ਪੜਚੋਲ ਕਰੋ
Samantha Ruth: ਮਸ਼ਹੂਰ ਅਦਾਕਾਰਾ ਦੇ ਬਿਆਨ 'ਤੇ ਫੈਨਜ਼ ਹੈਰਾਨ, ਬੋਲੀ- 'ਭੋਜਨ ਨਹੀਂ, ਸੈਕਸ ਜ਼ਰੂਰੀ...'
Samantha Chose Sex Over Food: ਸਾਊਥ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਾਮੰਥਾ ਰੂਥ ਪ੍ਰਭੂ ਆਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ।
Samantha Chose Sex Over Food
1/5

ਆਪਣੀ ਅਦਾਕਾਰੀ ਦੇ ਨਾਲ-ਨਾਲ ਸਾਮੰਥਾ ਬੋਲਡ ਬਿਆਨ ਨੂੰ ਲੈ ਵੀ ਚਰਚਾ ਵਿੱਚ ਰਹਿੰਦੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਅਦਾਕਾਰਾ ਦੇ ਸਾਬਕਾ ਪਤੀ ਨਾਗਾ ਚੈਤੰਨਿਆ ਨੇ ਸ਼ੋਭਿਤਾ ਧੂਲੀਪਾਲਾ ਨਾਲ ਵਿਆਹ ਕੀਤਾ ਹੈ। ਸਮੰਥਾ ਅਤੇ ਨਾਗਾ ਚੈਤੰਨਿਆ ਦਾ ਵਿਆਹ 2017 ਵਿੱਚ ਹੋਇਆ ਸੀ। ਇਹ ਜੋੜਾ ਕੁਝ ਸਾਲਾਂ ਬਾਅਦ 2021 ਵਿੱਚ ਵੱਖ ਹੋ ਗਿਆ।
2/5

ਨਾਗਾ ਚੈਤੰਨਿਆ ਨੇ 8 ਅਗਸਤ ਨੂੰ ਸ਼ੋਭਿਤਾ ਧੂਲੀਵਾਲ ਨਾਲ ਵਿਆਹ ਕੀਤਾ ਸੀ, ਜਿਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋਈਆਂ ਸਨ। ਇਸ ਦੇ ਨਾਲ ਹੀ ਸਾਮੰਥਾ ਪ੍ਰਭੂ ਦੇ ਪੁਰਾਣੇ ਇੰਟਰਵਿਊ ਵੀ ਚਰਚਾ 'ਚ ਆਏ ਸਨ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਭੋਜਨ ਤੋਂ ਜ਼ਿਆਦਾ ਸੈਕਸ ਜ਼ਰੂਰੀ ਹੈ। ਆਓ ਜਾਣੋ ਸਾਮੰਥਾ ਨੇ ਕੀ ਕਿਹਾ।
Published at : 18 Aug 2024 06:10 PM (IST)
ਹੋਰ ਵੇਖੋ





















