ਪੜਚੋਲ ਕਰੋ
Fighter: 'ਫਾਈਟਰ' ਦੇ ਪ੍ਰਮੋਸ਼ਨ 'ਚੋਂ ਦੀਪਿਕਾ ਪਾਦੂਕੋਣ ਕਿਉਂ ਹੋਈ ਗਾਇਬ ? ਡਾਇਰੈਕਟਰ ਖੁਲਾਸਾ ਕਰ ਬੋਲਿਆ- ਉਸ ਤੋਂ ਬਿਨ੍ਹਾਂ....
Fighter: ਇਸ ਗਣਤੰਤਰ ਦਿਵਸ 'ਤੇ, ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੂਕੋਣ ਦੀ ਮਚ ਅਵੈਟਿਡ ਫਿਲਮ 'ਫਾਈਟਰ' ਵੱਡੇ ਪਰਦੇ 'ਤੇ ਆਉਣ ਜਾ ਰਹੀ ਹੈ। ਇਸ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਹੈ।
Deepika Padukone missing 'Fighter' promotions
1/7

ਇਹ ਫਿਲਮ ਇਸ ਹਫਤੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਅਜਿਹੇ 'ਚ ਪ੍ਰਸ਼ੰਸਕ ਇਸ ਦੀ ਪ੍ਰਮੋਸ਼ਨ ਸ਼ੁਰੂ ਕਰਨ ਲਈ ਫਿਲਮ ਦੀ ਲੀਡ ਕਾਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
2/7

ਹਾਲਾਂਕਿ, ਦੀਪਿਕਾ ਪਾਦੁਕੋਣ ਫਿਲਮ ਦੇ ਟ੍ਰੇਲਰ ਲਾਂਚ ਅਤੇ ਹਰ ਪ੍ਰਮੋਸ਼ਨਲ ਈਵੈਂਟ ਤੋਂ ਗਾਇਬ ਦਿਖਾਈ ਦੇ ਰਹੀ ਹੈ। ਅਜਿਹੇ 'ਚ ਫਿਲਮ ਦੇ ਨਿਰਦੇਸ਼ਕ ਸਿਧਾਰਥ ਆਨੰਦ ਨੇ ਖੁਲਾਸਾ ਕੀਤਾ ਹੈ ਕਿ ਦੀਪਿਕਾ 'ਫਾਈਟਰ' ਦੇ ਪ੍ਰਮੋਸ਼ਨ ਤੋਂ ਕਿਉਂ ਗਾਇਬ ਹੈ।
Published at : 23 Jan 2024 10:50 AM (IST)
ਹੋਰ ਵੇਖੋ





















