ਦੁਪੱਟਾ ਖਾਸ ਖਿੱਚ ਦਾ ਕੇਂਦਰ ਸੀ ਜਿਸ 'ਤੇ ਬੰਗਾਲੀ ਭਾਸ਼ਾ 'ਚ ਲਿਖਿਆ ਸੀ ਕਿ ਮੈਂ ਆਪਣਾ ਪਿਆਰਾ ਦਿਲ ਤੁਹਾਨੂੰ ਸਮਰਪਿਤ ਕਰਦੀ ਹਾਂ।
7/9
![ਕੁੰਡਲੀ ਭਾਗਿਆ ਫੇਮ ਅਦਾਕਾਰਾ ਸ਼ਰਧਾ ਆਰੀਆ ਨੇ ਨੇਵੀ ਅਫਸਰ ਰਾਹੁਲ ਸ਼ਰਮਾ ਨਾਲ ਵਿਆਹ ਕਰਵਾਇਆ। ਦੋਵਾਂ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਦਿੱਲੀ ਵਿੱਚ ਹੀ ਨਿਭਾਈਆਂ ਗਈਆਂ। ਲਾਲ ਰੰਗ ਦੀ ਜੋੜਾ ਪਹਿਨੀ ਸ਼ਰਧਾ ਬੇਹੱਦ ਖੂਬਸੂਰਤ ਲੱਗ ਰਹੀ ਸੀ।](https://feeds.abplive.com/onecms/images/uploaded-images/2021/12/17/f441840455071f187e8a17dd2c4c27c130ff5.jpg?impolicy=abp_cdn&imwidth=720)
ਕੁੰਡਲੀ ਭਾਗਿਆ ਫੇਮ ਅਦਾਕਾਰਾ ਸ਼ਰਧਾ ਆਰੀਆ ਨੇ ਨੇਵੀ ਅਫਸਰ ਰਾਹੁਲ ਸ਼ਰਮਾ ਨਾਲ ਵਿਆਹ ਕਰਵਾਇਆ। ਦੋਵਾਂ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਦਿੱਲੀ ਵਿੱਚ ਹੀ ਨਿਭਾਈਆਂ ਗਈਆਂ। ਲਾਲ ਰੰਗ ਦੀ ਜੋੜਾ ਪਹਿਨੀ ਸ਼ਰਧਾ ਬੇਹੱਦ ਖੂਬਸੂਰਤ ਲੱਗ ਰਹੀ ਸੀ।
8/9
![ਅਦਾਕਾਰ ਆਦਿਤਿਆ ਸੀਲ ਅਤੇ ਉਨ੍ਹਾਂ ਦੀ ਪ੍ਰੇਮਿਕਾ ਅਨੁਸ਼ਕਾ ਰੰਜਨ ਹਾਲ ਹੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਗਏ। ਉਨ੍ਹਾਂ ਦੇ ਵਿਆਹ 'ਚ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਹ ਵਿਆਹ ਇੱਕ ਬਿੱਗ ਫੈਟ ਵਿਆਹ ਸੀ, ਜਿਸ ਦੀਆਂ ਤਸਵੀਰਾਂ ਨੇ ਸਾਰਿਆਂ ਦਾ ਦਿਲ ਜਿੱਤਿਆ।](https://feeds.abplive.com/onecms/images/uploaded-images/2021/12/17/99376c5a17ff563cc4b24276cb5d0b1896b95.jpg?impolicy=abp_cdn&imwidth=720)
ਅਦਾਕਾਰ ਆਦਿਤਿਆ ਸੀਲ ਅਤੇ ਉਨ੍ਹਾਂ ਦੀ ਪ੍ਰੇਮਿਕਾ ਅਨੁਸ਼ਕਾ ਰੰਜਨ ਹਾਲ ਹੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਗਏ। ਉਨ੍ਹਾਂ ਦੇ ਵਿਆਹ 'ਚ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਹ ਵਿਆਹ ਇੱਕ ਬਿੱਗ ਫੈਟ ਵਿਆਹ ਸੀ, ਜਿਸ ਦੀਆਂ ਤਸਵੀਰਾਂ ਨੇ ਸਾਰਿਆਂ ਦਾ ਦਿਲ ਜਿੱਤਿਆ।
9/9
![ਮਸ਼ਹੂਰ ਗਾਇਕਾ ਸ਼ਾਲਮਾਲੀ ਖੋਲਗੜੇ ਨੇ ਵੀ 22 ਨਵੰਬਰ ਨੂੰ ਫਰਹਾਨ ਸ਼ੇਖ ਨਾਲ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਬਹੁਤ ਸਾਦੇ ਢੰਗ ਨਾਲ ਹੋਇਆ ਸੀ। ਉਸ ਨੇ ਘਰ ਦੇ ਅੰਦਰ ਸੱਤ ਫੇਰੇ ਲਏ। ਇਹ ਵਿਆਹ ਬਹੁਤ ਹੀ ਗੁਪਤ ਤਰੀਕੇ ਨਾਲ ਹੋਇਆ ਸੀ, ਜਿਸ ਦਾ ਪਤਾ ਉਦੋਂ ਲੱਗਾ ਜਦੋਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਈਆਂ।](https://feeds.abplive.com/onecms/images/uploaded-images/2021/12/17/2abd0f472ac152130596873733f460ff39d39.jpg?impolicy=abp_cdn&imwidth=720)
ਮਸ਼ਹੂਰ ਗਾਇਕਾ ਸ਼ਾਲਮਾਲੀ ਖੋਲਗੜੇ ਨੇ ਵੀ 22 ਨਵੰਬਰ ਨੂੰ ਫਰਹਾਨ ਸ਼ੇਖ ਨਾਲ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਬਹੁਤ ਸਾਦੇ ਢੰਗ ਨਾਲ ਹੋਇਆ ਸੀ। ਉਸ ਨੇ ਘਰ ਦੇ ਅੰਦਰ ਸੱਤ ਫੇਰੇ ਲਏ। ਇਹ ਵਿਆਹ ਬਹੁਤ ਹੀ ਗੁਪਤ ਤਰੀਕੇ ਨਾਲ ਹੋਇਆ ਸੀ, ਜਿਸ ਦਾ ਪਤਾ ਉਦੋਂ ਲੱਗਾ ਜਦੋਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਈਆਂ।
Published at : 17 Dec 2021 11:16 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)