ਪੜਚੋਲ ਕਰੋ
In Pics: ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ, ਸ਼ਾਮਲ ਹੋਈ ਇਹ ਮਸ਼ਹੂਰ ਹਸਤੀਆਂ, ਵੇਖੋ ਤਸਵੀਰਾਂ
Celebrity in Engagement: ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਮੰਗਣੀ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਵੱਡੇ ਨੇਤਾ ਅਤੇ ਫਿਲਮੀ ਸਿਤਾਰੇ ਵੀ ਪਹੁੰਚ ਰਹੇ ਹਨ। ਤਸਵੀਰਾਂ 'ਚ ਦੇਖੋ ਕੌਣ-ਕੌਣ ਮੰਗਣੀ ਚ ਪਹੁੰਚਿਆ?
engagament
1/7

ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਮੰਗਣੀ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ। ਰਾਘਵ ਅਤੇ ਪਰਿਣੀਤੀ ਦੀ ਮੰਗਣੀ ਦਿੱਲੀ ਦੇ ਇੰਡੀਆ ਗੇਟ ਸਰਕਲ ਨੇੜੇ ਕਪੂਰਥਲਾ ਹਾਊਸ 'ਚ ਹੋ ਰਹੀ ਹੈ, ਜਿਸ 'ਚ ਕਈ ਨੇਤਾ ਅਤੇ ਕਲਾਕਾਰ ਸ਼ਿਰਕਤ ਕਰਨ ਆ ਰਹੇ ਹਨ।
2/7

ਰਾਘਵ ਚੱਡਾ ਨੇ ਆਪਣੇ ਟਵਿਟਰ ਹੈਂਡਲ 'ਤੇ ਆਪਣੀ ਮੰਗਣੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
3/7

ਇਸ ਮੰਗਣੀ ਦੇ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੀ ਪਤਨੀ ਨਾਲ ਸ਼ਾਮਲ ਹੋਏ।
4/7

ਪਰਿਣੀਤੀ ਚੋਪੜਾ ਦੀ ਮੰਗਣੀ ਲਈ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਵੀ ਪਹੁੰਚੇ ਹਨ।
5/7

ਮੰਗਣੀ ਦੇ ਸਮਾਗਮ ਦਾ ਮੰਡਪ ਵੀ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਸਜਾਇਆ ਗਿਆ ਹੈ।
6/7

ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਵੀ ਅੱਜ ਆਪਣੀ ਭੈਣ ਦੀ ਮੰਗਣੀ ਲਈ ਦਿੱਲੀ ਪਹੁੰਚੀ ਹੈ।
7/7

ਰਾਘਵ ਚੱਢਾ ਦੀ ਮੰਗਣੀ 'ਚ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਵੀ ਪੁੱਜੇ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਨਜ਼ਰ ਆਈ।
Published at : 13 May 2023 09:26 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅਪਰਾਧ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
