ਪੜਚੋਲ ਕਰੋ
ਅਨੁਸ਼ਕਾ ਸ਼ਰਮਾ ਤੋਂ ਪਹਿਲਾਂ ਕਾਨਸ ਫ਼ਿਲਮ ਫੈਸਟੀਵਲ 'ਚ ਇਨ੍ਹਾਂ ਅਭਿਨੇਤਰੀਆਂ ਨੇ ਦਿਖਾਇਆ ਜਲਵਾ ,ਹਸੀਨ ਅਦਾਵਾਂ ਨਾਲ ਲੁੱਟ ਲਈ ਸੀ ਮਹਿਫਲ
Cannes 2023 : ਕਾਨਸ ਫਿਲਮ ਫੈਸਟੀਵਲ ਵਿੱਚ ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਆਪਣੇ ਹੁਨਰ ਦਾ ਜਲਵਾ ਬਿਖੇਰ ਚੁੱਕੀਆਂ ਹਨ। ਫਿਲਹਾਲ ਅਨੁਸ਼ਕਾ ਸ਼ਰਮਾ ਦੇ ਕਾਨਸ 2023 'ਚ ਹਿੱਸਾ ਲੈਣ ਦੀ ਚਰਚਾ ਹੋ ਰਹੀ ਹੈ।
Anushka Sharma
1/6

Cannes 2023 : ਕਾਨਸ ਫਿਲਮ ਫੈਸਟੀਵਲ ਵਿੱਚ ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਆਪਣੇ ਹੁਨਰ ਦਾ ਜਲਵਾ ਬਿਖੇਰ ਚੁੱਕੀਆਂ ਹਨ। ਫਿਲਹਾਲ ਅਨੁਸ਼ਕਾ ਸ਼ਰਮਾ ਦੇ ਕਾਨਸ 2023 'ਚ ਹਿੱਸਾ ਲੈਣ ਦੀ ਚਰਚਾ ਹੋ ਰਹੀ ਹੈ।
2/6

ਅਨੁਸ਼ਕਾ ਸ਼ਰਮਾ ਦੇ ਇਸ ਸਾਲ ਕਾਨਸ ਫੈਸਟੀਵਲ 'ਚ ਡੈਬਿਊ ਕਰਨ ਦੀ ਚਰਚਾ ਹੋ ਰਹੀ ਹੈ। ਭਾਰਤ ਵਿੱਚ ਫਰਾਂਸ ਦੇ ਰਾਜਦੂਤ ਇਮੈਨੁਅਲ ਲੈਨੇਨ ਨੇ ਟਵਿੱਟਰ 'ਤੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਅਨੁਸ਼ਕਾ ਦੇ ਕਾਨਸ ਫਿਲਮ ਫੈਸਟੀਵਲ ਵਿੱਚ ਭਾਗ ਲੈਣ ਦਾ ਸੰਕੇਤ ਦਿੱਤਾ ਹੈ।
Published at : 05 May 2023 02:01 PM (IST)
ਹੋਰ ਵੇਖੋ