ਪੜਚੋਲ ਕਰੋ

Hina Khan: ਹਿਨਾ ਖਾਨ ਨੇ ਲੇਟੈਸਟ ਫੋਟੋਸ਼ੂਟ 'ਚ ਦਿਖਾਇਆ ਆਪਣਾ ਮਨਮੋਹਕ ਅੰਦਾਜ਼, ਵਾਇਰਲ ਹੋਈਆਂ ਤਸਵੀਰਾਂ

Hina Khan Pics: ਕਦੇ ਟੀਵੀ 'ਤੇ ਪਸੰਦੀਦਾ ਨੂੰਹ ਬਣ ਕੇ ਅਤੇ ਕਦੇ ਰਿਐਲਿਟੀ ਸ਼ੋਅ 'ਬਿੱਗ ਬੌਸ' 'ਚ ਪ੍ਰਤੀਯੋਗੀ ਬਣ ਕੇ ਧਮਾਕੇ ਕਰਨ ਵਾਲੀ ਅਦਾਕਾਰਾ ਹਿਨਾ ਖਾਨ ਦਾ ਨਾਂ ਅੱਜ ਚੋਟੀ ਦੀਆਂ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਿਲ ਹੈ।

Hina Khan

1/7
ਅਦਾਕਾਰਾ ਸੋਸ਼ਲ ਮੀਡੀਆ 'ਤੇ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਿਨਾ ਜਾਣਦੀ ਹੈ ਕਿ ਕਿਵੇਂ ਆਪਣੀਆਂ ਦਿਲਚਸਪ ਪੋਸਟਾਂ ਰਾਹੀਂ ਪ੍ਰਸ਼ੰਸਕਾਂ ਦਾ ਦਿਲ ਜਿੱਤਣਾ ਹੈ। ਇਨ੍ਹੀਂ ਦਿਨੀਂ ਉਹ ਆਪਣੇ ਬੁਆਏਫ੍ਰੈਂਡ ਰੌਕੀ ਜੈਸਵਾਲ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ।

2/7
'ਬਿੱਗ ਬੌਸ' ਕਰਨ ਤੋਂ ਬਾਅਦ ਹਿਨਾ ਖਾਨ ਦੇ ਕਰੀਅਰ ਦਾ ਗ੍ਰਾਫ ਜਿਸ ਰਫਤਾਰ ਨਾਲ ਵਧਿਆ ਹੈ, ਉਹ ਕਿਸੇ ਵੀ ਕਲਾਕਾਰ ਲਈ ਆਸਾਨ ਗੱਲ ਨਹੀਂ ਹੈ। ਟੀਵੀ 'ਤੇ ਆਪਣੀ ਪਛਾਣ ਬਣਾਉਣ ਤੋਂ ਬਾਅਦ ਹਿਨਾ ਨੇ ਫਿਲਮਾਂ 'ਚ ਵੀ ਹੱਥ ਅਜ਼ਮਾਇਆ, ਹਾਲਾਂਕਿ ਉਸ ਨੂੰ ਉਹ ਸਫਲਤਾ ਨਹੀਂ ਮਿਲੀ ਜੋ ਟੀਵੀ ਸ਼ੋਅਜ਼ ਰਾਹੀਂ ਮਿਲੀ। ਪਰ ਅੱਜ ਵੀ ਹਿਨਾ ਕਿਸੇ ਤੋਂ ਘੱਟ ਨਹੀਂ ਹੈ।

3/7
ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਹਿਨਾ ਖਾਨ ਦੇ ਹਰ ਅੰਦਾਜ਼ ਨਾਲ ਪ੍ਰਸ਼ੰਸਕ ਆਕਰਸ਼ਿਤ ਹੋ ਜਾਂਦੇ ਹਨ। ਇਸ ਦੌਰਾਨ ਹਿਨਾ ਖਾਨ ਦਾ ਇੱਕ ਤਾਜ਼ਾ ਫੋਟੋਸ਼ੂਟ ਲਾਈਮਲਾਈਟ ਵਿੱਚ ਆਇਆ ਹੈ। ਜਿਸ 'ਚ ਉਸ ਦਾ ਅੰਦਾਜ਼ ਕਾਫੀ ਬਦਲਿਆ ਨਜ਼ਰ ਆ ਰਿਹਾ ਹੈ।

4/7
ਹਿਨਾ ਖਾਨ ਇਨ੍ਹੀਂ ਦਿਨੀਂ ਛੁੱਟੀਆਂ 'ਤੇ ਹੈ ਅਤੇ ਉਹ ਇਸਤਾਂਬੁਲ 'ਚ ਖੂਬ ਮਸਤੀ ਕਰ ਰਹੀ ਹੈ। ਹਿਨਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਛੁੱਟੀਆਂ ਮਨਾਉਣ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਤੇ ਪ੍ਰਸ਼ੰਸਕ ਦਿਲ ਖੋਲ ਕੇ ਪਿਆਰ ਦਿਖਾ ਰਹੇ ਹੈ।

5/7
ਸ਼ੇਅਰ ਕੀਤੇ ਫੋਟੋਸ਼ੂਟ 'ਚ ਹਿਨਾ ਖਾਨ ਦਾ ਲੁੱਕ ਡੈਨਿਮ ਜੀਨਸ ਅਤੇ ਵਾਈਟ ਸ਼ਰਟ 'ਚ ਸ਼ਾਨਦਾਰ ਲੱਗ ਰਿਹਾ ਹੈ। ਇਸ ਲੁੱਕ ਨੂੰ ਪੂਰਾ ਕਰਨ ਲਈ ਹਿਨਾ ਨੇ ਜੀਨਸ ਅਤੇ ਸ਼ਰਟ ਦੇ ਉੱਪਰ ਹਰੇ ਰੰਗ ਦਾ ਸਵੈਟਰ ਵੀ ਪਾਇਆ ਹੋਇਆ ਹੈ।

6/7
ਇਸ ਸ਼ਾਨਦਾਰ ਪਹਿਰਾਵੇ ਦੇ ਨਾਲ ਹਿਨਾ ਨੇ ਆਪਣੀ ਦਿੱਖ ਨੂੰ ਹੋਰ ਸਟਾਈਲਿਸ਼ ਬਣਾਉਣ ਲਈ ਕਾਲੇ ਬੂਟ ਵੀ ਪਹਿਨੇ ਹਨ। ਹਿਨਾ ਖਾਨ ਡਰੈੱਸ ਦੀ ਬਹੁਤ ਸ਼ੌਕੀਨ ਹੈ। ਆਪਣੇ ਇਸ ਸ਼ੌਕ ਨੂੰ ਉਨ੍ਹਾਂ ਨੇ ਬਿੱਗ ਬੌਸ 'ਚ ਖੁੱਲ੍ਹੇ ਦਿਲ ਨਾਲ ਪੂਰਾ ਕੀਤਾ।

7/7
ਹਿਨਾ ਖਾਨ ਦੇ ਇਸ ਗਲੈਮਰਸ ਫੋਟੋਸ਼ੂਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ, ਇਸੇ ਲਈ ਹੀਨਾ ਖਾਨ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Indian Students: ਬ੍ਰਿਟੇਨ ਯੂਨੀਵਰਸਿਟੀਆਂ ਵੱਲ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਭੰਗ, ਅੰਕੜੇ ਕਰ ਦੇਣਗੇ ਹੈਰਾਨ

Exclusive: 'ਕ੍ਰਾਈਮ ਸੀਨ 'ਤੇ ਵਕੀਲ, ਨੇਤਾ ਤੇ ਪ੍ਰਿੰਸੀਪਲ ਦੇ ਬੰਦੇ ਪਹੁੰਚੇ ਸੀ...', ABP ਨਿਊਜ਼ ਦੇ 'ਆਪ੍ਰੇਸ਼ਨ RG ਕਰ' 'ਚ ਵੱਡਾ ਖੁਲਾਸਾ

Blood Relations: ਰਿਸ਼ਤੇਦਾਰਾਂ 'ਚ ਵਿਆਹ ਕਰਨਾ Pregnancy ਲਈ ਖਤਰਨਾਕ, ਬੱਚਿਆਂ ਨੂੰ ਘੇਰ ਸਕਦੀਆਂ ਇਹ ਬਿਮਾਰੀਆਂ

Ticket Booking: ਆਨਲਾਈਨ ਟਿਕਟ ਬੁਕਿੰਗ ਦੇ ਨਾਂ 'ਤੇ ਕੰਪਨੀਆਂ ਕਰ ਰਹੀਆਂ ਠੱਗੀਆਂ, ਜਾਣੋ ਕਿਵੇਂ ਤੁਹਾਡੀ ਜੇਬ 'ਤੇ ਮਾਰ ਰਹੀਆਂ ਡਾਕਾ

ABP Premium

ਵੀਡੀਓਜ਼

Sangrur Police ਨੇ ਜਿੱਤਿਆ ਲੋਕਾਂ ਦਾ ਦਿਲ - ਲੋਕਾਂ ਨੂੰ ਵਾਪਿਸ ਕੀਤੇ ਚੋਰੀ ਹੋਏ ਫ਼ੋਨFazilka | ਰੁੱਸੀ ਘਰਵਾਲੀ ਨੂੰ ਮਨਾਉਣ ਗਿਆ ਪਤੀ - ਸਭ ਸਾਹਮਣੇ ਹੋਏ ਗੁੱਥਮ ਗੁੱਥੀSGPC | ਕਤਰ ਥਾਣੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ, ਪੁਲਿਸ ਨੇ ਪਾਵਨ ਅਸਥਾਨ 'ਤੇ ਪਹੁੰਚਾਇਆAmritsar Children Chlaan | ਅੰਮ੍ਰਿਤਸਰ ਪੁਲਿਸ ਦੀ ਕਾਰਵਾਈ - ਕੱਟੇ ਗਏ ਬੱਚਿਆਂ ਦੇ ਚਲਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indian Students: ਬ੍ਰਿਟੇਨ ਯੂਨੀਵਰਸਿਟੀਆਂ ਵੱਲ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਭੰਗ, ਅੰਕੜੇ ਕਰ ਦੇਣਗੇ ਹੈਰਾਨ
Indian Students: ਬ੍ਰਿਟੇਨ ਯੂਨੀਵਰਸਿਟੀਆਂ ਵੱਲ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਭੰਗ, ਅੰਕੜੇ ਕਰ ਦੇਣਗੇ ਹੈਰਾਨ
Exclusive: 'ਕ੍ਰਾਈਮ ਸੀਨ 'ਤੇ ਵਕੀਲ, ਨੇਤਾ ਤੇ ਪ੍ਰਿੰਸੀਪਲ ਦੇ ਬੰਦੇ ਪਹੁੰਚੇ ਸੀ...', ABP ਨਿਊਜ਼ ਦੇ 'ਆਪ੍ਰੇਸ਼ਨ RG ਕਰ' 'ਚ ਵੱਡਾ ਖੁਲਾਸਾ
Exclusive: 'ਕ੍ਰਾਈਮ ਸੀਨ 'ਤੇ ਵਕੀਲ, ਨੇਤਾ ਤੇ ਪ੍ਰਿੰਸੀਪਲ ਦੇ ਬੰਦੇ ਪਹੁੰਚੇ ਸੀ...', ABP ਨਿਊਜ਼ ਦੇ 'ਆਪ੍ਰੇਸ਼ਨ RG ਕਰ' 'ਚ ਵੱਡਾ ਖੁਲਾਸਾ
Blood Relations: ਰਿਸ਼ਤੇਦਾਰਾਂ 'ਚ ਵਿਆਹ ਕਰਨਾ Pregnancy ਲਈ ਖਤਰਨਾਕ, ਬੱਚਿਆਂ ਨੂੰ ਘੇਰ ਸਕਦੀਆਂ ਇਹ ਬਿਮਾਰੀਆਂ
Blood Relations: ਰਿਸ਼ਤੇਦਾਰਾਂ 'ਚ ਵਿਆਹ ਕਰਨਾ Pregnancy ਲਈ ਖਤਰਨਾਕ, ਬੱਚਿਆਂ ਨੂੰ ਘੇਰ ਸਕਦੀਆਂ ਇਹ ਬਿਮਾਰੀਆਂ
Ticket Booking: ਆਨਲਾਈਨ ਟਿਕਟ ਬੁਕਿੰਗ ਦੇ ਨਾਂ 'ਤੇ ਕੰਪਨੀਆਂ ਕਰ ਰਹੀਆਂ ਠੱਗੀਆਂ, ਜਾਣੋ ਕਿਵੇਂ ਤੁਹਾਡੀ ਜੇਬ 'ਤੇ ਮਾਰ ਰਹੀਆਂ ਡਾਕਾ
Ticket Booking: ਆਨਲਾਈਨ ਟਿਕਟ ਬੁਕਿੰਗ ਦੇ ਨਾਂ 'ਤੇ ਕੰਪਨੀਆਂ ਕਰ ਰਹੀਆਂ ਠੱਗੀਆਂ, ਜਾਣੋ ਕਿਵੇਂ ਤੁਹਾਡੀ ਜੇਬ 'ਤੇ ਮਾਰ ਰਹੀਆਂ ਡਾਕਾ
Dye Hair: ਵਾਲਾਂ ਨੂੰ ਡਾਈ ਕਰਨਾ ਖਤਰਨਾਕ...ਹੋ ਸਕਦਾ ਕੈਂਸਰ? ਜਾਣੋ ਸਿਹਤ ਮਾਹਿਰਾਂ ਤੋਂ

Hajj Yatra: ਹੱਜ 'ਤੇ ਜਾਣ ਤੋਂ ਪਹਿਲਾਂ ਜਾਣ ਲਓ ਇਹ ਕੰਮ ਦੀਆਂ ਗੱਲਾਂ, ਰਹਿਣ ਨੂੰ ਲੈ ਕੇ ਬਦਲ ਗਏ ਨਿਯਮ

Shocking: ਹੁਣ ਇਸ ਥਾਂ 'ਤੇ ਹੋਇਆ ਕੋਲਕਾਤਾ ਵਰਗਾ ਕਾਂਡ, ਚਾਚੇ ਨੇ 13 ਸਾਲ ਦੀ ਭਤੀਜੀ ਦੇ ਨਾਲ ਕੀਤੀ ਦਰਿੰਦਗੀ

Vitamin C: ਵਿਟਾਮਿਨ ਸੀ ਦਾ ਜ਼ਿਆਦਾ ਸੇਵਨ ਨਾ ਸਿਰਫ ਪਾਚਨ ਸ਼ਕਤੀ ਨੂੰ ਸਗੋਂ ਤੁਹਾਡੀ ਖੂਬਸੂਰਤੀ ਨੂੰ ਵੀ ਪਹੁੰਚਾ ਸਕਦਾ ਨੁਕਸਾਨ

Embed widget