ਪੜਚੋਲ ਕਰੋ
(Source: ECI/ABP News)
Gauahar Khan Fashion: ਗੌਹਰ ਖਾਨ ਨੇ ਪਹਿਨੀ ਬਹੁਤ ਮਹਿੰਗੀ ਥਾਈ ਹਾਈ ਸਲਿਟ ਡਰੈੱਸ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼
Gauahar Khan Photos: ਅਦਾਕਾਰਾ ਗੌਹਰ ਖਾਨ ਨੇ ਸੋਸ਼ਲ ਮੀਡੀਆ 'ਤੇ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਮਹਿੰਗੇ ਪਹਿਰਾਵੇ 'ਚ ਨਜ਼ਰ ਆ ਰਹੀ ਹੈ।
Gauahar Khan
1/7
![ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਦਾਕਾਰਾ ਗੌਹਰ ਖਾਨ ਇੰਡਸਟਰੀ ਦੀਆਂ ਉਨ੍ਹਾਂ ਕਾਬਲ ਅਭਿਨੇਤਰੀਆਂ 'ਚੋਂ ਇਕ ਹੈ, ਜਿਸ ਨੇ ਟੀਵੀ, ਵੈੱਬ ਸੀਰੀਜ਼ ਅਤੇ ਫਿਲਮਾਂ 'ਚ ਆਪਣੀ ਪ੍ਰਤਿਭਾ ਦਿਖਾਈ ਹੈ।](https://cdn.abplive.com/imagebank/default_16x9.png)
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਦਾਕਾਰਾ ਗੌਹਰ ਖਾਨ ਇੰਡਸਟਰੀ ਦੀਆਂ ਉਨ੍ਹਾਂ ਕਾਬਲ ਅਭਿਨੇਤਰੀਆਂ 'ਚੋਂ ਇਕ ਹੈ, ਜਿਸ ਨੇ ਟੀਵੀ, ਵੈੱਬ ਸੀਰੀਜ਼ ਅਤੇ ਫਿਲਮਾਂ 'ਚ ਆਪਣੀ ਪ੍ਰਤਿਭਾ ਦਿਖਾਈ ਹੈ।
2/7
![ਗੌਹਰ ਖਾਨ ਆਪਣੀ ਅਦਾਕਾਰੀ ਤੋਂ ਇਲਾਵਾ ਆਪਣੇ ਫੈਸ਼ਨੇਬਲ ਲੁੱਕ ਲਈ ਵੀ ਜਾਣੀ ਜਾਂਦੀ ਹੈ। ਉਹ ਹਰ ਤਰ੍ਹਾਂ ਨਾਲ ਸੁੰਦਰ ਦਿਖਣਾ ਜਾਣਦੀ ਹੈ।](https://cdn.abplive.com/imagebank/default_16x9.png)
ਗੌਹਰ ਖਾਨ ਆਪਣੀ ਅਦਾਕਾਰੀ ਤੋਂ ਇਲਾਵਾ ਆਪਣੇ ਫੈਸ਼ਨੇਬਲ ਲੁੱਕ ਲਈ ਵੀ ਜਾਣੀ ਜਾਂਦੀ ਹੈ। ਉਹ ਹਰ ਤਰ੍ਹਾਂ ਨਾਲ ਸੁੰਦਰ ਦਿਖਣਾ ਜਾਣਦੀ ਹੈ।
3/7
![ਹਾਲ ਹੀ 'ਚ ਗੌਹਰ ਖਾਨ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਸਟਾਈਲਿਸ਼ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਉਹ 'ਬਾਰੀਸ਼ ਮੈਂ ਤੁਮ ਗੀਤ' ਦੇ ਪ੍ਰਮੋਸ਼ਨ ਲਈ ਤਿਆਰ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਹਾਲ ਹੀ 'ਚ ਗੌਹਰ ਖਾਨ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਸਟਾਈਲਿਸ਼ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਉਹ 'ਬਾਰੀਸ਼ ਮੈਂ ਤੁਮ ਗੀਤ' ਦੇ ਪ੍ਰਮੋਸ਼ਨ ਲਈ ਤਿਆਰ ਨਜ਼ਰ ਆ ਰਹੀ ਹੈ।
4/7
![ਤਸਵੀਰਾਂ 'ਚ ਗੌਹਰ ਖਾਨ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸਨੇ ਇੱਕ ਪੀਲੇ ਪ੍ਰਿੰਟਿਡ ਵਨ ਸ਼ੋਲਡਰ ਥਾਈ ਹਾਈ ਸਲਿਟ ਡਰੈਪਡ ਡਰੈੱਸ ਪਹਿਨੀ ਹੋਈ ਹੈ।](https://cdn.abplive.com/imagebank/default_16x9.png)
ਤਸਵੀਰਾਂ 'ਚ ਗੌਹਰ ਖਾਨ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸਨੇ ਇੱਕ ਪੀਲੇ ਪ੍ਰਿੰਟਿਡ ਵਨ ਸ਼ੋਲਡਰ ਥਾਈ ਹਾਈ ਸਲਿਟ ਡਰੈਪਡ ਡਰੈੱਸ ਪਹਿਨੀ ਹੋਈ ਹੈ।
5/7
![ਗੌਹਰ ਖਾਨ ਨੂੰ ਤਸਵੀਰਾਂ ਲਈ ਪੋਜ਼ ਦਿੰਦੇ ਹੋਏ ਆਪਣੀਆਂ ਟੋਨਡ ਲੱਤਾਂ ਨੂੰ ਫਲਾਂਟ ਕਰਦੇ ਦੇਖਿਆ ਜਾ ਸਕਦਾ ਹੈ। ਉਹ ਆਪਣੀ ਖੂਬਸੂਰਤ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।](https://cdn.abplive.com/imagebank/default_16x9.png)
ਗੌਹਰ ਖਾਨ ਨੂੰ ਤਸਵੀਰਾਂ ਲਈ ਪੋਜ਼ ਦਿੰਦੇ ਹੋਏ ਆਪਣੀਆਂ ਟੋਨਡ ਲੱਤਾਂ ਨੂੰ ਫਲਾਂਟ ਕਰਦੇ ਦੇਖਿਆ ਜਾ ਸਕਦਾ ਹੈ। ਉਹ ਆਪਣੀ ਖੂਬਸੂਰਤ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।
6/7
![ਗੌਹਰ ਖਾਨ ਦਾ ਪਹਿਰਾਵਾ ਸ਼ਾਨਦਾਰ ਅਤੇ ਆਰਾਮਦਾਇਕ ਹੈ। ਥੋੜ੍ਹੀ ਜਿਹੀ ਖੋਜ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਉਸ ਦੀ ਇਹ ਡਰੈੱਸ ਡਿਜ਼ਾਈਨਰ ਛਵੀ ਅਗਰਵਾਲ ਦੀ ਕਲੈਕਸ਼ਨ ਦੀ ਹੈ, ਜਿਸ ਦੀ ਕੀਮਤ 14 ਹਜ਼ਾਰ ਰੁਪਏ ਹੈ। ਇਹ ਪਹਿਰਾਵਾ ਬ੍ਰਾਂਡ ਦੀ ਅਧਿਕਾਰਤ ਸਾਈਟ 'ਤੇ ਵੀ ਉਪਲਬਧ ਹੈ।](https://cdn.abplive.com/imagebank/default_16x9.png)
ਗੌਹਰ ਖਾਨ ਦਾ ਪਹਿਰਾਵਾ ਸ਼ਾਨਦਾਰ ਅਤੇ ਆਰਾਮਦਾਇਕ ਹੈ। ਥੋੜ੍ਹੀ ਜਿਹੀ ਖੋਜ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਉਸ ਦੀ ਇਹ ਡਰੈੱਸ ਡਿਜ਼ਾਈਨਰ ਛਵੀ ਅਗਰਵਾਲ ਦੀ ਕਲੈਕਸ਼ਨ ਦੀ ਹੈ, ਜਿਸ ਦੀ ਕੀਮਤ 14 ਹਜ਼ਾਰ ਰੁਪਏ ਹੈ। ਇਹ ਪਹਿਰਾਵਾ ਬ੍ਰਾਂਡ ਦੀ ਅਧਿਕਾਰਤ ਸਾਈਟ 'ਤੇ ਵੀ ਉਪਲਬਧ ਹੈ।
7/7
![ਇਸ ਡਰੈੱਸ ਦੀ ਕੀਮਤ ਤੋਂ ਸਾਫ ਪਤਾ ਲੱਗਦਾ ਹੈ ਕਿ ਗੌਹਰ ਖਾਨ ਆਪਣੇ ਕੱਪੜਿਆਂ 'ਤੇ ਖਰਚ ਕਰਨ ਤੋਂ ਪਿੱਛੇ ਨਹੀਂ ਹਟਦੀ।](https://cdn.abplive.com/imagebank/default_16x9.png)
ਇਸ ਡਰੈੱਸ ਦੀ ਕੀਮਤ ਤੋਂ ਸਾਫ ਪਤਾ ਲੱਗਦਾ ਹੈ ਕਿ ਗੌਹਰ ਖਾਨ ਆਪਣੇ ਕੱਪੜਿਆਂ 'ਤੇ ਖਰਚ ਕਰਨ ਤੋਂ ਪਿੱਛੇ ਨਹੀਂ ਹਟਦੀ।
Published at : 09 Sep 2022 03:09 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)