ਪੜਚੋਲ ਕਰੋ
Hrithik Roshan: ਰਿਤਿਕ ਰੋਸ਼ਨ ਨੇ ਗਰਲਫ੍ਰੈਂਡ ਸਬਾ ਆਜ਼ਾਦ ਨਾਲ ਮਾਣਿਆ ਮੂਵੀ ਡੇਟ ਦਾ ਆਨੰਦ, ਪੁੱਤਰ ਰੇਹਾਨ ਅਤੇ ਰਿਦਾਨ ਵੀ ਆਏ ਨਜ਼ਰ
Hrithik Roshan-Saba Azad: ਸ਼ੁੱਕਰਵਾਰ ਰਾਤ ਰਿਤਿਕ ਰੋਸ਼ਨ ਆਪਣੀ ਗਰਲਫ੍ਰੈਂਡ ਸਬਾ ਆਜ਼ਾਦ ਅਤੇ ਦੋਵੇਂ ਬੇਟਿਆਂ ਰੇਹਾਨ ਅਤੇ ਰਿਦਾਨ ਨਾਲ ਫਿਲਮ ਦੇਖਣ ਗਏ ਸਨ। ਇਸ ਦੌਰਾਨ ਪੈਪਸ ਨੇ ਉਨ੍ਹਾਂ ਦੀਆਂ ਤਸਵੀਰਾਂ ਕਲਿੱਕ ਕੀਤੀਆਂ।
Hrithik Roshan Movie Date With Saba Azad and sons
1/6

ਰਿਤਿਕ ਰੋਸ਼ਨ ਨੂੰ ਸ਼ੁੱਕਰਵਾਰ ਸ਼ਾਮ ਨੂੰ ਮੁੰਬਈ ਦੇ ਪੀਵੀਆਰ ਜੁਹੂ ਦੇ ਬਾਹਰ ਪ੍ਰੇਮਿਕਾ ਸਬਾ ਆਜ਼ਾਦ ਅਤੇ ਦੋਵਾਂ ਪੁੱਤਰਾਂ ਨਾਲ ਦੇਖਿਆ ਗਿਆ।
2/6

ਇਸ ਦੌਰਾਨ ਰਿਤਿਕ ਹੂਡੀ ਅਤੇ ਟਰਾਊਜ਼ਰ ਪਹਿਨੇ ਨਜ਼ਰ ਆਏ, ਉਨ੍ਹਾਂ ਨੇ ਕੈਪ ਵੀ ਪਾਈ ਹੋਈ ਸੀ। ਇਸ ਲੁੱਕ 'ਚ ਰਿਤਿਕ ਡੈਸ਼ਿੰਗ ਲੱਗ ਰਹੇ ਸਨ। ਦੂਜੇ ਪਾਸੇ ਸਬਾ ਕ੍ਰੌਪ ਟਾਪ ਅਤੇ ਬੈਗੀ ਪੈਂਟ 'ਚ ਕਾਫੀ ਸਟਾਈਲਿਸ਼ ਲੱਗ ਰਹੀ ਸੀ। ਉਸ ਨੇ ਆਪਣੇ ਵਾਲ ਖੁੱਲ੍ਹੇ ਛੱਡੇ ਹੋਏ ਸਨ।
Published at : 06 May 2023 03:27 PM (IST)
ਹੋਰ ਵੇਖੋ





















