ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਬਾਲੀਵੁੱਡ ਦੀਆਂ ਉਹ ਹਸੀਨਾਵਾਂ ਜਿਨ੍ਹਾਂ ਨੂੰ ਵਿਆਹੇ ਹੋਏ ਮਰਦਾਂ ਨਾਲ ਹੋਇਆ ਇਸ਼ਕ
![](https://feeds.abplive.com/onecms/images/uploaded-images/2021/07/30/7bff8269ce5234afba9e4b3b94a1767e_original.jpg?impolicy=abp_cdn&imwidth=720)
1/6
![ਅੱਜ ਬਾਲੀਵੁੱਡ ਦੀਆਂ ਉਨ੍ਹਾਂ ਅਦਾਕਾਰਾਂ ਬਾਰੇ ਗੱਲ ਕਰਾਂਗੇ ਜਿੰਨ੍ਹਾਂ ਦਾ ਦਿਲ ਪਹਲਾਂ ਤੋਂ ਵਿਆਹੇ ਹੋਏ ਮਰਦਾਂ 'ਤੇ ਆਇਆ।](https://feeds.abplive.com/onecms/images/uploaded-images/2021/07/30/a3591bf3aba80191a1aa9ea4a23694ab6517a.jpg?impolicy=abp_cdn&imwidth=720)
ਅੱਜ ਬਾਲੀਵੁੱਡ ਦੀਆਂ ਉਨ੍ਹਾਂ ਅਦਾਕਾਰਾਂ ਬਾਰੇ ਗੱਲ ਕਰਾਂਗੇ ਜਿੰਨ੍ਹਾਂ ਦਾ ਦਿਲ ਪਹਲਾਂ ਤੋਂ ਵਿਆਹੇ ਹੋਏ ਮਰਦਾਂ 'ਤੇ ਆਇਆ।
2/6
![ਸ਼ਿਲਪਾ ਸ਼ੈਟੀ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਰਾਜ ਕੁੰਦਰਾ ਵਿਆਹੇ ਹੋਏ ਸਨ। ਉਨ੍ਹਾਂ ਆਪਣੀ ਪਹਿਲੀ ਪਤਨੀ ਕਵਿਤਾ ਨੂੰ ਤਲਾਕ ਦੇਕੇ ਸ਼ਿਲਪਾ ਨਾਲ ਵਿਆਹ ਕਰਵਾਇਆ ਸੀ। ਡੇਲੀ ਮੇਲ ਨੂੰ ਇੰਟਰਵਿਊ 'ਚ ਕਵਿਤਾ ਨੇ ਸ਼ਿਲਪਾ 'ਤੇ ਉਨ੍ਹਾਂ ਦੇ ਪਰਿਵਾਰ ਨੂੰ ਤੋੜਨ ਦਾ ਇਲਜ਼ਾਮ ਲਾਇਆ ਸੀ।](https://feeds.abplive.com/onecms/images/uploaded-images/2021/07/30/d14ceec11180f2d4f6e8ce6888dd98577fe6d.jpg?impolicy=abp_cdn&imwidth=720)
ਸ਼ਿਲਪਾ ਸ਼ੈਟੀ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਰਾਜ ਕੁੰਦਰਾ ਵਿਆਹੇ ਹੋਏ ਸਨ। ਉਨ੍ਹਾਂ ਆਪਣੀ ਪਹਿਲੀ ਪਤਨੀ ਕਵਿਤਾ ਨੂੰ ਤਲਾਕ ਦੇਕੇ ਸ਼ਿਲਪਾ ਨਾਲ ਵਿਆਹ ਕਰਵਾਇਆ ਸੀ। ਡੇਲੀ ਮੇਲ ਨੂੰ ਇੰਟਰਵਿਊ 'ਚ ਕਵਿਤਾ ਨੇ ਸ਼ਿਲਪਾ 'ਤੇ ਉਨ੍ਹਾਂ ਦੇ ਪਰਿਵਾਰ ਨੂੰ ਤੋੜਨ ਦਾ ਇਲਜ਼ਾਮ ਲਾਇਆ ਸੀ।
3/6
![ਸ੍ਰੀਦੇਵੀ ਨੂੰ ਜਦੋਂ ਬੋਨੀ ਕਪੂਰ ਨਾਲ ਪਿਆਰ ਹੋਇਆ ਤਾਂ ਉਹ ਮੋਨਾ ਸ਼ੌਰੀ ਨਾਲ ਵਿਆਹੁਤਾ ਜ਼ਿੰਦਗੀ ਗੁਜ਼ਾਰ ਰਹੇ ਸਨ। ਬੋਨੀ ਨੇ ਪਤਨੀ ਨੂੰ ਤਲਾਕ ਦੇਕੇ ਸ੍ਰੀਦੇਵੀ ਨਾਲ ਵਿਆਹ ਕਰ ਲਿਆ।](https://feeds.abplive.com/onecms/images/uploaded-images/2021/07/30/62bb43cc0cd742dcaae579ae9fe76474546d9.jpg?impolicy=abp_cdn&imwidth=720)
ਸ੍ਰੀਦੇਵੀ ਨੂੰ ਜਦੋਂ ਬੋਨੀ ਕਪੂਰ ਨਾਲ ਪਿਆਰ ਹੋਇਆ ਤਾਂ ਉਹ ਮੋਨਾ ਸ਼ੌਰੀ ਨਾਲ ਵਿਆਹੁਤਾ ਜ਼ਿੰਦਗੀ ਗੁਜ਼ਾਰ ਰਹੇ ਸਨ। ਬੋਨੀ ਨੇ ਪਤਨੀ ਨੂੰ ਤਲਾਕ ਦੇਕੇ ਸ੍ਰੀਦੇਵੀ ਨਾਲ ਵਿਆਹ ਕਰ ਲਿਆ।
4/6
![ਬਾਲੀਵੁੱਡ 'ਚ ਇਹ ਚਰਚਾ ਰਹੀ ਕਿ ਰਾਣੀ ਮੁਖਰਜੀ ਦੀ ਵਜ੍ਹਾ ਕਾਰਨ ਆਦਿੱਤਯ ਚੋਪੜਾ ਨੇ ਆਪਣੀ ਪਤਨੀ ਨੂੰ ਤਲਾਕ ਦਿੱਤਾ ਸੀ। ਹਾਲਾਂਕਿ 2014 'ਚ ਇਕ ਇੰਟਰਵਿਊ 'ਚ ਰਾਣੀ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਅਫਵਾਹ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਹ ਆਦਿਤਯ ਦੇ ਕਰੀਬ ਉਦੋਂ ਆਈ ਜਦੋਂ ਉਨ੍ਹਾਂ ਦਾ ਤਲਾਕ ਹੋ ਚੁੱਕਾ ਸੀ।](https://feeds.abplive.com/onecms/images/uploaded-images/2021/07/30/472356b9c3a8e4381f0909c2f1abbfb254407.jpg?impolicy=abp_cdn&imwidth=720)
ਬਾਲੀਵੁੱਡ 'ਚ ਇਹ ਚਰਚਾ ਰਹੀ ਕਿ ਰਾਣੀ ਮੁਖਰਜੀ ਦੀ ਵਜ੍ਹਾ ਕਾਰਨ ਆਦਿੱਤਯ ਚੋਪੜਾ ਨੇ ਆਪਣੀ ਪਤਨੀ ਨੂੰ ਤਲਾਕ ਦਿੱਤਾ ਸੀ। ਹਾਲਾਂਕਿ 2014 'ਚ ਇਕ ਇੰਟਰਵਿਊ 'ਚ ਰਾਣੀ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਅਫਵਾਹ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਹ ਆਦਿਤਯ ਦੇ ਕਰੀਬ ਉਦੋਂ ਆਈ ਜਦੋਂ ਉਨ੍ਹਾਂ ਦਾ ਤਲਾਕ ਹੋ ਚੁੱਕਾ ਸੀ।
5/6
![ਕੰਗਨਾ ਵੀ ਸ਼ਾਦੀਸ਼ੁਦਾ ਆਦਿੱਤਯ ਪੰਚੋਲੀ ਦੇ ਪਿਆਰ 'ਚ ਪੈ ਚੁੱਕੀ ਹੈ। ਜਿੰਨ੍ਹਾਂ ਦਾ ਵਿਆਹ ਜਰੀਨ ਵਹਾਬ ਨਾਲ ਹੋ ਚੁੱਕਾ ਸੀ। ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ। ਜਰੀਨ ਦੇ ਮੁਤਾਬਕ ਦੋਵਾਂ ਦਾ ਰਿਸ਼ਤਾ ਸਾਢੇ ਚਾਰ ਸਾਲ ਤਕ ਚੱਲਿਆ ਸੀ। ਫਿਰ ਕੰਨਾ ਨੇ ਆਦਿੱਤਯ ਤੇ ਗਾਲੀ ਗਲੋਚ ਕਰਨ ਦੇ ਇਲਜ਼ਾਮ ਲਾਏ।](https://feeds.abplive.com/onecms/images/uploaded-images/2021/07/30/ad177b1a99e03aebf0de6e8d36ab1b9a90e52.jpg?impolicy=abp_cdn&imwidth=720)
ਕੰਗਨਾ ਵੀ ਸ਼ਾਦੀਸ਼ੁਦਾ ਆਦਿੱਤਯ ਪੰਚੋਲੀ ਦੇ ਪਿਆਰ 'ਚ ਪੈ ਚੁੱਕੀ ਹੈ। ਜਿੰਨ੍ਹਾਂ ਦਾ ਵਿਆਹ ਜਰੀਨ ਵਹਾਬ ਨਾਲ ਹੋ ਚੁੱਕਾ ਸੀ। ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ। ਜਰੀਨ ਦੇ ਮੁਤਾਬਕ ਦੋਵਾਂ ਦਾ ਰਿਸ਼ਤਾ ਸਾਢੇ ਚਾਰ ਸਾਲ ਤਕ ਚੱਲਿਆ ਸੀ। ਫਿਰ ਕੰਨਾ ਨੇ ਆਦਿੱਤਯ ਤੇ ਗਾਲੀ ਗਲੋਚ ਕਰਨ ਦੇ ਇਲਜ਼ਾਮ ਲਾਏ।
6/6
![ਹੇਮਾ ਮਾਲਿਨੀ ਡ੍ਰੀਮ ਗਰਲ ਵੀ ਹਿੰਦੀ ਸਿਨੇਮਾ ਦੇ ਹੀਮੈਨ ਧਰਮੇਂਦਰ ਨੂੰ ਦਿਲ ਦੇ ਬੈਠੀ ਸੀ। ਹਾਲਾਂਕਿ ਧਰਮੇਂਦਰ ਦਾ ਪਹਿਲਾ ਪ੍ਰਕਾਸ਼ ਕੌਰ ਨਾਲ ਵਿਆਹ ਹੋ ਚੁੱਕਾ ਸੀ। ਧਰਮੇਂਦਰ ਨੇ ਇਸਲਾਮ ਧਰਮ ਅਪਣਾ ਕੇ ਹੇਮਾ ਨਾਲ ਵਿਆਹ ਕੀਤਾ ਸੀ ਕਿਉਂਕਿ ਪ੍ਰਕਾਸ਼ ਕੌਰ ਨੇ ਉਨ੍ਹਾਂ ਨੂੰ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ ਸੀ।](https://feeds.abplive.com/onecms/images/uploaded-images/2021/07/30/8329d3a418390b7e5f3d45150394f4e8979ac.jpg?impolicy=abp_cdn&imwidth=720)
ਹੇਮਾ ਮਾਲਿਨੀ ਡ੍ਰੀਮ ਗਰਲ ਵੀ ਹਿੰਦੀ ਸਿਨੇਮਾ ਦੇ ਹੀਮੈਨ ਧਰਮੇਂਦਰ ਨੂੰ ਦਿਲ ਦੇ ਬੈਠੀ ਸੀ। ਹਾਲਾਂਕਿ ਧਰਮੇਂਦਰ ਦਾ ਪਹਿਲਾ ਪ੍ਰਕਾਸ਼ ਕੌਰ ਨਾਲ ਵਿਆਹ ਹੋ ਚੁੱਕਾ ਸੀ। ਧਰਮੇਂਦਰ ਨੇ ਇਸਲਾਮ ਧਰਮ ਅਪਣਾ ਕੇ ਹੇਮਾ ਨਾਲ ਵਿਆਹ ਕੀਤਾ ਸੀ ਕਿਉਂਕਿ ਪ੍ਰਕਾਸ਼ ਕੌਰ ਨੇ ਉਨ੍ਹਾਂ ਨੂੰ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
Published at : 30 Jul 2021 12:49 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)