ਪੜਚੋਲ ਕਰੋ
ਇਨ੍ਹਾਂ ਬਾਲੀਵੁੱਡ ਸਿਤਾਰਿਆਂ ਨੇ ਕੀਤੀ ਇਕੱਠਿਆਂ ਪੜ੍ਹਾਈ, ਹੁਣ ਬਾਲੀਵੁੱਡ 'ਚ ਪਾ ਰਹੇ ਧੁੰਮਾਂ
1/7

ਬਾਲੀਵੁੱਡ ਦੇ ਕਈ ਸਿਤਾਰਿਆਂ ਦਾ ਬਚਪਨ ਇਕੱਠਿਆਂ ਬੀਤਿਆਂ ਹੈ ਤੇ ਉਹ ਕਲਾਸਮੇਟ ਰਹਿ ਚੁੱਕੇ ਹਨ। ਇਨ੍ਹਾਂ 'ਚ ਸ਼੍ਰੱਧਾ ਕਪੂਰ, ਟਾਇਗਰ ਸ਼੍ਰੌਫ, ਸੋਨਾਕਸ਼ੀ ਸਿਨ੍ਹਾਾ, ਅਰਜੁਨ ਕਪੂਰ, ਸਲਮਾਨ ਖਾਨ, ਆਮਿਰ ਖਾਨ, ਆਲਿਆ ਭੱਟ, ਅਨੁਸ਼ਾ ਰੰਜਨ, ਟਵਿੰਕਲ ਖੰਨਾ, ਕਰਨ ਜੌਹਰ, ਅਨੁਸ਼ਕਾ ਸ਼ਰਮਾ ਤੇ ਸਾਕਸ਼ੀ ਧੋਨੀ ਜਿਹੇ ਸੈਲੇਬਸ ਦੇ ਨਾਂਅ ਸ਼ਾਮਲ ਹਨ।
2/7

ਆਮਿਰ ਖਾਨ-ਸਲਮਾਨ ਖਾਨ: ਕੀ ਤੁਸੀਂ ਜਾਣਦੇ ਹੋ ਕਿ ਬਾਲੀਵੁੱਡ ਦੇ ਦੋ ਸੁਪਰਸਟਾਰ ਨਾਲ ਪੜ੍ਹੇ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਆਮਿਰ ਖਾਨ ਤੇ ਸਲਮਾਨ ਖਾਨ ਦੀ ਜੋ ਕਿ ਸੇਂਟ ਏਨੀਸ ਸਕੂਲ, ਪਾਲੀ ਹਿਲ ਮੁੰਬਈ 'ਚ ਇਕੱਠੇ ਪੜ੍ਹ ਚੁੱਕੇ ਹਨ।
Published at : 05 Mar 2021 05:41 PM (IST)
ਹੋਰ ਵੇਖੋ





















